भोली माई महंत जी के नेतृत्व में डेरा सलेम टाबरी में 17वां वार्षिक मेला व् भंडारा धूमधाम से सम्पन्न

शिव विवाह से मेले का आगाज,झंडे व् मेहंदी की रस्म व् कव्वालियों की महफ़िल में झूमे भक्त DMT : लुधियाना : (29 अक्टूबर 2021) : – डेरा सलेम टाबरी के प्रमुख गद्दीनशीन भोली माई महंत जी के नेतृत्व में अलमस्त बापू गंगा राम घोरी शाह जी के निमित दो दिवसीय 17वां वार्षिक मेला व् भंडारा […]

ਅੱਗੇ ਪੜ੍ਹੇ

ਪੈਨ ਇੰਡੀਆ ਮੁਹਿੰਮ ਤਹਿਤ 18 ਪਿੰਡਾਂ ‘ਚ ਜਾਗਰੂਕਤ ਪ੍ਰੋਗਰਾਮ ਆਯੋਜਿਤ

ਮਾਲਵਾ ਕਾਲਜ਼ ਬੋਂਦਲੀ ਵਿਖੇ ਵਿਸ਼ੇਸ਼ ਸੈਮੀਨਾਰ ਆਯੋਜਿਤ 250 ਵਿਦਿਆਰਥੀਆਂ ਵੱਲੋਂ ਲਿਆ ਗਿਆ ਸੈਮੀਨਾਰ ‘ਚ ਹਿੱਸਾ DMT : ਲੁਧਿਆਣਾ : (29 ਅਕਤੂਬਰ 2021): – ਕੌਮੀ ਕਾਨੁੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ […]

ਅੱਗੇ ਪੜ੍ਹੇ

ਐਮ.ਪੀ. ਤੇ ਡੀ.ਸੀ. ਵੱਲੋਂ ਲੁਧਿਆਣਾ ਦਾ ਪਹਿਲਾ ਆਨਲਾਈਨ ਸੀ.ਐਨ.ਜੀ. ਸਟੇਸ਼ਨ ਰਾਏਕੋਟ ਦੇ ਲੋਕਾਂ ਨੂੰ ਸਮਰਪਿਤ

ਕਿਹਾ ! ਲੁਧਿਆਣਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਖਪਤਕਾਰਾਂ ਨੂੰ 67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਸੀ.ਐਨ.ਜੀ. ਹੋਵੇਗੀ ਉਪਲੱਬਧ DMT : ਲੁਧਿਆਣਾ : (29 ਅਕਤੂਬਰ 2021): – ਇੱਕ ਵੱਡੀ ਵਾਤਾਵਰਨ ਪੱਖੀ ਪਹਿਲਕਦਮੀ ਤਹਿਤ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ […]

ਅੱਗੇ ਪੜ੍ਹੇ

ਵੈਟਨਰੀ ਯੂਨੀਵਰਸਿਟੀ ਨੇ ਦੁੱਧ ਅਤੇ ਮਿਠਾਈਆਂ ਵਿਚ ਮਿਲਾਵਟ ਸੰਬੰਧੀ ਜਾਰੀ ਕੀਤਾ ਹਿਦਾਇਤਨਾਮਾ

DMT : ਲੁਧਿਆਣਾ : (29 ਅਕਤੂਬਰ 2021): – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵਲੋਂ ਵਿਸ਼ੇਸ਼ ਤੌਰ ’ਤੇ ਤਿਉਹਾਰੀ ਦਿਨਾਂ ਦੌਰਾਨ ਦੁੱਧ ਅਤੇ ਮਿਠਾਈਆਂ ਵਿਚ ਮਿਲਾਵਟ ਸੰਬੰਧੀ ਉਪਭੋਗੀਆਂ ਲਈ ਇਕ ਹਿਦਾਇਤਨਾਮਾ ਸਾਂਝਾ ਕੀਤਾ ਹੈ।ਡਾ. ਰਮਨੀਕ, ਡੀਨ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਕਿਹਾ ਕਿ ਇਸ ਸਮੇਂ […]

ਅੱਗੇ ਪੜ੍ਹੇ

ਜੁਆਇੰਟ ਕਮਿਸ਼ਨਰ ਵੱਲੋਂ ਦਿਵਾਲੀ, ਗੁਰਪੂਰਬ, ਕ੍ਰਿਸਮਸ ਡੇਅ ਤੇ ਨਵੇਂ ਸਾਲ ਮੌਕੇ ਨਿਰਧਾਰਤ ਸਮੇਂ ਅਨੁਸਾਰ ਪਟਾਕੇ ਚਲਾਉਣ ਦੇ ਹੁੱਕਮ ਜਾਰੀ

DMT : ਲੁਧਿਆਣਾ : (29 ਅਕਤੂਬਰ 2021): – ਜੁਆਇੰਟ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਸ੍ਰੀ ਜੇ.ਐਲਨਚੇਜ਼ੀਅਨ ਵੱਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 02) ਦੀ ਧਾਰਾ 144 (ਸੀ.ਆਰ.ਪੀ.ਸੀ.) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਤਹਿਤ ਕਮਿਸ਼ਨਰੇਟ ਪੁਲਿਸ, ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਦਿਵਾਲੀ, ਗੁਰਪੂਰਬ ਅਤੇ ਕ੍ਰਿਸਮਿਸ ਡੇਅ ਮੌਕੇ ਜਾਰੀ ਕੀਤੇ ਗਏ ਸਮੇਂ  ਤਹਿਤ ਪਟਾਕੇ/ਆਤਿਸ਼ਬਾਜੀ ਚਲਾਏ ਜਾਣ […]

ਅੱਗੇ ਪੜ੍ਹੇ

ਬੀਬਾ ਜੋਐਨ ਠੱਕਰਵਾਲ ਨੂੰ ਪੰਜਾਬ ਕਾਂਗਰਸ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

DMT : ਲੁਧਿਆਣਾ : (29 ਅਕਤੂਬਰ 2021): – ਉਹ ਸੋਸ਼ਲ ਮੀਡੀਆ ਦਾ ਚਾਰਜ ਸੰਭਾਲੇਗੀ ਜੋ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਬਹੁਤ ਮਹੱਤਵਪੂਰਨ ਵਿੰਗ ਹੈ। ਉਹ ਪਿਛਲੇ ਲਗਭਗ 10 ਸਾਲਾਂ ਤੋਂ ਪਾਰਟੀ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ, ਉਹ ਪੂਰੇ ਰਾਜ ਵਿੱਚ ਅਤੇ ਇੱਥੋਂ ਤੱਕ ਕਿ ਰਾਜਸਥਾਨ ਵਰਗੇ ਹੋਰ ਰਾਜਾਂ ਵਿੱਚ ਵੀ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਜੀ.ਓ.ਜੀਜ਼ ਵੱਲੋਂ ਦਿੱਤੇ ਫੀਡਬੈਕ ‘ਤੇ ਕੀਤੀ ਜਾਵੇ ਸਮੇਂ ਸਿਰ ਕਾਰਵਾਈ

DMT : ਲੁਧਿਆਣਾ : (29 ਅਕਤੂਬਰ 2021): – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀਜ਼) ਵੱਲੋਂ ਦਿੱਤੇ ਫੀਡਬੈਕ ‘ਤੇ ਸਮੇਂ ਸਿਰ ਕਾਰਵਾਈ ਯਕੀਨੀ ਬਣਾਈ ਜਾਵੇ। ਪੰਜਾਬ ਸਰਕਾਰ ਦੀ ਇਸ ਫਲੈਗਸ਼ਿਪ ਸਕੀਮ ਨੂੰ ਲਾਗੂ ਕਰਨ ਦਾ ਜਾਇਜ਼ਾ ਲੈਣ ਲਈ ਅੱਜ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਜ਼ਿਲ੍ਹੇ ‘ਚ ਰਾਤ 8 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ਨਾ ਹੋਣ ਦਿੱਤੀ ਜਾਵੇ

ਝੋਨੇ ਦੀ ਖਰੀਦ ਕਾਰਜ਼ਾਂ ਦਾ ਲਿਆ ਜਾਇਜ਼ਾ DMT : ਲੁਧਿਆਣਾ : (29 ਅਕਤੂਬਰ 2021): – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਰਾਤ 8 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ਨਾ ਹੋਣ ਦਿੱਤੀ ਜਾਵੇ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਝੋਨੇ ਦੇ ਖਰੀਦ ਕਾਰਜ਼ਾਂ […]

ਅੱਗੇ ਪੜ੍ਹੇ

ਰਾਸ਼ਟਰੀ ਯੂਨਿਟੀ ਦਿਵਸ ਤੇ ਜਨ ਔਸ਼ਧੀ ਮਿਤਰ ਸੰਮੇਲਨ ਧੂਮ ਧਾਮ ਨਾਲ ਕਰਵਾਇਆ

ਹਰ ਵਿਅਕਤੀ ਰੱਖੇ ਆਪਣੀ ਸਿਹਤ ਦਾ ਖਿਆਲ: ਨਿਮਾਣਾ,ਸਲੂਜਾ DMT : ਲੁਧਿਆਣਾ : (29 ਅਕਤੂਬਰ 2021): – ਰਾਸ਼ਟਰੀ ਯੂਨਿਟੀ ਦਿਵਸ ਦੇ ਮੌਕੇ ਤੇ ਅੱਜ ਲੁਧਿਆਣਾ ਵਿਖੇ ਕੌਚਰ ਮਾਰਕੀਟ ਚੌਕ ਨੇੜੇ ਪ੍ਰਧਾਨ ਮੰਤਰੀ ਭਾਰਤੀਆ ਜਨ ਔਸ਼ਧੀ ਕੇਂਦਰ ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਖ ਵੱਖ ਸਮਾਜ ਤੋਂ ਆਏ ਮੋਹਤਬਰ ਵਿਅਕਤੀਆ ਨੇ ਸ਼ਮੂਲੀਅਤ ਕੀਤੀ ਅਤੇ ਹੌਕਾ ਦਿੱਤਾ […]

ਅੱਗੇ ਪੜ੍ਹੇ