ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 305ਵਾਂ ਸ਼ਹੀਦੀ ਦਿਹਾੜਾ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਨੂੰ ਸਮਰਪਿਤ ਹੋਵੇਗਾ- ਬਾਵਾ

9 ਜੂਨ ਰਕਬਾ ਭਵਨ ਵਿਖੇ ਹੋਵੇਗਾ ਸੀਮਿਤ ਸਮਾਗਮ DMT : ਲੁਧਿਆਣਾ : (07 ਜੂਨ 2021): – ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਮੀਟਿੰਗ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਬਲਵੰਤ ਸਿੰਘ ਧਨੋਆ ਅਤੇ ਬਲਜਿੰਦਰ ਸਿੰਘ […]

ਅੱਗੇ ਪੜ੍ਹੇ

ਪ੍ਰਨੀਤ ਕੌਰ ਵੱਲੋਂ ਪਟਿਆਲਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਨੂੰ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਤੋਂ ਮੁਕਤ ਕਰਵਾਉਣ ਦੇ 40 ਕਰੋੜ ਰੁਪਏ ਦੀ ਲਾਗਤ ਨਾਲ ਵਾਲੇ ਪ੍ਰਾਜੈਕਟ ‘ਸਿੰਗਲ ਵਾਇਰ’ ਦੀ ਸ਼ੁਰੂਆਤ

ਸ਼ਹਿਰ ਦੀ ਸੁੰਦਰਤਾ ਨੂੰ ਲੱਗਣਗੇ ਚਾਰ ਚੰਨ, ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ ਮਿਲੇਗੀ ਪਾਇਦਾਰ ਤੇ ਨਿਰਵਿਘਨ ਬਿਜਲੀ ਸਪਲਾਈ-ਪ੍ਰਨੀਤ ਕੌਰ ਵਿਰਾਸਤੀ ਸ਼ਹਿਰ ਪਟਿਆਲਾ ਬਣੇਗਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ- ਪ੍ਰਨੀਤ ਕੌਰ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਅਰੰਭੇ ਸਾਰੇ ਬਹੁਕਰੋੜੀ ਪ੍ਰਾਜੈਕਟ ਮਿਥੇ ਸਮੇਂ ‘ਚ ਹੋਣਗੇ ਮੁਕੰਮਲ-ਮੇਅਰ ਸ਼ਰਮਾ DMT : ਪਟਿਆਲਾ : (07 ਜੂਨ 2021): – ਸਾਬਕਾ ਕੇਂਦਰੀ […]

ਅੱਗੇ ਪੜ੍ਹੇ

ਹਲਕਾ ਸਨੌਰ ‘ਚ ਪੈਂਦੇ 17 ਤੇ 18 ਨੰਬਰ ਵਾਰਡਾਂ ‘ਚ ਪ੍ਰਨੀਤ ਕੌਰ ਨੇ ਸ਼ੁਰੂ ਕਰਵਾਏ 4.66 ਕਰੋੜ ਦੇ ਵਿਕਾਸ ਕਾਰਜ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ-ਪ੍ਰਨੀਤ ਕੌਰ DMT : ਪਟਿਆਲਾ : (07 ਜੂਨ 2021): – ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਹਲਕਾ ਸਨੌਰ ‘ਚ ਪੈਂਦੇ ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 17 ਅਤੇ 18 ‘ਚ 4.66 […]

ਅੱਗੇ ਪੜ੍ਹੇ

रीत अरोड़ा बनी महिला कांग्रेस की जिला सचिव,लीना टपारिया ने सौंपा नियुक्ति पत्र

DMT : लुधियाना : (07 जून 2021) : – महिला कांग्रेस नें लुधियाना ईकाई में विस्तार करते हुए  पार्टी की कर्मठ कार्यकर्ता रीत  अरोड़ा को महिला कांग्रेस का जिला सचिव नियुक्ति किया । लुधियाना महिला कांग्रेस अध्यक्ष लीना टपारिया ने उन्हे नियुक्ति पत्र सौंप पार्टी कार्यो के साथ साथ देश व समाज की सेवा करने […]

ਅੱਗੇ ਪੜ੍ਹੇ

ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੂੰ ਮਿਲਿਆ ਅੰਤਰ-ਰਾਸ਼ਟਰੀ ਕਾਨਫਰੰਸ ਵਿਚ ਸਨਮਾਨ

DMT : ਲੁਧਿਆਣਾ : (07 ਜੂਨ 2021): – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਡਾ. ਰਾਮ ਸਰਨ ਸੇਠੀ, ਪ੍ਰੋਫੈਸਰ ਅਤੇ ਮੁਖੀ ਨੂੰ ਸਸਕੈਚਵਨ ਯੂਨੀਵਰਸਿਟੀ, ਕੈਨੇਡਾ ਦੇ ਵੈਟਨਰੀ ਮੈਡੀਸਨ ਕਾਲਜ ਵਿਖੇ ਅਡਜੰਕਟ ਪ੍ਰੋਫੈਸਰ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ।ਕਾਲਜ ਦੇ ਡੀਨ, ਡਾ. ਯਸ਼ਪਾਲ ਸਿੰਘ ਮਲਿਕ ਨੇ ਕਿਹਾ […]

ਅੱਗੇ ਪੜ੍ਹੇ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ‘ਚ ਵਿਸ਼ੇਸ਼ ਕੋਰਟ ਕੈਂਪ ਆਯੋਜਿਤ

DMT : ਲੁਧਿਆਣਾ : (07 ਜੂਨ 2021): – ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਪੀ.ਐਸ. ਕਾਲੇਕਾ, ਚੀਫ ਜ਼ੂਡੀਸ਼ਿਅਲ ਮੈਜਿਸਟਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ 05 ਜੂਨ, 2021 ਨੂੰ  ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਕੈਂਪ ਕੋਰਟ ਦਾ ਆਯੋਜਨ ਕੀਤਾ  ਗਿਆ। ਇਸ ਕੈਂਪ ਕੋਰਟ ਦੌਰਾਨ ਮਾਨਯੋਗ ਚੀਫ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਆਪਣੇ ਸੁਰੱਖਿਆ ਕਰਮਚਾਰੀ ਦੀ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ

DMT : ਲੁਧਿਆਣਾ : (07 ਜੂਨ 2021): – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਆਪਣੇ ਸੁਰੱਖਿਆ ਅਮਲੇ ਦੇ ਇਕ ਮੈਂਬਰ ਅਮਰਜੀਤ ਸਿੰਘ ਦੀ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਨੂੰ ਹਾਲ ਹੀ ਵਿੱਚ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਵਜੋਂ ਤਰੱਕੀ ਦਿੱਤੀ ਗਈ ਹੈ। ਅਮਰਜੀਤ ਸਿੰਘ ਨੂੰ ਸਟਾਰ ਲਗਾਉਂਦੇ ਹੋਏ, ਸ੍ਰੀ ਸ਼ਰਮਾ […]

ਅੱਗੇ ਪੜ੍ਹੇ

ਡੀ.ਸੀ. ਅਤੇ ਕੌਂਸਲਰ ਮਮਤਾ ਆਸ਼ੂ ਵੱਲੋਂ ਵਸਨੀਕਾਂ ਨੂੰ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਸਮਰਪਿਤ

ਸੰਵੇਦਨਾ ਟਰੱਸਟ ਰਾਹੀਂ ਐਂਬੂਲੈਂਸ, ਇਲੈਕਟ੍ਰਾਨਿਕ ਮੋਰਚਰੀ ਵੈਨ ਤੇ 15 ਆਕਸੀਜਨ ਕੰਸਨਟਰੇਟਰ ਦਾਨ ਕਰਨ ਲਈ ਏਵਨ ਸਾਈਕਲ ਦਾ ਕੀਤਾ ਧੰਨਵਾਦ ਬਜ਼ੁਰਗਾਂ ਤੇ ਬੱਚਿਆਂ ਲਈ, ਲਾਈਫ ਸਪੋਰਟ ਸਿਸਟਮ ਸੰਯੁਕਤ ਐਂਬੂਲੈਂਸ ‘ਤੇ ਖਰਚੇ ਜਾਣਗੇ 32 ਲੱਖ ਰੁਪਏ DMT : ਲੁਧਿਆਣਾ : (07 ਜੂਨ 2021): – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ […]

ਅੱਗੇ ਪੜ੍ਹੇ

MA Fine Arts (Sem III) students of RGC shine in Panjab University Exams

DMT : Ludhiana : (07 June 2021) : –  The students of Ramgarhia Girls College  excelled in the exams of  MA Fine Arts (Sem III) conducted by the Panjab University. Gurpreet Kaur got 11th position in the University and  first in the college by acquiring 92% marks , Anupreet stood second in college by gaining 84.75 % marks, Inderpreet Kaur […]

ਅੱਗੇ ਪੜ੍ਹੇ

ਵਿਧਾਇਕ ਬੈਂਸ ਨੇ ਕੀਤੀ ਵਾਰਡ ਨੰ: 43 ਵਿਚ ਬੂਥ ਕਮੇਟੀ ਨਾਲ ਮੀਟਿੰਗ

ਲਿਪ ਦੇ ਨੁਮਾਇੰਦੇ ਸਦਾ ਹੀ ਲੋਕਾਂ ਦੀ ਸੇਵਾ ਲਈ ਹਾਜ਼ਰ ਹਨ : ਬੈਂਸ DMT : ਲੁਧਿਆਣਾ : (07 ਜੂਨ 2021): – ਲੋਕ ਇਨਸਾਫ ਪਾਰਟੀ ਦੀ ਬੂਥ ਕਮੇਟੀ ਮੀਟਿੰਗ ਵਾਰਡ 43 ਵਿਚ ਵਾਰਡ ਪ੍ਰਧਾਨ ਸੁੱਖਵਿੰਦਰ ਸਿੰਘ ਦੀ ਅਗਵਾਈ ਵਿਚ ਹੋਈ।ਮੀਟਿੰਗ ‘ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਵਿਧਾਇਕ ਸ. ਸਿਮਰਜੀਤ […]

ਅੱਗੇ ਪੜ੍ਹੇ