ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ ‘ਤੇ ਪ੍ਰੋਗਰਾਮ ਦਾ ਆਯੋਜਨ

ਸਰਕਾਰੀ ਮਲਟੀਪਰਪਜ਼ ਸਕੂਲ ‘ਚ ਹੋਇਆ ਦੋ ਦਿਨਾ ਪ੍ਰੋਗਰਾਮ ਦਾ ਆਗਾਜ਼ ਨੁੱਕੜ ਨਾਟਕ ਰਾਹੀਂ ਦਿੱਤਾ ਗਿਆ ਸਵੱਛਤਾ ਦਾ ਸੁਨੇਹਾ ਲੇਖ ਤੇ ਚਿੱਤਰ ਮੁਕਾਬਲੇ ਕਰਵਾਏ ਗਏ ਜੇਤੂ ਬੱਚਿਆਂ ਨੂੰ ਕੱਲ ਕੀਤਾ ਜਾਵੇਗਾ ਸਨਮਾਨਿਤ ਵੀਰਵਾਰ ਨੂੰ ਮੋਹਿੰਦਰਾ ਕਾਲਜ ਵਿੱਚ ਹੋਵੇਗਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ DMT : ਪਟਿਆਲਾ : (13 ਅਕਤੂਬਰ 2021): – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ […]

ਅੱਗੇ ਪੜ੍ਹੇ

ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਕੀਰਤਨ ਸਮਾਗਮ ਆਯੋਜਿਤ

DMT : ਲੁਧਿਆਣਾ : (13 ਅਕਤੂਬਰ 2021): – ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਦੇ ਵੱਲੋਂ ਬੀਤੀ ਸ਼ਾਮ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ  ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ ਵਿਕਰਮਜੀਤ ਸਿੰਘ […]

ਅੱਗੇ ਪੜ੍ਹੇ

ਸਰਕਾਰ ਤੁਰੰਤ ਕੋਲੇ ਦਾ ਇਤਜ਼ਾਮ ਕਰ ਲੋਕਾਂ ਨੂੰ ਮੁਹੱਇਆ ਕਰਵਾਵੇ ਸਸਤੀ ਬਿਜਲੀ: ਬੈਂਸ

ਲਿਪ ਨੇ ਕੀਤੀ ਵਾਰਡ ਨੰ 44 ‘ਚ ਪਾਰਟੀ ਮੀਟਿੰਗ, ਕਿਹਾ, ਲੋਕ ਇਨਸਾਫ ਪਾਰਟੀ ਬਾਕੀ ਪਾਰਟੀਆ ਨਾਲੋਂ ਵਿਲੱਖਣ DMT : ਲੁਧਿਆਣਾ : (13 ਅਕਤੂਬਰ 2021): – ਲੋਕ ਇਨਸਾਫ ਪਾਰਟੀ ਦੀ ਅਰਬਨ ਅਸਟੇਟ ਦੁੱਗਰੀ ਫੇਸ 2 ਵਾਰਡ ਨੰਬਰ 44 ਵਿਚ ਇਸਤਰੀ ਵਿੰਗ ਦੇ ਪੰਜਾਬ ਪ੍ਰਧਾਨ ਸ਼ਸ਼ੀ ਮਲਹੋਤਰਾ ਦੀ ਅਗਵਾਈ ਵਿਚ ਪਾਰਟੀ ਮੀਟਿੰਗ ਕੀਤੀ ਗਈ।ਜਿਸ ਵਿਚ ਲੋਕ ਇਨਸਾਫ […]

ਅੱਗੇ ਪੜ੍ਹੇ

गुरमीत कौर आहलूवालिया बाबा बंदा सिंह बहादुर अंतर्राष्ट्रीय फाऊडेंशन के प्रचार सचिव नियुक्त

16 अक्तूबर को रकबा भवन में जाने हेतु दुगरी से बड़ा जत्था जाएगा-बरजिंदर कौर पार्षद सरकार 16 अक्तूबर को रिर्जव छुट्टी को रैगूलर छुट्टी घोषित करे DMT : लुधियाना : (13 अक्टूबर 2021) : – बाबा बंदा सिंह बहादुर अंतर्राष्ट्रीय फाऊडेंशन महिला विंग की मीटिंग प्रधान बरजिंदर कौर पार्षद की प्रधानगी में हुई। जिसमें अंतर्राष्ट्रीय प्रधान कृष्ण कुमार बावा व पंजाब प्रधान करनैल सिंह गिल मुख्य तौर पर शामिल हुए। इस अवसर पर गुरमीत कौर आहलूवालिया प्रसिद्व समाज सेविका व फाऊडेंशन की लंबे समय से सेवा कर रही को प्रचार सचिव नियुक्त किया गया। इस अवसर पर डिंपल कपूर,आइना,नरिंदरपाल कौर कंग,नीलम,हरजीत कलसी,इंद्रप्रीत कौर अलग,वीना,अजीत सेठी,शशि साहिन विशेष तौर पर उपस्थित रही। बावा ने 16 अक्तूबर को बाबा बंदा सिंह बहादुर जी के 351वें जन्म उत्सव के अवसर पर रकबा भवन आने का आह्वान किया। उन्होंने कहा कि महान जोंधे,जरनैल बाबा बंदा ङ्क्षसह बहादुर जी का जन्म दिवस सभी महान शहीदों का सम्मान करने वाली संस्थायों को मनाना चाहिए और सरकार को चाहिए कि 16 अक्तूबर की रिर्जव छुट्टी को रैगूलर छुट्टी घोषित करे।

ਅੱਗੇ ਪੜ੍ਹੇ

ਗੁਰਮੀਤ ਕੌਰ ਆਹਲੂਵਾਲੀਆ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਚਾਰ ਸਕੱਤਰ ਨਿਯੁਕਤ

16 ਅਕਤੂਬਰ ਨੂੰ ਰਕਬਾ ਭਵਨ ਵਿਖੇ ਜਾਣ ਲਈ ਦੁੱਗਰੀ ਤੋਂ ਵੱਡਾ ਜਥਾ ਜਾਵੇਗਾ- ਬਲਜਿੰਦਰ ਕੌਰ ਕੌਂਸਲਰ ਸਰਕਾਰ 16 ਅਕਤੂਬਰ ਦੀ ਰਾਖਵੀਂ ਛੁੱਟੀ ਨੂੰ ਰੈਗੂਲਰ ਛੁੱਟੀ ਐਲਾਨੇ DMT : ਲੁਧਿਆਣਾ : (13 ਅਕਤੂਬਰ 2021): –  ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਮਹਿਲਾ ਵਿੰਗ ਦੀ ਮੀਟਿੰਗ ਬਲਵਿੰਦਰ ਕੌਰ ਕੌਂਸਲਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਅੰਤਰਰਾਸ਼ਟਰੀ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਤੇ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਮੁੱਖ ਤੌਰ ਤੇ ਸ਼ਾਮਲ ਹੋਏ। ਇਸ ਸਮੇਂ ਬੀਬੀ ਗੁਰਮੀਤ ਕੌਰ ਆਹਲੂਵਾਲੀਆ ਉੱਘੀ ਸਮਾਜ ਸੇਵਕਾ ਤੇ ਫਾਊਂਡੇਸ਼ਨ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੀ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਡਿੰਪਲ ਕਪੂਰ, ਆਈਨਾ, ਨਰਿੰਦਰਪਾਲ ਕੌਰ ਕੰਗ, ਨੀਲਮ, ਹਰਜੀਤ ਕਲਸੀ, ਇੰਦਰਪ੍ਰੀਤ ਕੌਰ ਅਲੱਗ ,ਵੀਨਾ, ਅਜੀਤ ਸੇਠੀ, ਸ਼ਸ਼ੀ ਸਾਹਿਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਬਾਵਾ ਨੇ ਸਭ ਨੂੰ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 351ਵੇਂ ਜਨਮ ਉਤਸਵ ਮੌਕੇ ਰਕਬਾ ਭਵਨ ਆਉਣ ਦਾ ਸੱਦਾ ਦਿੱਤਾ।ਉਨਾਂ ਕਿਹਾ ਕਿ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸਭ ਮਹਾਨ ਸ਼ਹੀਦਾਂ ਦਾ ਸਤਿਕਾਰ ਕਰਦੀਆਂ ਜਥੇਬੰਦੀਆਂ ਨੂੰ ਮਨਾਉਣਾ ਚਾਹੀਦਾ ਹੈ ਅਤੇ 16 ਅਕਤੂਬਰ ਦੀ ਰਾਖਵੀਂ ਛੁੱਟੀ ਨੂੰ ਰੈਗੂਲਰ ਛੁੱਟੀ ਦਾ ਐਲਾਨ ਸਰਕਾਰ ਨੂੰ ਕਰਨਾ ਚਾਹੀਦਾ ਹੈ।

ਅੱਗੇ ਪੜ੍ਹੇ

‘हट… दिखता नहीं, कलेक्‍टर से बात कर रहा, तू राष्ट्रपति है क्या’ : किसान को डपटते MP के मंत्री का VIDEO वायरल

मंत्रीजी’ उनकी समस्या पर कलेक्टर से फोन पर बात कर थे. इसी दौरान भीड़ में मौजूद किसी शख्स ने उनसे खाद नहीं मिलने की शिकायत कर दी. बस फिर क्‍या है, इसी बात पर ‘मंत्रीजी’ आग बबूला हो गए. DMT : Madhya Pradesh : (13 अक्टूबर 2021) : – मध्‍य प्रदेश (Madhya Pradesh)में  किसान खाद […]

ਅੱਗੇ ਪੜ੍ਹੇ

दिल्ली में बिजली की कमी के कारण कोई कटौती नहीं: कोयला संकट के बीच केंद्रीय ऊर्जा मंत्रालय

बयान के मुताबिक, 11 अक्टूबर को दिल्ली में 101.1 एमयू की जरूरत के मुकाबले 101.9 एमयू (मिलियन यूनिट) बिजली उपलब्ध थी. इसमें कहा गया कि 26 सितंबर से 10 अक्टूबर तक दिल्ली में ऊर्जा की जरूरत और उपलब्धता समान थी. वहीं सोमवार को बिजली की उपलब्धता जरूरत से अधिक रही. DMT : नई दिल्ली : […]

ਅੱਗੇ ਪੜ੍ਹੇ

ਅਮਰੀਕਾ ਦੇ ਡਾਕਘਰ ਵਿਚ ਗੋਲੀਬਾਰੀ, ਡਾਕਘਰ ਦੇ ਦੋ ਮੁਲਾਜ਼ਮਾਂ ਸਣੇ ਤਿੰਨ ਦੀ ਮੌਤ

DMT : ਸਿਆਟਲ : (13 ਅਕਤੂਬਰ 2021): – ਅਮਰੀਕਾ ਦੇ ਟੈਨੇਸੀ ਵਿਖੇ ਡਾਕਘਰ ਦੇ ਦੋ ਕਰਮਚਾਰੀਆਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਮਟਿਸ ਦੇ ਪੂਰਬੀ ਲਾਮਰ ਕੈਰੀਅਰ ਅਨੈਕਸ ‘ਤੇ ਇਕ ਵਿਅਕਤੀ ਵਲੋਂ ਗੋਲੀਬਾਰੀ ਕਰਕੇ ਇਕ ਵਿਅਕਤੀ ਨੂੰ ਮਾਰ ਦਿੱਤਾ ਤੇ ਫਿਰ ਆਪ ਵੀ ਗੋਲੀ ਲੱਗਣ ਨਾਲ ਮਾਰਿਆ ਗਿਆ। ਯੂ. ਐਸ. ਪੋਸਟਲ […]

ਅੱਗੇ ਪੜ੍ਹੇ

ਲੰਮੇ ਸਮੇਂ ਤੋਂ ਬੇਰੌਣਕ ਪਏ ਪੰਜਾਬ ਸਕੱਤਰੇਤ ‘ਚ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤੀ

DMT : ਚੰਡੀਗੜ੍ਹ  : (13 ਅਕਤੂਬਰ 2021): – ਲੰਮੇ ਸਮੇਂ ਤੋਂ ਮੰਤਰੀਆਂ ਤੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ‘ਚ ਨਾ ਬੈਠਣ ਕਾਰਨ ਬੇਰੌਣਕ ਪਏ ਪੰਜਾਬ ਸਿਵਲ ਸਕੱਤਰੇਤ ‘ਚ ਚੰਨੀ ਸਰਕਾਰ ਦੇ ਗਠਨ ਤੋਂ ਬਾਅਦ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤ ਆਈ ਹੈ |  ਜ਼ਿਕਰਯੋਗ ਹੈ ਕਿ ਪਿਛਲੇ ਲਗਭਗ ਦੋ ਸਾਲ ਦੇ ਸਮੇਂ ਤੋਂ ਮੁੱਖ ਮੰਤਰੀ ਨੇ ਵੀ […]

ਅੱਗੇ ਪੜ੍ਹੇ

ਯੂ.ਕੇ. ਦੇ ਨਾਗਰਿਕਾਂ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼ ਭਾਰਤ ਸਰਕਾਰ ਨੇ ਲਏ ਵਾਪਸ

DMT : ਨਵੀਂ ਦਿੱਲੀ : (13 ਅਕਤੂਬਰ 2021): – 1 ਅਕਤੂਬਰ, 2021 ਨੂੰ ਭਾਰਤ ਆਉਣ ਵਾਲੇ ਯੂ.ਕੇ. ਦੇ ਨਾਗਰਿਕਾਂ ਲਈ ਕੋਵਿਡ -19 ਨਾਲ ਸੰਬੰਧਿਤ ਸੋਧੇ ਹੋਏ ਦਿਸ਼ਾ ਨਿਰਦੇਸ਼ ਭਾਰਤ ਸਰਕਾਰ ਵਲੋਂ ਵਾਪਸ ਲੈ ਲਏ ਗਏ ਹਨ |

ਅੱਗੇ ਪੜ੍ਹੇ