पंजाब की कैबिनेट मंत्री रजिया सुल्ताना ने भी दिया इस्तीफा, सिद्धू के इस्तीफे के बाद दूसरा बड़ा धमाका, अब परगट भी दे सकते हैं इस्तीफा

DMT : चंडीगढ़ : (28 सितंबर 2021) : – पंजाब कांग्रेस के प्रधान नवजोत सिद्धू के इस्तीफे के बाद पंजाब की कैबिनेट मंत्री रजिया सुल्ताना ने अपने पद से इस्तीफा दे दिया है। पंजाब में सियासी धमाके जारी हैं। सिद्धू के बाद दूसरा बड़ा इस्तीफा रजिया सुलाना का है। इसके साथ ही कैबिनेट मंत्री परगट […]

ਅੱਗੇ ਪੜ੍ਹੇ

शहीद आजम भगत सिंह का जीवन हमे देश की खुशहाली हेतु संघर्ष करने की प्रेरणा देता है-बावा

DMT : लुधियाना : (28 सितंबर 2021) : –  शहीदे आजम भगत सिंह के जन्म दिवस पर देश भगत यादगारी सोसाइटी पंजाब के प्रधान कृष्ण कुमार बावा ने कहा कि हमारी आजादी के परवाने ही हमारे असली हीरो है। इनके जीवन से हमे देश के लिए संघर्ष करने की प्रेरणा मिलती है। उन्होंने कहा कि आज देश का किसान 10 महीने से संघर्ष कर रहा है। क्योंकि मोदी सरकार के तीनों खेती कानून जो किसान विरोधी है,सिर्फ मोदी अंबानी व अडानी की खुशियां प्राप्त करने हेतु कानून वापिस नहीं ले रहे। आज जरूरत है समूची केन्द्र सरकार भारत बंद का विशलेशन करके देखे कि किस तरह भारत के करोड़ों लोग ये समझ कर समर्थन कर रहे हैकि ये संघर्ष अब सिर्फ किसानों तक सीमित नहीं। आज हर भारतीय इस संघर्ष में योगदान डाल रहा है। बावा ने कहा कि अमरीका की धरती पर भारतीयों का किसानी संघर्ष के पक्ष में और मोदी सरकार खिलाफ विरोध करना भारतीयों की अपने हक व सच्च की लड़ाई लडऩा दुनियां को सच्च का संदेश देता है। अमरीका कांग्रेसके पंजाब चैप्टर के प्रधान गुरमीत ङ्क्षसह गिल ने भारत देश की आजादी के हीरो शहीदे आजम भगत सिंह के जन्म दिवस पर समूचे देश वासियों को मुबारबाद देते हुए युवा पीढ़ी को भगत सिंहके बताए मार्ग पर चलने की अपील की ।

ਅੱਗੇ ਪੜ੍ਹੇ

ਸ਼ਹੀਦੇ ਏ ਆਜ਼ਮ ਭਗਤ ਸਿੰਘ ਦਾ ਜੀਵਨ ਸਾਨੂੰ ਦੇਸ਼ ਦੀ ਖੁਸ਼ਹਾਲੀ ਲਈ ਸੰਘਰਸ਼ ਕਰਨ ਲਈ ਪ੍ਰੇਰਨਾ ਦਿੰਦਾ ਹੈ -ਬਾਵਾ

DMT : ਲੁਧਿਆਣਾ : (28 ਸਤੰਬਰ 2021): – ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਤੇ ਦੇਸ਼ ਭਗਤ ਯਾਦਗਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਬਾਵਾ ਨੇ ਕਿਹਾ ਕਿ ਸਾਡੀ ਆਜ਼ਾਦੀ ਦੇ ਪ੍ਰਵਾਨੇ ਹੀ ਸਾਡੇ ਅਸਲੀ ਹੀਰੋ ਹਨ ।ਇਨ੍ਹਾਂ ਦੇ ਜੀਵਨ ਤੋਂ ਸਾਨੂੰ ਦੇਸ਼ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ 10 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹਾਂ ਕਿਉਂਕਿ ਮੋਦੀ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ ਕੇਵਲ ਮੋਦੀ ਅੰਬਾਨੀ ਅਤੇ ਅਡਾਨੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕਾਨੂੰਨ ਵਾਪਸ ਨਹੀਂ ਲੈ ਰਹੇ । ਅੱਜ ਲੋਡ਼ ਹੈ ਸਮੁੱਚੀ ਕੇਂਦਰ ਸਰਕਾਰ ਭਾਰਤ ਬੰਦ ਦਾ ਭਾਰਤ ਬੰਦ ਦਾ ਲੇਖਾ ਜੋਖਾ ਕਰਕੇ ਕਰਕੇ ਦੇਖੇ ਕਿਸ ਤਰ੍ਹਾਂ ਭਾਰਤੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ । ਇਹ ਸੰਘਰਸ਼ ਹੁਣ ਕੇਵਲ ਕਿਸਾਨਾਂ ਤੱਕ ਸੀਮਤ ਨਹੀਂ । ਹਰ ਭਾਰਤੀ ਇਸ ਸੰਘਰਸ਼ ਚ ਯੋਗਦਾਨ ਪਾ ਰਿਹਾ ਹੈ। ਬਾਵਾ ਨੇ ਕਿਹਾ ਕਿ ਅਮਰੀਕਾ ਦੀ ਧਰਤੀ ਤੇ ਭਾਰਤੀਆਂ ਦਾ ਕਿਸਾਨੀ ਸੰਘਰਸ਼ ਦੇ ਪੱਖ ਵਿੱਚ ਅਤੇ ਮੋਦੀ ਸਰਕਾਰ ਖ਼ਿਲਾਫ਼ ਵਿਰੋਧ ਕਰਨਾ ਭਾਰਤੀਅਾਂ ਦੀ ਅਾਪਣੇ ਹੱਕ ਅਤੇ ਸੱਚ ਦੀ ਲੜਾਈ ਲੜਨਾ ਦੁਨੀਆਂ ਨੂੰ ਸੱਚ ਦਾ ਸੰਦੇਸ਼ ਦਿੰਦਾ ਹੈ । ਅਮਰੀਕਾ ਕਾਂਗਰਸ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਭਾਰਤ ਦੇਸ਼ ਦੀ ਆਜ਼ਾਦੀ ਦੇ ਹੀਰੋ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਹੋਇਆ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦੇ ਦੱਸੇ ਰਸਤੇ ਤੇ ਚੱਲਣ ਦੀ ਅਪੀਲ ਕੀਤੀ ਹੈ ।

ਅੱਗੇ ਪੜ੍ਹੇ

नवजोत सिद्धू Resignation: पंजाब के खेल मंत्री परगट भी देंगे इस्तीफा! सियासी भूचाल के बीच CM ने बुलाई कैबिनेट मीटिंग

DMT :  नई दिल्ली/चंडीगढ़ : (28 सितंबर 2021) : – कांग्रेस में चंडीगढ़ से लेकर नई दिल्ली तक भूचाल थमने का नाम नहीं ले रहा है। एक तरफ जहां कांग्रेस सीपीआई नेता व जवाहरलाल नेहरू विश्वविद्यालय छात्र संघ के पूर्व अध्यक्ष कन्हैया कुमार को कांग्रेस ज्वाइन करवा रही है तो, दूसरी तरफ पंजाब के कांग्रेस […]

ਅੱਗੇ ਪੜ੍ਹੇ

ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਆਯੋਜਿਤ

ਮੁੱਢ ਤੋਂ ਟੀਚੇ ਮਿਥ ਕੇ ਚੱਲਣ ਵਾਲੇ ਮੰਜ਼ਿਲਾਂ ਦੇ ਹਾਣੀ ਬਣਦੇ ਨੇ – ਪ੍ਰੀਤ ਕੋਹਲੀ DMT : ਲੁਧਿਆਣਾ : (28 ਸਤੰਬਰ 2021): – ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਹੁਕਮਾ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ ਜ਼ਿਲ੍ਹਾ ਲੁਧਿਆਣਾ ਦੇ ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਗੁਰੂ ਨਾਨਕ ਖਾਲਸਾ ਕਾਲਜ […]

ਅੱਗੇ ਪੜ੍ਹੇ

ਭਾਰਤ ਭੂਸ਼ਣ ਆਸ਼ੂ ਵੱਲੋਂ ਨਿਗਮ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ

ਕਿਹਾ! ਇੱਕ ਹਫ਼ਤੇ ‘ਚ ਸਾਰੀਆਂ ਸੜ੍ਹਕਾਂ ਦੀ ਕੀਤੀ ਜਾਵੇ ਮੁਰੰਮਤ, ਨਹੀਂ ਤਾਂ ਕਾਰਵਾਈ ਦਾ ਕਰਨਾ ਪਵੇਗਾ ਸਾਹਮਣਾ ਨਿਗਮ ਕਮਿਸ਼ਨਰ ਨੂੰ ਸ਼ਹਿਰ ਦੀਆਂ ਸਾਰੀਆਂ ਸੜ੍ਹਕਾਂ ਦੀ ਮੁਰੰਮਤ ਲਈ ਰੋਡਮੈਪ ਤਿਆਰ ਕਰਨ ਦੇ ਵੀ ਦਿੱਤੇ ਨਿਰਦੇਸ਼ ਸ਼ਹਿਰਵਾਸੀ ਆਪਣੀ ਸ਼ਿਕਾਇਤ ਟਵਿੱਟਰ ਹੈਂਡਲ @MCLudhiana ‘ਤੇ ਵੀ ਪਾ ਸਕਦੇ ਹਨ – ਆਸ਼ੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਨਿਗਮ ਦੇ ਜ਼ੋਨ-ਡੀ ਦਫਤਰ […]

ਅੱਗੇ ਪੜ੍ਹੇ

ਪਰਵਾਸੀ ਲੇਖਕਾਂ ਦਾ ਰਚਿਆ ਸਾਹਿੱਤ ਗਲੋਬਲ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਨ ਦੇ ਸਮਰੱਥ- ਡਾ: ਲਖਵਿੰਦਰ ਜੌਹਲ

DMT : ਲੁਧਿਆਣਾ : (28 ਸਤੰਬਰ 2021): – ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਅੱਜ ਤ੍ਰੈਮਾਸਿਕ ਪੱਤ੍ਰਿਕਾ ‘ਪਰਵਾਸ’ ਦਾ ਚੌਦਵਾਂ ਅੰਕ ਰਲੀਜ਼ ਕੀਤਾ ਗਿਆ।ਇਸ ਸਮਾਗਮ ਵਿਚ ਡਾ. ਲਖਵਿੰਦਰ ਸਿੰਘ ਜੋਹਲ ਸਕੱਤਰ ਜਨਰਲ ਪੰਜਾਬ ਕਲਾ ਪ੍ਰੀਸ਼ਦ, ਸਾਹਿਤਕਾਰ ਸੁਰਿੰਦਰ ਸਿੰਘ ਸੁੱਨੜ ਕੈਲੇਫੋਰਨੀਆ ਤੇ ਪ੍ਰੋ. ਗੁਰਭਜਨ ਗਿੱਲ ਪ੍ਰਧਾਨ ਲੋਕ ਵਿਰਾਸਤ ਅਕੈਡਮੀ ਲੁਧਿਆਣਾ […]

ਅੱਗੇ ਪੜ੍ਹੇ

90 ਲੱਖ ਦੀ ਲਾਗਤ ਨਾਲ ਬੈਂਸ ਭਰਾਵਾਂ ਨੇ ਗਲੀਆਂ ਬਣਾਉਣ ਦੇ ਕੰਮ ਦਾ ਕੀਤਾ ਉਦਘਾਟਨ

ਹਲਕਾ ਆਤਮ ਨਗਰ ਅਤੇ ਦੱਖਣੀ ਦਾ ਹਰ ਵਾਰਡ ਹੋਵੇਗਾ ਨਮੂਨੇ ਦਾ ਵਾਰਡ: ਬੈਂਸ ਭਰਾ DMT : ਲੁਧਿਆਣਾ : (28 ਸਤੰਬਰ 2021): – ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਦੇ ਸਾਰੇ ਵਾਰਡਾਂ ਨੂੰ ਸ਼ਹਿਰ ਦੇ ਬਾਕੀ ਵਾਰਡਾਂ ਨਾਲੋਂ ਮੋਹਰੀ ਰੱਖਣ ਲਈ ਲਗਾਤਾਰ ਯਤਨ ਜਾਰੀ ਹਨ, ਜਿਸ ਦੇ […]

ਅੱਗੇ ਪੜ੍ਹੇ

ਸਿਹਤ ਵਿਭਾਗ ਵੱਲੋਂ ਵਿਸ਼ਵ ਰੈਬੀਜ (ਹਲਕਾਅ) ਦਿਵਸ ਮਨਾਇਆ ਗਿਆ

DMT : ਲੁਧਿਆਣਾ : (28 ਸਤੰਬਰ 2021): – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਐਪੀਡੀਮੋਲੋਜਿਸਟ ਡਾ.ਰਮੇਸ਼ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਰੈਬੀਜ (ਹਲਕਾਅ) ਦਿਵਸ ਮਨਾਇਆ ਗਿਆ, ਜਿਸ ਦਾ ਥੀਮ ‘Facts, not Fear’ ਸੀ।ਡਾ.ਰਮੇਸ਼ ਕੁਮਾਰ ਨੇ ਦੱਸਿਆ ਕਿ ਰੈਬੀਜ਼ (ਹਲਕਾਅ) ਇਕ ਜਾਨਲੇਵਾ ਬਿਮਾਰੀ ਹੈ, ਜੋਕਿ ਕਿਸੇ ਵੀ ਜਾਨਵਰ ਦੇ ਕੱਟਣ ਤੋ […]

ਅੱਗੇ ਪੜ੍ਹੇ

ਹੁਣ ਸੇਵਾ ਕੇਂਦਰਾਂ ‘ਚ ਖਾਦ ਪਦਾਰਥਾਂ ਦੀ ਰਜਿਸਟ੍ਰੇਸ਼ਨ ਤੇ ਸਰਟੀਫਿਕੇਟ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਸ਼ੁਰੂ

ਜ਼ਿਲ੍ਹਾ ਪ੍ਰਸਾਸ਼ਨ ਵਸਨੀਕਾਂ ਨੂੰ ਬੇਹਤਰ ਪ੍ਰਸਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ – ਏ.ਡੀ.ਸੀ. ਅਮਿਤ ਕੁਮਾਰ ਪੰਚਾਲ DMT : ਲੁਧਿਆਣਾ : (28 ਸਤੰਬਰ 2021): – ਪੰਜਾਬ ਸਰਕਾਰ ਵੱਲੋਂ ਵਸਨੀਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਉਦੇਸ਼ ਨਾਲ ਸੇਵਾ ਕੇਂਦਰਾਂ ‘ਚ ਖਾਣ ਵਾਲੇ ਪਦਾਰਥਾਂ ਦੀ ਰਜਿਸਟ੍ਰੇਸ਼ਨ ਤੇ ਸਰਟੀਫਿਕੇਟ ਨਾਲ ਸਬੰਧਤ ਦੋ ਹੋਰ ਸੇਵਾਵਾਂ ਸੁਰੂ ਕਰਨ ਦਾ ਫੈਸਲਾ ਕੀਤਾ […]

ਅੱਗੇ ਪੜ੍ਹੇ