ਦੂਰਦਰਸ਼ਨ ਕਰਵਾਏਗਾ ਅੱਜ ਤੋਂ ਸਕੂਲੀ ਵਿਦਿਆਰਥੀਆਂ ਨੂੰ ਵਿੱਦਿਆ ਦੇ ਨੇੜਿਉਂ ਦਰਸ਼ਨ

ਡੀ.ਡੀ ਪੰਜਾਬੀ ਤੋਂ ਸਕੂਲੀ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਅੱਜ ਤੋਂ DMT : ਪਟਿਆਲਾ : (04 ਮਈ 2021): –  ਸੂਬੇ ‘ਚ ਕਰੋਨਾ ਮਹਾਂਮਾਰੀ ਦੇ ਵਧਦੇ ਕਹਿਰ ਕਾਰਨ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਕੂਲ ਆਉਣ ‘ਤੇ ਲੱਗੀਆਂ ਪਾਬੰਦੀਆਂ ਦਰਮਿਆਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਜਿੱਥੇ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਜਰੀਏ ਆਨਲਾਈਨ ਪੜ੍ਹਾਈ ਕਰਵਾਈ […]

ਅੱਗੇ ਪੜ੍ਹੇ

ਗੁਰਮਤਿ ਸੰਗੀਤ ਵਿਭਾਗ ਵੱਲੋਂ ਸਤ ਰੋਜ਼ਾ ਗੁਰਮਤਿ ਸੰਗੀਤ ਵਰਕਸ਼ਾਪ ਆਰੰਭ

ਵਿਦਿਆਰਥੀ ਹਰ ਰੋਜ਼ ਸਿੱਖਣਗੇ ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੇ ਰਾਗ DMT : ਪਟਿਆਲਾ : (04 ਮਈ 2021): – ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਸਮੁੱਚਾ ਵਿਸ਼ਵ ਮਨਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਦੀ ਇਕ ਵਿਸ਼ੇਸ਼ ਲੜੀ ਆਰੰਭੀ ਹੋਈ ਹੈ। ਇਸ ਲੜੀ ਅਧੀਨ ਅੱਜ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਗੁਰਮਤਿ ਸੰਗੀਤ […]

ਅੱਗੇ ਪੜ੍ਹੇ

PUNJAB CM WRITES TO MODI & SHAH FOR 50 MT ADDITIONAL O2 ALLOCATION & 20 MORE TANKERS

DMT : Chandigarh : (04 May 2021) : – Punjab Chief Minister Captain Amarinder Singh on Tuesday sought the immediate intervention of both, the Prime Minister and the Union Home Minister, to ensure uninterrupted supply of medical oxygen to the state, along with additional allocation of 50 MT LMO from a nearby source and 20 […]

ਅੱਗੇ ਪੜ੍ਹੇ

PUNJAB’S 6TH PAY COMMISSION MOOTS MAJOR BONANZA FOR ALL GOVT EMPLOYEES W.E.F JANUARY 1, 2016

AVERAGE 20% HIKE ON CARDS IN SALARIES & PENSIONS, WITH SALARY INCREMENT AROUND 2.59 TIMES RECOMMENDS MINIMUM PAY INCREASE TO RS 18000/MONTH, CONSIDERABLE HIKE IN MAJOR ALLOWANCES CM DIRECTS FINANCE DEPT TO STUDY REPORT AND BRING IT TO CABINET THIS MONTH DMT : Chandigarh : (04 May 2021) : – In a major bonanza for […]

ਅੱਗੇ ਪੜ੍ਹੇ

ਪ੍ਰੋ: ਮੋਹਨ ਸਿੰਘ ਜੀ ਨੇ ਯੁਗ ਕਵੀ ਹੋਣ ਦੀ ਉਪਾਧੀ ਆਪਣੀ ਅਲੌਕਿਕ ਪ੍ਰਤਿਭਾ ਨਾਲ ਹਾਸਲ ; ਕੀਤੀ- ਡਾ: ਸ ਪ ਸਿੰਘ

ਲੋਕ ਵਿਰਾਸਤ ਅਕਾਡਮੀ ਲੁਧਿਆਣਾ ਅਤੇ ਕਾਮਰਸ ਮੈਨੇਜਮੈਂਟ ਐਸੋਸੀਏਸ਼ਨ ਲੁਧਿਆਣਾ ਵੱਲੋਂ DMT : ਲੁਧਿਆਣਾ : (04 ਮਈ 2021): – ਯੁੱਗ ਕਵੀ ਪ੍ਰੋ ਮੋਹਨ ਸਿੰਘ ਜੀ ਦੀ 42ਵੀਂ ਬਰਸੀ ਮੌਕੇ ਪ੍ਰੋ ਮੋਹਨ ਸਿੰਘ ਯਾਦਗਾਰੀ ਆਨਲਾਈਨ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਸ ਪ ਸਿੰਘ […]

ਅੱਗੇ ਪੜ੍ਹੇ

ਪਟਿਆਲਾ ਜ਼ਿਲ੍ਹੇ ‘ਚ ਕੋਵਿਡ ਮਰੀਜਾਂ ਦੀ ਲੋੜ ਮੁਤਾਬਕ ਆਕਸੀਜਨ ਦੀ ਸਪਲਾਈ ਪੂਰੀ-ਕੁਮਾਰ ਅਮਿਤ

ਡਿਪਟੀ ਕਮਿਸ਼ਨਰ ਵੱਲੋਂ ਆਕਸੀਜਨ ਪਲਾਂਟ ਦਾ ਜਾਇਜ਼ਾ, ਜ਼ਿਲ੍ਹੇ ‘ਚ ਸਪਲਾਈ ਦੀ ਸਮੀਖਿਆ ਲੋਕ ਆਕਸੀਜਨ ਸਬੰਧੀ ਅਫ਼ਵਾਹਾਂ ਨਾ ਫੈਲਾਉਣ ਤੇ ਨਾ ਹੀ ਕਿਸੇ ਤਰ੍ਹਾਂ ਦੀ ਗ਼ਲਤ ਜਾਣਕਾਰੀ ‘ਤੇ ਵਿਸ਼ਵਾਸ਼ ਕਰਨ-ਡਿਪਟੀ ਕਮਿਸ਼ਨਰ ਕਿਸੇ ਵੀ ਹੰਗਾਮੀ ਸਥਿਤੀ ‘ਚ ਆਕਸੀਜਨ ਦੀ ਸਪਲਾਈ ਦੇ ਪ੍ਰਬੰਧ ਮੁਕੰਮਲ-ਕੁਮਾਰ ਅਮਿਤ DMT : ਪਟਿਆਲਾ : (04 ਮਈ 2021): – ‘ਪਟਿਆਲਾ ਜ਼ਿਲ੍ਹੇ ‘ਚ ਕਿਸੇ ਵੀ […]

ਅੱਗੇ ਪੜ੍ਹੇ

ਕੱਲ ਇਹਨਾਂ ਇਲਾਕਿਆਂ ਵਿਚ ਬਿਜਲੀ ਰਹੇਗੀ ਬੰਦ

DMT : ਲੁਧਿਆਣਾ : (04 ਮਈ 2021): – 11 ਕੇਵੀ ਫੀਡਰ ਲੁਧਿਆਣਾ 05-05-21 (ਬੁੱਧਵਾਰ) ਨੂੰ ਜ਼ਰੂਰੀ ਅਤੇ ਜ਼ਰੂਰੀ ਰੱਖ-ਰਖਾਅ ਕੰਮ ਕਰਕੇ ਬੰਦ ਰਹੇਗਾਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕਸ਼ੀਵਾਲਾ ਰੋਡ, ਰੂਪਾ ਮਿਸਤਰੀ ਗਲੀ, ਗੁਲਚਮਨ ਗਲੀ, ਘਾਹ ਮੰਡੀ, ਠਾਕੁਰ ਦੁਵਾਰਾ, ਹਜ਼ੂਰੀ ਰੋਡ, ਕਰਤਾ ਰਾਮ ਗਲੀ, ਮਲੇਰੀ ਗਲੀ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕਪੜਾਅ […]

ਅੱਗੇ ਪੜ੍ਹੇ

ਗੁਰਮੀਤ ਸਿੰਘ ਗਿੱਲ ਐਨ.ਆਰ.ਆਈ ਸਭਾ ਈਸਟ ਕੋਸਟ ਅਮਰੀਕਾ (ਓਵਰਸੀਜ ਯੂਨਿਟ) ਦੇ ਪ੍ਰਧਾਨ ਨਿਯੁਕਤ ਕੀਤੇ ਗਏ

ਰਕਬਾ ਭਵਨ ’ਤੇ ਲੱਡੂ ਵੰਡਕੇ ਬਾਵਾ ਅਤੇ ਗਿੱਲ ਦੀ ਅਗਵਾਈ ’ਚ ਖੁਸ਼ੀਆਂ ਸਾਂਝੀਆਂ ਕੀਤੀਆਂ DMT : ਲੁਧਿਆਣਾ : (04 ਮਈ 2021): – ਅੱਜ ਰਕਬਾ ਭਵਨ ਵਿਖੇ ਪ੍ਰਧਾਨ ਐਨ.ਆਰ.ਆਈ ਸਭਾ ਪੰਜਾਬ ਕ੍ਰਿਪਾਲ ਸਿੰਘ ਸਹੋਤਾ ਦਾ ਧੰਨਵਾਦ ਕਰਨ ਉਪਰੰਤ ਉਹਨਾਂ ਵੱਲੋਂ ਗੁਰਮੀਤ ਸਿੰਘ ਗਿੱਲ ਨੂੰ ਈਸਟ ਕੋਸਟ ਅਮਰੀਕਾ (ਓਵਰਸੀਜ ਯੂਨਿਟ) ਦਾ ਪ੍ਰਧਾਨ ਨਿਯੁਕਤ ਕਰਨ ’ਤੇ ਬਾਬਾ ਬੰਦਾ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਦੇ ਵਿੱਤ ਸਕੱਤਰ ਮਨਜਿੰਦਰ ਸਿੰਘ ਚੀਮਾ ਦੇ ਬੇਟੇ ਦੀ ਬੇਵਕਤੀ ਮੌਤ ਤੇ ਡੀ.ਟੀ.ਐਫ. ਪੰਜਾਬ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਜ਼ਾਹਰ ਕਰਦਾ ਹੈ – ਡੀ.ਟੀ.ਐਫ. ਲੁਧਿਆਣਾ DMT : ਲੁਧਿਆਣਾ : (04 ਮਈ 2021): – ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀ.ਟੀ.ਐਫ. ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ,ਸੂਬਾ ਜਨਰਲ ਸਕੱਤਰ ਸਰਵਣ ਸਿੰਘ ਔਜਲਾ ਅਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਜਿਲ੍ਹਾ ਵਿੱਤ ਸਕੱਤਰ ਮਨਜਿੰਦਰ ਸਿੰਘ ਚੀਮਾ ਅਤੇ ਸੰਦੀਪ ਕੌਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਸੰਘਰਸ਼ਾਂ ਵਿੱਚ ਕੁੱਦੇ ਹੋਏ ਹਨ ਦੇ ਇਕਲੌਤਾ ਪੁੱਤਰ ਵਿਸ਼ਵਜੀਤ ਸਿੰਘ ਦੀ ਬੇਵਕਤੀ ਮੌਤ ਤੇ ਅਧਿਆਪਕ ਜਥੇਬੰਦੀਆਂ, ਇਨਕਲਾਬੀ ਜਥੇਬੰਦੀਆਂ , ਸਾਰੇ ਰਿਸ਼ਤੇਦਾਰਾਂ ਨੇ ਮਨਜਿੰਦਰ ਸਿੰਘ ਚੀਮਾ ਅਤੇ ਸੰਦੀਪ ਕੌਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਔਖੇ ਸਮੇਂ ਚ ਸਾਰੇ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ । ਜ਼ਿਕਰਯੋਗ ਹੈ ਕਿ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ-ਵਿਰੋਧੀ , ਸਿੱਖਿਆ ਵਿਰੋਧੀ ਅਤੇ ਵਿਦਿਆਰਥੀ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਹੋਇਆ ਜਿਲ੍ਹਾ ਵਿੱਤ ਸਕੱਤਰ ਮਨਜਿੰਦਰ ਸਿੰਘ ਚੀਮਾ ਦਾ ਇਕਲੌਤਾ ਪੁੱਤਰ ਵਿਸ਼ਵਜੀਤ ਸਿੰਘ ਕੈਲਗਰੀ ਵਿਖੇ ਪੜਨ ਗਿਆ ਹੋਇਆ ਸੀ । ਦਿਲ ਦੀ ਬਿਮਾਰੀ ਕਾਰਨ ਵਿਸ਼ਵਜੀਤ ਇਕ ਹਫਤੇ ਲਈ ਜ਼ੇਰੇ ਇਲਾਜ ਅਧੀਨ ਹਸਪਤਾਲ ਵਿਚ ਸੀ, ਜੋ ਆਖਰਕਾਰ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਸ ਸਮੇਂ ਡੀ.ਟੀ.ਐਫ. ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਵਿਦਿਆਰਥੀਆਂ ਅਤੇ ਸਮਾਜ ਦੀ ਭਲਾਈ ਲਈ ਨੀਤੀਆਂ ਉਸਾਰੀਆਂ ਜਾਣ ਤਾਂ ਕਿ ਵਿਦਿਆਰਥੀ ਵਿਦੇਸ਼ਾਂ ਵੱਲ ਰੁੱਖ ਨਾ ਕਰਨ ।

ਅੱਗੇ ਪੜ੍ਹੇ

ਵਿਧਾਇਕ ਜੱਥੇਦਾਰ ਬੈਂਸ ਨੇ ਵੰਡੀਆਂ ਪੈਨਸ਼ਨਾ ਮਨਜੂਰ ਕਰਵਾ ਕੇ ਲੋੜਵੰਦਾਂ ਨੂੰ ਚਿੱਠੀਆਂ

ਲੋੜਵੰਦਾਂ ਦੀ ਸਹਾਇਤਾ ਕਰਨਾ ਲੋਕ ਇਨਸਾਫ ਪਾਰਟੀ ਆਗੂਆਂ ਦਾ ਫਰਜ਼ :ਬੈਂਸ DMT : ਲੁਧਿਆਣਾ : (04 ਮਈ 2021): – ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਨ ਸਭਾ ਹਲਕਾਦੱਖਣੀ ਤੋਂ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਲੋਕ ਇਨਸਾਫ ਪਾਰਟੀ ਦੇ ਮੁੱਖਦਫਤਰ ਕੋਟ ਮੰਗਲ ਸਿੰਘ ਨਗਰ ਵਿਖੇ ਲੋੜਵੰਦਾਂ ਨੂੰ ਬੁਢਾਪਾ, ਵਿਧਵਾ, ਅੰਗਹੀਣ ਅਤੇਆਸ਼ਰਿਤ ਪੈਨਸ਼ਨਾ ਮਨਜੂਰ ਕਰਵਾ ਕੇ […]

ਅੱਗੇ ਪੜ੍ਹੇ