ਜ਼ਿਲ੍ਹੇ ਦੀਆਂ ਮੰਡੀਆਂ ‘ਚ 41 ਹਜ਼ਾਰ 747 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ-ਸੰਦੀਪ ਹੰਸ

ਕਿਸਾਨ ਮੰਡੀਆਂ ‘ਚ ਸੁੱਕਾ ਝੋਨਾ ਹੀ ਲੈਕੇ ਆਉਣ : ਡਿਪਟੀ ਕਮਿਸ਼ਨਰ DMT : ਪਟਿਆਲਾ : (06 ਅਕਤੂਬਰ 2021): – ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ ਸਥਾਪਤ ਕੀਤੇ 109 ਖਰੀਦ ਕੇਂਦਰਾਂ ਵਿਚੋਂ ਹੁਣ ਤੱਕ 45 ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਅਤੇ ਮੰਡੀਆਂ ‘ਚ […]

ਅੱਗੇ ਪੜ੍ਹੇ

ਨਹਿਰੀ ਮੰਡਲ ਵੱਲੋਂ ਬਠਿੰਡਾ ਬ੍ਰਾਂਚ ਦੀ 06 ਤੋਂ 26 ਅਕਤੂਬਰ ਤੱਕ ਬੰਦੀ ਆਉਣ ਦੀ ਸੰਭਾਵਨਾ

ਬ੍ਰਾਂਚ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਪਾਣੀ ਵਾਲੇ ਟੈਂਕ ਭਰ ਲਏ ਜਾਣ ਤਾਂ ਜੋ ਬੰਦੀ ਦੌਰਾਨ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ – ਸੰਦੀਪ ਸਿੰਘ ਮਾਂਗਟ DMT : ਲੁਧਿਆਣਾ : (06 ਅਕਤੂਬਰ 2021): – ਬਠਿੰਡਾ ਨਹਿਰ ਮੰਡਲ ਦੇ ਕਾਰਜ਼ਕਾਰੀ ਇੰਜੀਨੀਅਰ ਸ੍ਰੀ ਸੰਦੀਪ ਸਿੰਘ ਮਾਂਗਟ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ […]

ਅੱਗੇ ਪੜ੍ਹੇ

ਡੀ.ਬੀ.ਈ.ਈ. ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕਰਵਾਈ ਜਾ ਰਹੀ ਹੈ ਮੁਫਤ ਕੋਚਿੰਗ ਮੁਹੱਈਆ

DMT : ਲੁਧਿਆਣਾ : (06 ਅਕਤੂਬਰ 2021): – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸ਼੍ਰੀਮਤੀ ਰਣਜੀਤ ਕੌਰ, ਰੋਜਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚ ਐਸ.ਐਸ.ਸੀ ਬੈਂਕ ਪੀ.ਓ/ਕਲੈਰੀਕਲ, ਆਰ.ਆਰ.ਬੀ, ਸੀ.ਈ.ਟੀ, ਪੀ.ਪੀ.ਐਸ.ਸੀ, […]

ਅੱਗੇ ਪੜ੍ਹੇ

ਮੋਦੀ ਸਰਕਾਰ ਕਰਕੇ ਸੰਕਟ ‘ਚ ਆਏ ਕਿਸਾਨਾਂ ਦੇ ਨਾਲ ਖੜ੍ਹੀ ਹੈ ਪੰਜਾਬ ਸਰਕਾਰ-ਬ੍ਰਹਮ ਮਹਿੰਦਰਾ

ਕੋਵਿਡ ਕਰਕੇ ਵਿਕਾਸ ਕੰਮਾਂ ‘ਚ ਪਿਆ ਖੱਪਾ ਪੰਜਾਬ ਸਰਕਾਰ ਨੇ ਪੂਰਿਆ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਵਜੋਂ ਦੁਬਾਰਾ ਸਹੁੰ ਚੁਕਣ ਮਗਰੋਂ ਪਹਿਲੀ ਵਾਰ ਪਟਿਆਲਾ ਪੁੱਜੇ ਬ੍ਰਹਮ ਮਹਿੰਦਰਾ ਦਾ ਭਰਵਾਂ ਸਵਾਗਤ DMT : ਪਟਿਆਲਾ : (06 ਅਕਤੂਬਰ 2021): – ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ, ਸ਼ਿਕਾਇਤ ਨਿਵਾਰਨ ਵਿਭਾਗਾਂ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਗੈਰਕਾਨੂੰਨੀ ਝੋਨੇੇ/ਚਾਵਲ ਦੀ ਆਮਦ ‘ਤੇ ਨਜ਼ਰ ਰੱਖਣ ਲਈ, ਬਣਾਏ 18 ਉਡਣ ਦਸਤੇ

ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਵੱਲੋਂ ਦਾਣਾ ਮੰਡੀ ਜਗਰਾਉਂ ‘ਚ ਕੀਤੀ ਅਚਨਚੇਤ ਚੈਕਿੰਗ DMT : ਲੁਧਿਆਣਾ : (06 ਅਕਤੂਬਰ 2021): – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੁਧਿਆਣਾ ਵਿੱਚ ਦੂਜੇ ਰਾਜਾਂ ਤੋਂ ਜਾਅਲੀ ਬਿਲਿੰਗ ਰਾਹੀਂ ਗੈਰਕਾਨੂੰਨੀ ਝੋਨੇੇ/ਚਾਵਲ ਦੀ ਆਮਦ ‘ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਅਤੇ ਮਾਰਕੀਟ ਕਮੇਟੀ ਪੱਧਰ ‘ਤੇ 18 ਉਡਣ ਦਸਤੇ ਬਣਾਏ ਹਨ। ਪੰਜਾਬ […]

ਅੱਗੇ ਪੜ੍ਹੇ

ਆਮ ਆਦਮੀ ਪਾਰਟੀ ਦਾ ਪੰਜਾਬ ਵਪਾਰ ਮੰਡਲ ਆਉਣ ਵਾਲੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ

ਰਾਜਵਿੰਦਰ ਸਿੰਘ ਖਾਲਸਾ ਸੈਕਟਰੀ ਪੰਜਾਬ ਵਪਾਰ ਮੰਡਲ DMT : ਲੁਧਿਆਣਾ : (06 ਅਕਤੂਬਰ 2021): – ਪੰਜਾਬ ਵਿੱਚ ਇਸ ਸਮੇਂ ਵਪਾਰ ਬਿਲਕੁੱਲ ਉੱਜੜ ਚੁੱਕਾ ਹੈ ਅਤੇ ਪਿਛਲੇ 15 ਸਾਲ ਤੋਂ ਪੰਜਾਬ ਅੰਦਰ ਰਾਜਸੀ ਪਾਰਟੀਆਂ ਦੀਆਂ ਭ੍ਰਿਸ਼ਟ ਨਤਿੀਆਂ ਦੀ ਤਹਿਤ ਤਾਂ ਉਦਯੋਗਿਕ ਇਕਾਈਆਂ ਉੱਜੜ ਹੀ ਚੁੱਕੀਆਂ ਸਨ ਰਹਿੰਦੀ ਖੂੰਹਦੀ ਕਸਰ  ਕਰੋਨਾ ਮਹਾਂਮਾਰੀ ਦੀ ਤਹਿਤ ਲੱਗੀ ਤਾਲਾਬੰਦੀ ਨੇ […]

ਅੱਗੇ ਪੜ੍ਹੇ

ਯੂਪੀ ‘ਚ ਜੰਗਲ ਰਾਜ ਦੇ ਚੱਲਦਿਆਂ, ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ – ਅਮਰਜੀਤ ਸਿੰਘ ਟਿੱਕਾ

ਟਿੱਕਾ ਵੱਲੋਂ ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਯੂ.ਪੀ. ਸਰਕਾਰ ਦੀ ਆਲੋਚਨਾ DMT : ਲੁਧਿਆਣਾ : (06 ਅਕਤੂਬਰ 2021): – ਪੰਜਾਬ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ ਨੇ ਬੁੱਧਵਾਰ ਨੂੰ ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਯੂਪੀ ਸਰਕਾਰ ਦੀ ਨਿੰਦਾ ਕੀਤੀ ਅਤੇ ਯੂਪੀ ਵਿੱਚ ਜੰਗਲ ਰਾਜ ਲਾਗੂ ਹੋਣ […]

ਅੱਗੇ ਪੜ੍ਹੇ

ਲੁਧਿਆਣਾ ‘ਚ ਰਿਕਾਰਡ ਤੋੜ 3 ਮਿਲੀਅਨ ਕੋਵਿਡ ਟੀਕਾਕਰਨ ਪ੍ਰਾਪਤੀ ਦਾ ਮਨਾਇਆ ਜਸ਼ਨ

ਨਿਗਮ ਕੌਂਸਲਰ ਮਮਤਾ ਆਸ਼ੂ ਤੇ ਏ.ਡੀ.ਸੀ. ਜਗਰਾਉਂ ਨੇ ਯਾਦਗਾਰੀ ਪ੍ਰਾਪਤੀ ਲਈ ਸਿਹਤ ਵਿਭਾਗ ਦੀ ਕੀਤੀ ਸ਼ਲਾਘਾ ਪਿਛਲੇ 20 ਦਿਨਾਂ ਦੌਰਾਨ ਲੁਧਿਆਣਾ ‘ਚ 5 ਲੱਖ ਕੋਵਿਡ ਖੁਰਾਕਾਂ ਦਿੱਤੀਆਂ DMT : ਲੁਧਿਆਣਾ : (06 ਅਕਤੂਬਰ 2021): – ਆਪਣੀ ਪ੍ਰਾਪਤੀ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਲੁਧਿਆਣਾ ਵਿੱਚ 3 ਮਿਲੀਅਨ ਕੋਵਿਡ-ਵਿਰੋਧੀ ਟੀਕੇ ਦੀ ਖੁਰਾਕ ਦੇਣ […]

ਅੱਗੇ ਪੜ੍ਹੇ

ਕੱਲ ਇਹਨਾਂ ਇਲਾਕਿਆਂ ਵਿਚ ਬਿਜਲੀ ਰਹੇਗੀ ਬੰਦ

DMT : ਲੁਧਿਆਣਾ : (06 ਅਕਤੂਬਰ 2021): – ਨੁਕਸ ਨੂੰ ਸੁਧਾਰਨ ਤੋਂ ਬਾਅਦ, 220 ਕੇਵੀ ਸਬ ਸਟੇਸ਼ਨ ਗੌਂਸਗੜ੍ਹ ਤੋਂ 66 ਕੇਵੀ ਸਬਸਟੇਸ਼ਨ ਮੇਹਰਬਾਨ ਤੱਕ 66 ਕੇਵੀ ਅੰਡਰਗਰਾਂਡ ਕੇਬਲ ਨੂੰ ਦੁਬਾਰਾ ਜੋੜਨ ਲਈ, 66 ਕੇਵੀ ਮੇਹਰਬਾਨ ਸਬਸਟੇਸ਼ਨ ਤੋਂ ਨਿਕਲਣ ਵਾਲੇ ਸਾਰੇ 11 ਕੇਵੀ ਫੀਡਰ 07.10.2021 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ. […]

ਅੱਗੇ ਪੜ੍ਹੇ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਜਾਗਰੂਕਤਾ ਪ੍ਰਚਾਰ ਮੁਹਿੰਮ ਜਾਰੀ

ਬਲਾਕ ਪੱਧਰ ‘ਤੇ ਕਾਨੂੰਨੀ ਸੇਵਾਵਾਂ ਸਬੰਧੀ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ DMT : ਪਟਿਆਲਾ : (06 ਅਕਤੂਬਰ 2021): – ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਪਟਿਆਲਾ ਵੱਲੋਂ ਅਰੰਭੀ ਪ੍ਰਚਾਰ ਮੁਹਿੰਮ ਪਟਿਆਲਾ ਜ਼ਿਲ੍ਹੇ ਦੇ ਹਰੇਕ ਬਲਾਕ ‘ਚ ਪੁੱਜਕੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਸਮੇਤ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ […]

ਅੱਗੇ ਪੜ੍ਹੇ