ਦਾਜ ਲਈ ਗਰਭਵਤੀ ਔਰਤ ਦਾ ਗਲਾ ਘੁੱਟ ਕੇ ਕਤਲ, ਪਤੀ ਤੇ ਸਹੁਰੇ ਕਾਬੂ

DMT : ਲੁਧਿਆਣਾ : (03 ਜਨਵਰੀ 2022): – ਮੋਤੀ ਨਗਰ ਦੇ ਹੀਰਾ ਨਗਰ ‘ਚ ਸੋਮਵਾਰ ਸਵੇਰੇ ਦਾਜ ਦੀ ਮੰਗ ਪੂਰੀ ਨਾ ਕਰਨ ‘ਤੇ ਪਤੀ ਅਤੇ ਹੋਰ ਸਹੁਰਿਆਂ ਨੇ 23 ਸਾਲਾ ਗਰਭਵਤੀ ਔਰਤ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਦੋਸ਼ੀ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਦਾਅਵਾ ਕੀਤਾ […]

ਅੱਗੇ ਪੜ੍ਹੇ

ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਵਾਰਡ ਨੰਬਰ 63 ਵਿੱਚ ‘ਹਰ ਘਰ ਪੱਕੀ ਛੱਤ’ ਮੁਹਿੰਮ ਅਧੀਨ ਚੈੱਕ ਵੰਡੇ।

DMT : ਲੁਧਿਆਣਾ : (03 ਜਨਵਰੀ 2022): – ਲੁਧਿਆਣਾ ਸੈਂਟਰਲ ਦੇ ਵਿਧਾਇਕ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਜੀ ਨੇ ਵਾਰਡ ਨੰਬਰ 63 ਵਿੱਚ 250 ਪਰਿਵਾਰਾਂ ਨੂੰ 12000 ਰੁਪਏ ਦੇ ਚੈੱਕ ਵੰਡੇ। ਸ੍ਰੀ ਡਾਵਰ ਨੇ ਕਿਹਾ ਕਿ ਵਾਰਡ ਦੇ ਲੋਕਾਂ ਉਨ੍ਹਾਂ ਦੇ ਭਰਾ ਵਾਂਗ ਹਨ ਅਤੇ ਉਹ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ […]

ਅੱਗੇ ਪੜ੍ਹੇ

ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਇੰਡਸਟਰੀਅਲ ਪਾਰਕ ਲੁਧਿਆਣਾ ਵਿਖੇ ਹੈਂਮਪਟਨ ਹੋਮਜ਼ ਦਾ ਕੀਤਾ ਦੌਰਾ

DMT : ਲੁਧਿਆਣਾ : (03 ਜਨਵਰੀ 2022): – ਕੈਬਨਿਟ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਨੇ ਅੱਜ ਲੁਧਿਆਣਾ ਦੇ ਇੰਡਸਟਰੀਅਲ ਪਾਰਕ ਸਥਿਤ ਹੈਮਪਟਨ ਹੋਮਜ਼ ਦਾ ਦੌਰਾ ਕੀਤਾ। ਕੈਬਨਿਟ ਮੰਤਰੀ ਦੇ ਨਾਲ ਪੰਜਾਬ ਇਨਫੋਟੈਕ ਦੇ ਚੇਅਰਮੈਨ ਐਡਵੋਕੇਟ ਹਰਪ੍ਰੀਤ ਸੰਧੂ ਵੀ ਮੌਜੂਦ ਸਨ। ਹੈਂਪਟਨ ਹੋਮਜ਼ ਦੇ ਚੇਅਰਮੈਨ ਸ੍ਰੀ ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਦਾ ਨਿੱਘਾ ਸੁਆਗਤ ਕੀਤਾ ਅਤੇ […]

ਅੱਗੇ ਪੜ੍ਹੇ

ਗੁਰਮਤਿ ਸੰਗੀਤ ਅਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਖ਼ਾਲਸਾ ਪੰਥ ਵੱਡੀ ਸ਼ਖ਼ਸੀਅਤ ਤੋਂ ਹੋਇਆ ਵਾਂਝਾ : ਪ੍ਰੋ. ਬਡੂੰਗਰ

DMT : ਪਟਿਆਲਾ : (03 ਜਨਵਰੀ 2022): – ਗੁਰਮਤਿ ਸੰਗੀਤ ਅਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ  ਪਦਮਸ੍ਰੀ ਕਰਤਾਰ ਸਿੰਘ ਉਸ ਨੇ ਆਪਣੀ ਸਾਰੀ ਉਮਰ ਗੁਰਮਤਿ ਸੰਗੀਤ ਦੇ ਲੇਖੇ ਲਾਈ   ਤੇ ਉਹ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ […]

ਅੱਗੇ ਪੜ੍ਹੇ

ਡੀ. ਈ. ਓ. ਦੇ ਅਪਮਾਨ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਲਈ ਅਧਿਆਪਕ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ

5 ਜਨਵਰੀ ਨੂੰ ਸਮੂਹ ਸਿੱਖਿਆ ਸੰਸਥਾਵਾਂ ਵਿੱਚ ਰੋਸ ਪ੍ਰਦਰਸ਼ਨ ਦਾ ਐਲਾਨ ਕਿਸਾਨ ਸੰਗਠਨਾਂ ਨੇ ਅਧਿਆਪਕ ਸੰਘਰਸ਼ ਦੀ ਕੀਤੀ ਪੂਰਨ ਹਮਾਇਤ ਯੂਨੀਅਨਾਂ ਵੱਲੋਂ 7 ਜਨਵਰੀ ਨੂੰ ਅਗਲੀ ਰਣਨੀਤੀ ਤਿਆਰ ਕਰਨ ਦਾ ਫੈਸਲਾ ਜਾਂਚ ਵਿੱਚ, ਸਾਜ਼ਿਸ਼ ਪਿੱਛੇ ਕੁਝ ਪ੍ਰਤਿਸ਼ਠਤ ਵਿਅਕਤੀਆਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕੀਤਾ ਸ਼੍ਰੀ ਸਮਰਾ ਨਾਲ ਭਾਵਨਾਤਮਕ […]

ਅੱਗੇ ਪੜ੍ਹੇ

ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਰੱਖਿਆ ਵਿਧਾਇਕ ਇਆਲੀ ਨੇ ਰਸੋਈ ਦਾ ਨੀਂਹ ਪੱਥਰ

ਕਿਹਾ !  ਸੁਸਾਇਟੀ ਵੱਲੋਂ ਲਗਾਏ ਹੁਕਮ ਨੂੰ ਨਿਭਾਉਣ ਵਿੱਚ ਖੁਸ਼ੀ ਮਹਿਸ਼ੂਸ ਕਰਦਾ ਹੈ ਬਾਬਾ ਜੀ ਦੀ ਪ੍ਰਤਿਮਾ ਦੁਆਲੇ ਲਾਇਆ ਜਾਵੇਗਾ ਸੀਸ਼ਾ –ਸੁਸਾਇਟੀ ਆਗੂ DMT : ਲੁਧਿਆਣਾ : (03 ਜਨਵਰੀ 2022): – ਸਥਾਨਕ ਕਸਬੇ ਅੰਦਰ ਡਾ.ਬੀ.ਆਰ ਅੰਬੇਡਕਰ ਭਵਨ ਵਿਖੇ ਹਲਕਾ ਵਿਧਾਇਕ ਮਨਪ੍ਰੀਤ ਸਿਘ ਇਆਲੀ ਨੇ ਡਾ. ਬੀ.ਆਰ.ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਮੌਜ਼ੂਦਗੀ ’ਚ ਆਪਣੇ […]

ਅੱਗੇ ਪੜ੍ਹੇ

ਵਿਧਾਇਕ ਬੈਂਸ ਨੇ ਕੀਤਾ ਬੀ ਸਟਰੌਨਗ ਜਿੰਮ ਦਾ ਉਦਘਾਟਨ

DMT : ਲੁਧਿਆਣਾ : (03 ਜਨਵਰੀ 2022): – ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ  ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨੇੜੇ ੳਮੈਕਸ ਫਲੈਟ, ਪੱਖੋਵਾਲ ਰੋਡ ਤੇ ਬੀ ਸਟਰੌਨਗ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੰਮ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਸਬੰਧੀ ਸਮੂਹ ਐਸ.ਡੀ.ਐਮ. ਅਤੇ ਈ.ਆਰ.ਓਜ਼ ਅਤੇ ਅਫਸਰ ਸਾਹਿਬਾਨ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ

ਕਿਹਾ ! ਚੋਣ ਜ਼ਾਬਤਾ ਕਿਸੇ ਵੀ ਸਮੇਂ ਲੱਗ ਸਕਦਾ ਹੈ, ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ DMT : ਲੁਧਿਆਣਾ : (03 ਜਨਵਰੀ 2022): – ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਦੇ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਐਸ.ਡੀ.ਐਮ. ਅਤੇ ਈ.ਆਰ.ਓਜ਼ ਅਤੇ ਅਫਸਰ ਸਾਹਿਬਾਨ ਨਾਲ ਵੀਡੀਓ ਕਾਨਫਰੰਸਿੰਗ […]

ਅੱਗੇ ਪੜ੍ਹੇ

ਬੂਥ ਪੱਧਰ ਤੱਕ ਵਰਕਰਾਂ ਨੂੰ ਲਾਮਬੰਦ ਕਰਕੇ ਬਣਾਈ ਜਾਵੇਗੀ 2022 ਵਿਚ ਲਿਪ ਦੀ ਸਰਕਾਰ: ਬੈਂਸ

ਮਲਕੀਤ ਸਿੰਘ ਮੱਖਣ ਵਾਰਡ ਨੰ:38 ਦਾ ਪ੍ਰਧਾਨ ਨਿਯੁਕਤ DMT : ਲੁਧਿਆਣਾ : (03 ਜਨਵਰੀ 2022): – ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪਾਰਟੀ 2022 ਦੀਆ ਚੋਣਾਂ ਲਈ ਤਿਆਰ ਬਰ ਤਿਆਰ ਹੈ ਅਤੇ ਬੂਥ ਪੱਧਰ ਤੱਕ ਵਰਕਰਾਂ ਨੂੰ ਲਾਮਬੰਦ ਕਰੇਗੀ। ਜਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ […]

ਅੱਗੇ ਪੜ੍ਹੇ

5 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਅਰੋਪੀ ਗਿ੍ਫ਼ਤਾਰ

DMT : ਲੁਧਿਆਣਾ : (03 ਜਨਵਰੀ 2022): – ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਅਰੋਪੀ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ ‘ਚੋਂ ਕਰੀਬ 5 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਮੋਟਰਸਾਇਕਲ ਤੇ ਹੈਰੋਇਨ ਤਸਕਰੀ ਕਰਦਾ ਸੀ | ਇਸ ਸੰਬੰਧੀ ਐੱਸ ਟੀ ਐੱਫ ਦੇ ਲੁਧਿਆਣਾ ਰੇਂਜ […]

ਅੱਗੇ ਪੜ੍ਹੇ