ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ  ਦੇ ਬਕਾਇਆ ਬਿਜਲੀ ਬਿੱਲ ਮੁਆਫ ਕਰਨ ਲਈ ਚਲਾਈ ਸਕੀਮ

DMT : ਲੁਧਿਆਣਾ : (18 ਅਕਤੂਬਰ 2021): – ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮਾਣਯੋਗ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ  ਦੇ ਬਕਾਇਆ ਬਿਜਲੀ ਬਿੱਲ ਮੁਆਫ ਕਰਨ ਲਈ ਚਲਾਈ ਸਕੀਮ ਤਹਿਤ ਅੱਜ ਲੁਧਿਆਣਾ ਪੂਰਬੀ ਸਰਕਲ ਅਧੀਨ ਪੈਂਦੇ ਮੰਡਲ ਦਫਤਰ […]

ਅੱਗੇ ਪੜ੍ਹੇ

ਪਟਿਆਲਾ ਪੁਲਿਸ ਵੱਲੋਂ ਰਾਤ ਸਮੇਂ ਰਾਹਗੀਰਾਂ ਨਾਲ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਬੇਪਰਦ

ਭਾਦਸੋਂ ਵਿਖੇ ਹੋਏ ਅੰਨੇ ਕਤਲ ਤੇ ਡਕੈਤੀ ਦੀ ਗੁੱਥੀ ਵੀ ਸੁਲਝਾਈ-ਐਸ.ਐਸ.ਪੀ. ਭੁੱਲਰ 315 ਤੇ 32 ਬੋਰ ਦੇ ਪਿਸਤੋਲ, ਮਾਰੂ ਹਥਿਆਰ ਤੇ ਖੋਹਿਆ ਬੁਲੇਟ ਮੋਟਰਸਾਇਕਲ ਬ੍ਰਾਮਦ DMT : ਪਟਿਆਲਾ : (18 ਅਕਤੂਬਰ 2021): – ਪਟਿਆਲਾ ਪੁਲਿਸ ਨੇ ਰਾਤ ਸਮੇ ਸੜਕਾਂ ‘ਤੇ ਆਉਣ ਜਾਣ ਵਾਲੇ ਰਾਹਗੀਰਾਂ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ 27 ਅਕਤੂਬਰ ਨੂੰ ਹੋਣ ਵਾਲੇ ਚੌਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ DMT : ਲੁਧਿਆਣਾ : (18 ਅਕਤੂਬਰ 2021): – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ 27 ਅਕਤੂਬਰ, 2021 ਨੂੰ ਕਿੰਗਸਵਿਲੇ ਰਿਜੋਰਟ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਚੌਥੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਦੇ ਮੱਦੇਨਜ਼ਰ ਅੱਜ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਰਿਜ਼ੋਰਟ ਵਿਖੇ ਉੱਚ ਪੱਧਰੀ ਮੀਟਿੰਗ […]

ਅੱਗੇ ਪੜ੍ਹੇ

ਪ੍ਰੋਃ ਮੋਹਨ ਸਿੰਘ ਜੀ ਦੇ 116ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਤੇ ਕਵੀ ਦਰਬਾਰ 20 ਅਕਤੂਬਰ ਨੂੰ

ਪ੍ਰੋਃ ਮੋਹਨ ਸਿੰਘ ਜੀ ਦੀ ਬੇਟੀ ਪ੍ਰੋਃ ਜਿੰਦਾਂ ਪੁਰੀ ਵੀ ਸੰਬੋਧਨ ਕਰਨਗੇ। DMT : ਲੁਧਿਆਣਾ : (18 ਅਕਤੂਬਰ 2021): – ਪੋਸਟ ਗਰੈਜੂਏਟ ਪੰਜਾਬੀ ਵਿਭਾਗਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਵੱਲੋਂਪੰਜਾਬੀ ਲੋਕ ਵਿਰਾਸਤ ਅਕਾਡਮੀਲੁਧਿਆਣਾ ਦੇ ਸਹਿਯੋਗ ਨਾਲ ਯੁਗ ਕਵੀ ਪ੍ਰੋ. ਮੋਹਨ  ਸਿੰਘ ਜੀ ਦੇ116ਵੇਂ ਜਨਮ ਦਿਵਸ ਮੌਕੇ 20 ਅਕਤੂਬਰ 2021 ਸ਼ਾਮ 05:00 ਵਜੇਵਿਚਾਰ ਚਰਚਾ ਤੇ ਕਵੀ […]

ਅੱਗੇ ਪੜ੍ਹੇ

ਸਿਵਲ ਸਰਜਨ ਵੱਲੋਂ ਵਸਨੀਕਾਂ ਨੂੰ ਡੇਂਗੂ ਤੋਂ ਬਚਾਅ ਤੇ ਸਾਵਧਾਨੀਆਂ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

DMT : ਲੁਧਿਆਣਾ : (18 ਅਕਤੂਬਰ 2021): – ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਅਤੇ ਇਸ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ, ਅੱਜ ਸਿਵਲ ਸਰਜਨ ਦਫ਼ਤਰ ਲੁਧਿਆਣਾ ਤੋ ਆਟੋ ਰਿਕਸ਼ਾ ਨੂੰ ਝੰਡੀ ਦੇ ਕਿ ਰਵਾਨਾ ਕੀਤਾ।ਇਸ ਮੌਕੇ ਡਾ ਐਸ ਪੀ ਸਿੰਘ ਨੇ ਦੱਸਿਆ ਕਿ ਇਹ […]

ਅੱਗੇ ਪੜ੍ਹੇ

18 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ, ਨਾਬਾਲਗ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ

DMT : ਲੁਧਿਆਣਾ : (18 ਅਕਤੂਬਰ 2021): – ਨਾਬਾਲਗ ਸਮੇਤ ਤਿੰਨ ਦੋਸ਼ੀਆਂ ਨੇ ਪਿੰਡ ਸ਼ਤਾਬਗੜ੍ਹ ਦੀ ਇੱਕ 18 ਸਾਲਾ ਲੜਕੀ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਲਈ ਮਜਬੂਰ ਕੀਤਾ ਅਤੇ ਜਦੋਂ ਉਹ ਹੋਸ਼ ਗੁਆ ਬੈਠੀ ਤਾਂ ਮੁਲਜ਼ਮ ਨੇ ਐਤਵਾਰ ਸ਼ਾਮ ਖੇਤਾਂ ਵਿੱਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਦੋਸ਼ੀ ਲੜਕੀ ਨੂੰ ਮੌਕੇ ‘ਤੇ ਛੱਡ ਕੇ ਮੌਕੇ […]

ਅੱਗੇ ਪੜ੍ਹੇ

ਲੋਕ ਇਨਸਾਫ ਪਾਰਟੀ ਪੰਜਾਬ ਵਾਸੀਆਂ ਨਾਲ ਹਮੇਸ਼ਾ ਚੱਟਾਨ ਵਾਂਗ ਖੜੀ: ਬੈਂਸ

ਮੀਟਿੰਗ ਦੌਰਾਨ ਇਲਾਕਾ ਨਿਵਾਸੀਆ ਨੇ ਵਿਧਾਇਕ ਬੈਂਸ ਨੂੰ ਕੀਤਾ ਸਨਮਾਨਿਤ DMT : ਲੁਧਿਆਣਾ : (18 ਅਕਤੂਬਰ 2021): – ਲੋਕ ਇਨਸਾਫ ਪਾਰਟੀ ਦੀ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਹਲਕਾ ਆਤਮ ਨਗਰ ਦੇ ਵਾਰਡ ਨੰਬਰ 44 ਦੁੱਗਰੀ ਅਰਬਨ ਇਸਟੇਟ ਫੇਸ 2 ਵਿਖੇ ਨਿਰਭੈਅ ਸਿੰਘ ਦੀ ਅਗਵਾਈ ਵਿਚ ਮੀਟਿੰਗ ਹੋਈ। ਜਿਸ ਵਿਚ ਲੋਕ ਇਨਸਾਫ ਪਾਰਟੀ ਦੇ […]

ਅੱਗੇ ਪੜ੍ਹੇ

ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਹਾਲ ਦਾ ਉਦਘਾਟਨ ਗੁਰਕੀਰਤ ਸਿੰਘ ਕੋਟਲੀ ਅਤੇ ਸੰਤ ਦਾਦੂਵਾਲ ਨੇ ਕੀਤਾ

ਇਤਿਹਾਸ ਨੂੰ ਸੰਭਾਲਣ ਵਾਲੀਆਂ ਕੌਮਾਂ ਹੀ ਜ਼ਿੰਦਾ ਰਹਿੰਦੀਆਂ ਹਨ- ਕੋਟਲੀ DMT : ਲੁਧਿਆਣਾ : (18 ਅਕਤੂਬਰ 2021): – ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਹਾਲ ਦਾ ਉਦਘਾਟਨ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸੰਤ ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲੇ, ਸੰਤ ਬਾਬਾ ਬਲਵੀਰ ਸਿੰਘ ਲੰਮੇਜੱਟਪੁਰੇ ਵਾਲੇ, ਡਾ ਸਵਰਾਜ ਸਿੰਘ ਪ੍ਰਸਿੱਧ ਪ੍ਰਸਿੱਧ ਇਤਿਹਾਸਕਾਰ ਪਟਿਆਲਾ ਅਤੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਦੇ ਨਾਲ ਮਿਲ ਕੇ ਕੀਤਾ। ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਤਿਹਾਸ ਨੂੰ ਸੰਭਾਲਣ ਵਾਲੀਆਂ ਕੌਮਾਂ ਹੀ ਜ਼ਿੰਦਾ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਬਾਵਾ ਵੱਲੋਂ ਦੁਨੀਆਂ ਭਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ਮਈ ਅਤੇ ਨਿਡਰਤਾ ਭਰੇ ਜੀਵਨ ਤੋਂ ਹਰ ਵਰਗ ਦੇ ਲੋਕਾਂ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲੈਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਨਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਜਿਸ ਲਗਨ ਨਾਲ ਸ੍ਰੀ ਬਾਵਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰ ਰਹੇ ਹਨ , ਉਹ ਬੇਮਿਸਾਲ ਹੈ । ਬਾਵਾ ਨੇ ਇਸ ਮੌਕੇ ਤੇ ਆਏ ਮਹਿਮਾਨਾਂ ਦੇ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਅਮਰੀਕਾ ਇਕਾਈ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਹਰਬੰਸ ਸਿੰਘ ਕਾਹਲੋਂ ਵੱਲੋਂ ਬਾਬਾ ਜੀ ਯਾਦ ਕਰਨ ਲਈ ਧੰਨਵਾਦ ਕੀਤਾ । ਇਸ ਮੌਕੇ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂਮੰਡਲ ਪੰਜਾਬ, ਬਲਦੇਵ ਬਾਵਾ ਕਨਵੀਨਰ, ਮਨੋਹਰ ਬੈਰਾਗੀ ਮੱਧ ਪ੍ਰਦੇਸ਼,ਕਰਨੈਲ ਸਿੰਘ ਗਿੱਲ,ਬੀਬੀ ਬਰਜਿੰਦਰ ਕੌਰ ,ਬੀਬੀ ਗੁਰਮੀਤ ਕੌਰ, ਸੁਰਿੰਦਰ ਸਿੰਘ ਬਿੱਟੂ ਕੈਲਪੁਰ, ਉਮਰਾਓ ਸਿੰਘ ਛੀਨਾ ਹਰਿਆਣਾ, ਬਲਜਿੰਦਰ ਬਲਜਿੰਦਰ ਸਿੰਘ ਮਲਕਪੁਰ, ਬਲਵੰਤ ਸਿੰਘ ਧਨੋਆ ਅਤੇ ਜਸਪਾਲ ਸਿੰਘ ਮੁੱਲਾਂਪੁਰ ਆਦਿ ਮੌਜੂਦ ਸਨ ।

ਅੱਗੇ ਪੜ੍ਹੇ

बाबा बंदा सिंह बहादुर यादगारी हाल का उदघाटन गुरकीरत सिंह कोटली व संत दादूवाल ने किया

एतिहास को संभालने वाली कौमे ही जिंदा रहती है-कोटली DMT : लुधियाना : (18 अक्टूबर 2021) : – बाबा बंदा सिंह बहादुर भवन रकबा में बाबा बंदा सिंह बहादुर यादगारी हाल का उदघाटन पंजाब के उद्योग मंत्री गुरकीरत सिंह कोटली,हरियाणा गुरद्वारा पं्रबधक कमेटी के प्रधान बलजीत सिंह दादूवाल ने बाबा बंदा सिंह बहादुर अंतर्राष्ट्रीय फाऊडेंशन के प्रधान कृष्ण कुमार बावा,विधायक अमरीक सिंह ढिल्लों,संत बाबा भुपिंदर सिंह पटियाला वाले,संत बाबा बलबीर सिंह लंमे जटपुरा वाले,डा शिवराज सिंह प्रसिद्व एतिहासकार पटियाला व प्रिंसीपल राम सिंह कुलार के साथ मिलकर किया। पंजाब के उद्योग मंत्री गुरकीरत सिंह कोटली ने कहा कि एतिहास को संभालने वाली कौमे ही जिंदा रहती है। उन्होंने कहा कि बावा व उनकी टीम द्वारा दुनियां भर में बाबा बंदा सिंह बहादुर के संघर्षमयी व निडरता भरे जीवन से हर वर्ग के लोगों को अगवत करवाने का प्रयास पं्रशसनीय है। हरियाणा गुरद्वारा पं्रबधक कमेटी के प्रधान बलजीत सिंह दादूवाल ने कहा कि श्री गुरू गोबिंद सिंह जी के छोटे साहिबजादों की शहादत का बदला सरहंद की ईट स ईट खडक़ा कर लेने वाले बाबा बंदा सिंह बहादुर को याद करना हमारा सभी का ही फर्ज बनता है। उन्होंने कहा कि जिस लगन से श्री कृष्ण कुमार बावा आज बाबा बंदा सिंह बहादुर जी को याद कर रहे हैै,वह बेमिसाल है। प्रधान कृष्ण कुमार बावा ने इस अवसर पर आए मेहमानों के प्रति आभार व्यक्त करते हुए अमरीका इकाई के प्रधान गुरमीत सिंह गिल व हरबंत सिंह दिओल प्रधान कैनेडा द्वारा बाबा जी को याद करने के लिए विशेष तौर पर धन्यावाद किया। इस अवसर पर रविंदर नंदी प्रधान बैरागी महामंडल पंजाब,बलदेव बावा कन्वीनर,मनोहर बैरागी मघ्य प्रदेश,करनैल सिंह गिल,बीबी बरजिंदर कौर,बीबी गुरमीत कौर,परमिंदर सिंह बिट्टू कैलपुर,उमरांव सिंह छीना हरियाणा,बलजिंदर सिंह मलिकपुर,बलवंत सिंह धनौआ व जसपाल सिंह मुल्लांपुर आदि उपस्थित थें।

ਅੱਗੇ ਪੜ੍ਹੇ

रणजीत सिंह हत्याकांड: राम रहीम समेत पांचों दोषियों को उम्रकैद की सजा, 19 साल बाद परिवार को मिला इंसाफ

DMT : पंचकूला : (18 अक्टूबर 2021) : – बहुचर्चित रणजीत सिंह हत्याकांड मामले में 19 साल बाद सोमवार को  पंचकूला की विशेष सीबीआई अदालत डेरामुखी गुरमीत राम रहीम सिंह समेत पांचों दोषियों को उम्रकैद की सजा सुनाई है। अदालत ने राम रहीम पर 31 लाख रुपये का जुर्माना लगाया है। वहीं बाकी अन्य चार दोषियों […]

ਅੱਗੇ ਪੜ੍ਹੇ