ਘੋੜਾ ਕਲੋਨੀ ਦੇ ਵਸਨੀਕਾਂ ਨੇ ਪੁਲਿਸ ਤੇ ਲਾਏ ਪ੍ਰੇਸ਼ਾਨ ਕਰਨ ਦੇ ਦੋਸ਼, ਲੋਕਾਂ ਨੇ ਕੀਤਾ ਪ੍ਰਦਰਸ਼ਨ

DMT : ਲੁਧਿਆਣਾ : (10 ਜੂਨ 2021): – ਘੋੜਾ ਕਲੋਨੀ ਦੇ ਵਸਨੀਕਾਂ ਨੇ ਥਾਣਾ ਡਵੀਜ਼ਨ ਨੰਬਰ 3 ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਕਥਿਤ ਦੋਸ਼ੀ ਵਿਚੋਂ ਇਕ ਦੇ ਪਰਿਵਾਰਕ ਮੈਂਬਰਾਂ ਨੂੰ ਘੇਰ ਲਿਆ। ਘੱਟੋ-ਘੱਟ twoਾਈ ਘੰਟੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਬਾਅਦ ਵਿਚ ਸਥਾਨਕ ਨੇਤਾਵਾਂ ਨੇ ਦਖਲ ਦਿੱਤਾ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਜਗ੍ਹਾ ਛੱਡ ਦਿੱਤੀ. […]

ਅੱਗੇ ਪੜ੍ਹੇ

1857 की जंग-ए-आजादी के महानायक थे मौलाना शाह अब्दुल कादिर लुधियानवी

अंग्रेजों को खदेड़ लुधियाना में स्थापित की थी आजाद हकूमत : उस्मान रहमानी DMT : लुधियाना : (10 जून 2021) : –  दस्तान-ए-लुधियाना के लेखक व नायब शाही इमाम मौलाना मुहम्मद उस्मान रहमानी लुधियानवी ने आज यहां ऐतिहासिक जामा मस्जिद से जारी ब्यान में कहा कि भारत की पहली जंग-ए-आजादी 1857 ई.के महानायक और प्रथम […]

ਅੱਗੇ ਪੜ੍ਹੇ

1857 ਦੀ ਜੰਗ-ਏ-ਆਜ਼ਾਦੀ ਦੇ ਮਹਾਨਾਇਕ ਸਨ ਮੌਲਾਨਾ ਸ਼ਾਹ ਅਬਦੁਲ ਕਾਦਿਰ ਲੁਧਿਆਣਵੀ

ਅੰਗਰੇਜਾਂ ਨੂੰ ਭਜਾ ਲੁਧਿਆਣਾ ’ਚ ਸਥਾਪਿਤ ਕੀਤੀ ਸੀ ਆਜ਼ਾਦ ਹਕੂਮਤ : ਉਸਮਾਨ ਰਹਿਮਾਨੀ DMT : ਲੁਧਿਆਣਾ : (10 ਜੂਨ 2021): – ਦਸਤਾਨ-ਏ-ਲੁਧਿਆਣਾ ਦੇ ਲੇਖਕ ਅਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਤੋਂ ਜਾਰੀ ਬਿਆਨ ’ਚ ਕਿਹਾ ਕਿ ਭਾਰਤ ਦੀ ਪਹਿਲੀ ਜੰਗ-ਏ-ਆਜ਼ਾਦੀ 1857 ਈ. ਦੇ ਮਹਾਨਾਇਕ ਅਤੇ ਪਹਿਲੇ […]

ਅੱਗੇ ਪੜ੍ਹੇ

ਸਕੂਲ ਸਿੱਖਿਆ ਦੇ ਖੇਤਰ ‘ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ, ਸਰਕਾਰ ਅਧਿਆਪਕ ਭਾਈਚਾਰੇ ਦੀ ਸੁ਼ਕਰਗੁਜਾਰ – ਸੀ.ਐਮ. ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਨਿਰਦੇਸ਼, ਵਿਸ਼ਵਵਿਆਪੀ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਨੂੰ ਵਿਦੇਸ਼ੀ ਭਾਸ਼ਾਵਾਂ ਬਾਰੇ ਵੀ ਦਿੱਤੀ ਜਾਵੇ ਸਿੱਖਿਆ ਦੇਸ਼ ਭਰ ‘ਚ ਸਕੂਲ ਸਿੱਖਿਆ ‘ਚ ਅਵੱਲ ਆਉਣ ‘ਤੇ ਅਧਿਆਪਕ ਵਰਗ ਨਾਲ ਕੀਤੀ ਗੱਲਬਾਤ ਅਧਿਆਪਕਾਂ ਨੇ ਕਿਹਾ! ਮੁੱਖ ਮੰਤਰੀ ਵੱਲੋਂ ਸਿੱਖਿਆ ਨੂੰ ਬਣਦਾ ਮਾਣ ਤੇ ਤਵੱਜੋ ਦਿੱਤੀ DMT : ਲੁਧਿਆਣਾ : (10 ਜੂਨ 2021): […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਨਵੇਂ ਅਤਿ-ਆਧੁਨਿਕ ਬੱਸ ਅੱਡੇ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ

ਮਿਥੇ ਸਮੇਂ ‘ਚ ਹੋਵੇਗੀ ਮੁੱਖ ਮੰਤਰੀ ਦੇ ਸੁਪਨਮਈ ਪ੍ਰਾਜੈਕਟ ਨਵੇਂ ਬੱਸ ਅੱਡੇ ਦੀ ਉਸਾਰੀ-ਕੁਮਾਰ ਅਮਿਤ ਬੱਸ ਅੱਡੇ ‘ਚ ਬੱਸਾਂ ਦੀ ਬੇਰੋਕ ਆਵਾਜਾਈ ਲਈ ਰਾਜਪੁਰਾ ਰੋਡ ‘ਤੇ ਨਵੇਂ ਪੁਲ ਦੀ ਉਸਾਰੀ ਦਾ ਕੰਮ ਵੀ ਸ਼ੁਰੂ DMT : ਪਟਿਆਲਾ : (10 ਜੂਨ 2021): – ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ […]

ਅੱਗੇ ਪੜ੍ਹੇ

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇ/ਜਲੂਸ/ਰੈਲੀਆਂ ਆਦਿ ‘ਤੇ ਪੂਰਨ ਤੌਰ ‘ਤੇ ਪਾਬੰਦੀ

ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ DMT : ਲੁਧਿਆਣਾ : (10 ਜੂਨ 2021): – ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਪਬਲਿਕ ਹਿੱਤ ਸੁਰੱਖਿਆ […]

ਅੱਗੇ ਪੜ੍ਹੇ

ਦਲਜੀਤ ਸਿੰਘ ਭੋਲਾ ਗਰੇਵਾਲ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਕਿਹਾ ਕਿ ਮੈ ਅਕਾਲੀ ਦਲ ਵਿਚ ਬਿਲਕੁਲ ਨਹੀ ਜਾ ਰਿਹਾ

DMT : ਲੁਧਿਆਣਾ : (10 ਜੂਨ 2021): – ਦਲਜੀਤ ਸਿੰਘ ਭੋਲਾ ਗਰੇਵਾਲ ਜਨਰਲ ਸਕੱਤਰ ਪੰਜਾਬ ਕਾਂਗਰਸ ਬਿਆਨ ਜਾਰੀ ਕੀਤਾ। ਜੋ ਪਿੱਛਲੇ ਦਿਨੀ ਅਲੱਗ ਅਲੱਗ ਅਖਬਾਰਾ ਦੇ ਵਿਚ ਮੇਰੇ ਬਾਰੇ ਅਕਾਲੀ ਦਲ ਦੇ ਵਿਚ ਜਾਣ ਦੀਆ ਖ਼ਬਰਾ ਲੱਗ ਰਹੀਆ ਨੇ ਉਹ ਬਿਲਕੁਲ ਗਲਤ ਹਨ। ਮੈ ਅਕਾਲੀ ਦਲ ਵਿਚ ਬਿਲਕੁਲ ਨਹੀ ਜਾ ਰਿਹਾ ਨਾ ਹੀ ਮੇਰੀ ਕਿਸੇ […]

ਅੱਗੇ ਪੜ੍ਹੇ

ਮਹਿੰਦਰਾ ਜੁਗਰਾਫੀਕਲ ਸੋਸਾਇਟੀ ਨੇ ਵਿਸ਼ਵ ਵਾਤਾਵਰਣ ਦਿਵਸ ’ਤੇ ਵੈਬੀਨਾਰ ਕਰਵਾਇਆ

DMT : ਪਟਿਆਲਾ : (10 ਜੂਨ 2021): – ਕੋਵਿਡ-19 ਦੀਆਂ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਪੀ ਜੀ ਭੂਗੋਲ ਵਿਭਾਗ ਵੱਲੋਂ ਮਹਿੰਦਰਾ ਜੁਗਰਾਫੀਕਲ ਸੋਸਾਇਟੀ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਸਿਮਰਤ ਕੌਰ ਨੇ […]

ਅੱਗੇ ਪੜ੍ਹੇ

ਸਿੱਖਿਆ ਦੇ ਖੇਤਰ ‘ਚ ਲਾਮਿਸਾਲ ਸੁਧਾਰ ਮੁੱਖ ਮੰਤਰੀ ਦੀ ਅਗਾਂਹਵਧੂ ਸੋਚ ਦਾ ਨਤੀਜਾ ਪੂਰੇ ਦੇਸ਼ ਦੇ ਸਾਹਮਣੇ-ਕੇ.ਕੇ. ਸ਼ਰਮਾ

ਸਕੂਲ ਸਿੱਖਿਆ ਦਰਜਾਬੰਦੀ ‘ਚ ਪੰਜਾਬ ਦੇ ਭਾਰਤ ‘ਚੋਂ ਪਹਿਲੇ ਸਥਾਨ ‘ਤੇ ਆਉਣ ਲਈ ਮੁੱਖ ਮੰਤਰੀ ਵੱਲੋਂ ਅਧਿਆਪਕਾਂ ਨਾਲ ਵਿਚਾਰ-ਵਟਾਂਦਰੇ ਦਾ ਵਰਚੂਅਲ ਸਮਾਰੋਹ ਸਿੱਖਿਆ ਤੇ ਸਿਹਤ ਸੁਧਾਰ ਮੁੱਖ ਮੰਤਰੀ ਦੀਆਂ ਮੁੱਢਲੀਆਂ ਤਰਜੀਹਾਂ ‘ਚ ਸ਼ਾਮਲ-ਬੀਬੀ ਰੰਧਾਵਾ ਤੇ ਕੇ.ਕੇ. ਮਲਹੋਤਰਾ DMT : ਪਟਿਆਲਾ : (10 ਜੂਨ 2021): – ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਸਕੂਲ ਸਿੱਖਿਆ ਦੇ ਖੇਤਰ ‘ਚ […]

ਅੱਗੇ ਪੜ੍ਹੇ

ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਤੇ ਲੜਕੀਆਂ ਦੀ ਭਲਾਈ ਲਈ ਬਣਾਈਆਂ ਸਕੀਮਾਂ ਦਾ ਹੇਠਲੇ ਪੱਧਰ ‘ਤੇ ਹੋ ਰਿਹਾ ਹੈ ਲਾਭ- ਚੇਅਰਪਰਸਨ ਰੰਧਾਵਾ

ਡੀ.ਪੀ.ੳ ਤੇ ਸੀ.ਡੀ.ਪੀ.ੳ ਵੱਲੋਂ ਕਰਵਾਏ ਉਡਾਣ ਤੇ ਬੇਟੀ ਬਚਾੳ ਸਮਾਗਮ ‘ਚ ਬੀਬੀ ਰੰਧਾਵਾ ਵੱਲੋਂ ਸ਼ਿਰਕਤ DMT : ਪਟਿਆਲਾ : (10 ਜੂਨ 2021): – ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਹਿਲਾਵਾਂ ਤੇ ਲੜਕੀਆਂ ਦੀ ਭਲਾਈ ਲਈ ਬਣਾਈਆਂ […]

ਅੱਗੇ ਪੜ੍ਹੇ