ਪ੍ਰਾਈਵੇਟ ਹਸਪਤਾਲ ਵਿੱਚ ਸਰਜਰੀ ਤੋਂ ਬਾਅਦ, ਇਲਾਜ ਗਲਤ ਹੋਣ ਤੋਂ ਬਾਅਦ ਇੱਕ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ

DMT : ਲੁਧਿਆਣਾ : (16 ਸਤੰਬਰ 2021): – ਇੱਕ ਪ੍ਰਾਈਵੇਟ ਹਸਪਤਾਲ ਵਿੱਚ ਸਰਜਰੀ ਤੋਂ ਬਾਅਦ ਦਾ ਇਲਾਜ ਗਲਤ ਹੋਣ ਤੋਂ ਬਾਅਦ ਲਾਗ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ। ਇੱਕ ਸ਼ਹਿਰ ਅਧਾਰਤ ਡਾਕਟਰ ਜੋੜੇ ਨੂੰ ਲਾਪਰਵਾਹੀ ਕਾਰਨ ਮੌਤ ਦੇ ਕਾਰਨ ਦਰਜ ਕੀਤਾ ਗਿਆ ਹੈ. ਦੋਸ਼ੀਆਂ ਦੀ ਪਛਾਣ ਡਾਕਟਰ ਆਸ਼ੀਸ਼ ਓਹਰੀ ਅਤੇ ਉਨ੍ਹਾਂ ਦੀ ਪਤਨੀ […]

ਅੱਗੇ ਪੜ੍ਹੇ

ਅੱਜ ਵਿਸ਼ਵ ਓਜ਼ੋਨ ਦਿਵਸ ਮੌਕੇ ਰਾਜ ਪੱਧਰੀ ਸਮਾਰੋਹ ਆਯੋਜਿਤ

DMT : ਲੁਧਿਆਣਾ : (16 ਸਤੰਬਰ 2021): – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਖੇ ਵਿਸ਼ਵ ਓਜ਼ੋਨ ਦਿਵਸ ਦੇ ਰਾਜ ਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਤਾਂ ਜੋ ਓਜ਼ੋਨ ਪਰਤ ਨੂੰ ਖਤਮ ਕਰਨ ਵਾਲੇ ਪਦਾਰਥਾਂ ‘ਤੇ ਮੌਂਟਰੀਅਲ ਪ੍ਰੋਟੋਕੋਲ ਦੀ ਯਾਦ ਦਿਵਾਈ ਜਾ ਸਕੇ। ਇਸ ਮੌਕੇ ਪੀ.ਪੀ.ਸੀ.ਬੀ. ਦੇ ਚੇਅਰਮੈਨ […]

ਅੱਗੇ ਪੜ੍ਹੇ

ਪੁਲਿਸ ਕਮਿਸ਼ਨਰ ਵੱਲੋ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

DMT : ਲੁਧਿਆਣਾ : (16 ਸਤੰਬਰ 2021): – ਪੁਲਿਸ ਕਮਿਸ਼ਨਰ ਲੁਧਿਆਣਾ ਸ. ਨੌਨਿਹਾਲ ਸਿੰਘ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਪੁਲਿਸ ਕਮਿਸਨਰ ਦੇ ਧਿਆਨ ਵਿੱਚ ਲਿਆਦਾ […]

ਅੱਗੇ ਪੜ੍ਹੇ

ਤੀਜੇ ਮੋਰਚੇ ਵੱਲੋਂ ਛਪਾਰ ਮੇਲੇ ਤੇ ਕਾਨਫਰੰਸ ਰੱਦ ਕਰਨ ਦਾ ਫ਼ੈਸਲਾ:-ਰਾਜੀਵ ਕੁਮਾਰ ਲਵਲੀ

DMT : ਲੁਧਿਆਣਾ : (16 ਸਤੰਬਰ 2021): – ਤੀਜੇ ਮੋਰਚੇ ਵੱਲੋਂ ਛਪਾਰ ਮੇਲੇ ਮੌਕੇ ਹੋਣ ਵਾਲੀ ਸਿਆਸੀ ਕਾਨਫਰੰਸਾਂ ਰੱਦ ਕਰ ਦਿੱਤਾ ਗਿਆ ਹੈ। ਜਿਸ ਸੰਬੰਧੀ ਫੈਸਲਾ ਲੁਧਿਆਣਾ ਵਿਖੇ ਹੋਈ ਤੀਜੇ ਮੋਰਚੇ ਦੇ ਆਗੂਆਂ ਦੀ ਇਕ ਅਹਿਮ ਬੈਠਕ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਜਗਦੀਸ਼ ਸਿੰਘ ਗਰਚਾ ਸਾਬਕਾ […]

ਅੱਗੇ ਪੜ੍ਹੇ

तीसरे मोर्चे ने छपार मेले की कांफ्रेंस रद्द करने का फैसला किया:-राजीव कुमार लवली

DMT : लुधियाना : (16 सितंबर 2021) : – तीसरे मोर्चे ने छपार मेले के मौके पर होने वाली सियासी कांफ्रेंस रद्द कर दी है।  इस सम्बंधी निर्णय लुधियाना में आयोजित तीसरे मोर्चे के नेताओं की एक महत्वपूर्ण बैठक में लिया गया। बैठक में आजाद समाज पार्टी के प्रदेश अध्यक्ष राजीव कुमार लवली और जगदीश सिंह […]

ਅੱਗੇ ਪੜ੍ਹੇ

ਵਿਸ਼ਾਲ ਟੀਕਾਕਰਨ ਮਹਿੰਮ 9ਵੇਂ ਮਹੀਨੇ ‘ਚ ਹੋਈ ਦਾਖਲ, ਪ੍ਰਸ਼ਾਸ਼ਨ ਵੱਲੋਂ 2.5 ਮਿਲੀਅਨ ਕੋਵਿਡ ਖੁਰਾਕਾਂ ਦਾ ਆਂਕੜਾ ਕੀਤਾ ਪਾਰ

ਟੀਕਾਕਰਣ ਮੁਹਿੰਮ ਨੋਵਲ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਸ਼ਾਨਦਾਰ ਮੀਲ ਪੱਥਰ – ਕੌਂਸਲਰ ਮਮਤਾ ਆਸ਼ੂ ਤੇ ਸਿਵਲ ਸਰਜਨ ਡਾ.ਕਿਰਨ ਗਿੱਲ DMT : ਲੁਧਿਆਣਾ : (16 ਸਤੰਬਰ 2021): – ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣੀ ਤੇਜ਼ੀ ਨਾਲ ਚੱਲ ਰਹੀ ਕੋਵਿਡ ਟੀਕਾਕਰਣ ਮੁਹਿੰਮ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ, ਅੱਜ 2.5 ਮਿਲੀਅਨ ਖੁਰਾਕਾਂ ਦਾ ਆਂਕੜਾ ਪਾਰ ਕਰ ਲਿਆ ਹੈ […]

ਅੱਗੇ ਪੜ੍ਹੇ

ਤੀਜੇ ਰੋਜ਼ਗਾਰ ਮੇਲੇ ਦੌਰਾਨ 50 ਕੰਪਨੀਆਂ ਵੱਲੋਂ 1272 ਨੌਜਵਾਨਾਂ ਦੀ ਕੀਤੀ ਗਈ ਨਿਯੁਕਤੀ

DMT : ਲੁਧਿਆਣਾ : (16 ਸਤੰਬਰ 2021): – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਕੱਲ ਸਥਾਨਕ ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ (ਲੜਕੀਆਂ) ਵਿਖੇ ਆਯੋਜਿਤ ਤੀਜਾ ਮੈਗਾ ਰੋਜ਼ਗਾਰ ਮੇਲਾ ਬੇਰੁਜ਼ਗਾਰ ਨੌਜਵਾਨਾਂ ਲਈ ਵਰਦਾਨ ਸਾਬਤ ਹੋਇਆ ਕਿਉਂਕਿ ਵੱਖ-ਵੱਖ ਨਾਮੀ ਕੰਪਨੀਆਂ ਦੁਆਰਾ ਕੁੱਲ 1272 ਨੌਜਵਾਨਾਂ ਦੀ ਨਿਯੁਕਤੀ ਕੀਤੀ ਗਈ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੁਆਰਾ 7ਵੇਂ ਰਾਜ […]

ਅੱਗੇ ਪੜ੍ਹੇ

ਲੋਕ ਇਨਸਾਫ ਪਾਰਟੀ ਦੀ ਵਾਰਡ ਨੰ: 40 ਅਤੇ 41 ਵਿਚ ਹੋਈ ਭਰਵੀ ਮੀਟਿੰਗ

ਇਲਾਕਾ ਨਿਵਾਸੀਆ ਨੇ ਵਿਕਾਸ ਪੁਰਸ਼ ਦੇ ਖਿਤਾਬ ਨਾਲ ਬੈਂਸ ਭਰਾਵਾਂ ਨੂੰ ਕੀਤਾ ਸਨਮਾਨਿਤ ਹਲਕੇ ਦਾ ਵਿਕਾਸ ਕਰਵਾਉਣਾ ਮੇਰਾ ਫਰਜ਼ ਹੈ, ਅਹਿਸਾਨ ਨਹੀਂ : ਵਿਧਾਇਕ ਬੈਂਸ DMT : ਲੁਧਿਆਣਾ : (16 ਸਤੰਬਰ 2021): – ਲੋਕ ਇਨਸਾਫ ਪਾਰਟੀ ਵੱਲੋਂ ਹਲਕਾ ਵਾਸੀਆਂ ਨਾਲ ਮੀਟਿੰਗਾ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਵਾਰਡ ਨੰਬਰ 40, 41 ਵਿਚ ਅਸ਼ਵਨੀ […]

ਅੱਗੇ ਪੜ੍ਹੇ

ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਅਨੇਕਾ ਨੌਜਵਾਨਾਂ ਨੇ ਫੜਿਆ ਲੋਕ ਇਨਸਾਫ ਪਾਰਟੀ ਦਾ ਪੱਲਾ

ਲਿਪ ਬਣੀ ਨੌਜਵਾਨਾਂ ਦੀ ਪਹਿਲੀ ਪਸੰਦ : ਬੈਂਸ DMT : ਲੁਧਿਆਣਾ : (16 ਸਤੰਬਰ 2021): – ਲੋਕ ਇਨਸਾਫ ਪਾਰਟੀ ਦੀਆ ਪੰਜਾਬ ਹਿਤੈਸ਼ੀ ਨੀਤੀਆਂ ਤੇ ਪਾਰਟੀ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਤੇ ਲੁਧਿਆਣਾ ਸ਼ਹਿਰੀ ਦੇ ਯੂਥ ਪ੍ਰਧਾਨ ਤਲਵਿੰਦਰ ਸਿੰਘ ਟੋਨੀ ਦੀ ਅਗਵਾਈ ਵਿਚ ਹਲਕਾ ਦੱਖਣੀ ਤੋ ਜ਼ਗੀਰ ਮਸੀਹ […]

ਅੱਗੇ ਪੜ੍ਹੇ

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵਲੋਂ ਅਧਿਆਪਕਾਂ ਦੀਆਂ ਬੀ.ਐਲ.ਓ. ਡਿਊਟੀਆਂ ਕੱਟਣ ਦੀ ਮੰਗ

ਚੋਣ ਕਮਿਸ਼ਨ ਅਤੇ ਸਿੱਖਿਆ ਵਿਭਾਗ ਦੀ ਅਫਸਰਸ਼ਾਹੀ ਦੇ ਹੁਕਮਾਂ ਵਿਚ ਕਸੂਤੇ ਫਸੇ ਬੀ.ਐਲ.ਓ. ਅਧਿਆਪਕ DMT : ਲੁਧਿਆਣਾ : (16 ਸਤੰਬਰ 2021): – ਭਾਰਤ ਦੇ ਚੋਣ ਕਮਿਸ਼ਨ  ਨੇ ਪੰਜਾਬ ਵਿਧਾਨ ਸਭਾ  ਚੋਣਾਂ  2022 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ  ਤੇ  ਚੋਣ ਕਮਿਸ਼ਨ  ਦੀਆਂ ਹਦਾਇਤਾਂ ਅਨੁਸਾਰ  ਵੱਖ ਵੱਖ ਪੋਲਿੰਗ ਕੇਂਦਰਾਂ ਲਈ ਤੈਨਾਤ ਕੀਤੇ ਗਏ ਬੂਥ ਲੈਵਲ ਅਫਸਰਾਂ  […]

ਅੱਗੇ ਪੜ੍ਹੇ