525 ਗ੍ਰਾਂਮ ਹੈਰੋਇਨ, 16 ਲੱਖ 10 ਹਜ਼ਾਰ ਰੁਪਏ ਸਮੇਤ 12 ਦੋਸ਼ੀ ਕਾਬੂ

Crime Ludhiana Punjabi

DMT : ਲੁਧਿਆਣਾ : (25 ਮਈ 2023) : – ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਟਗ਼ਬ’ ਕਿੋਹ ੲਹਸ/ ਦਿਸ਼ਾ ਨਿਰਦੇਸ਼ਾਂ ਨਭ।;ਕੋ ਮਾੜੇ ਅਨਸਰਾਂ ਵੱਲੋਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਅਤੇ ਪੈਸਾ ਕਮਾਉਣ ਲਈ ਚਲਾਏ ਜਾ ਰਹੇ ਗਰੁੱਪਾਂ ਵਿੱਚੋਂ ਜਤਿੰਦਰ ਕੁਮਾਰ ਉਰਫ ਜਿੰਦੀ ਦੇ ਗਰੁੱਪ ਦੇ ਪੰਜ ਵਿਅਕਤੀਆਂ ਨੂੰ ਆਮ ਸਮਾਜ ਦੇ ਲੋਕਾਂ ਵਿੱਚੋਂ ਮਿਲੀ ਇਤਲਾਹ ਦੇ ਜਰੀਏ ਤਕਨੀਕੀ ਸਾਧਨਾ ਦੀ ਮਦਦ ਨਾਲ ਸ੍ਰੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਸੀ.ਆਈ.ਏ-01 ਦੀਆਂ ਪੁਲਿਸ ਪਾਰਟੀਆਂ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 05 ਵਿਅਕਤੀਆਂ ਨੂੰ ਗ੍ਰਿਫਤਾਰ.

ਬ੍ਰਾਮਦਗੀਆਂ ਦਾ ਵੇਰਵਾ : –

  1. 525 ਗ੍ਰਾਂਮ ਹੈਰੋਇਨ
  2. 16 ਲੱਖ 10 ਹਜ਼ਾਰ ਰੁਪਏ
  3. 04 ਪਿਸਟਲ ਦੇਸੀ 32 ਬੋਰ, 12 ਜਿੰਦਾ ਰੌਂਦ,
  4. ਇੱਕ 12 ਬੋਰ ਗੰਨ ਸਮੇਤ 18 ਕਾਰਤੂਸ
  5. ਮੈਚਾਂ ਦਾ ਦੜ੍ਹਾ ਸੱਟਾ ਲਗਾਉਣ ਵਾਲੀਆਂ 02 ਟੈਲੀਫੋਨ ਐਕਸਚੇਂਜ਼

ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ : –

  1. ਮਨਿੰਦਰਜੀਤ ਸਿੰਘ ਉਰਫ ਮਨੀ ਪੁੱਤਰ ਪਰਮਜੀਤ ਸਿੰਘ ਵਾਸੀ ਇੰਦਰਾ ਕਲੋਨੀ ਲੁਧਿਆਣਾ
    ਜਤਿੰਦਰ ਕੁਮਾਰ ੍ ਜਿੰਦੀ ਦਾ ਭਤੀਜਾ ਮੁਕੱਦਮਾ ਨੰਬਰ 48 ਮਿਤੀ 06.03.2020 ਅ/ਧ 457,380 ੀਫਛ, 25/54/59 ਅਰਮ ਅਚਟ. ਥਾਣਾ ਕੂੰਮ ਕਲਾਂ, ਲੁਧਿਆਣਾ
    ਮੁਦੱਈ ਗਰੀਬ ਦਾਸ ਵਾਸੀ ਬਲੀਏਵਾਲ ਦੀ ਗੰਨ ਚੋਰੀ 1. ਇਕ 12 ਧਭਭਲ਼ ਘੂਂ
  2. 18 ਕਾਰਤੂਸ 12 ਬੋਰ,
  3. ਅਖਿਲ ਸ਼ੱਭਰਵਾਲ ਉਰਫ ਪਿੰ੍ਰਸ ਪੁੱਤਰ ਅਸ਼ੋਕ ਕੁਮਾਰ ਵਾਸੀ ਕਨੀਜਾ ਰੋਡ, ਲੁਧਿਆਣਾ ਮੁਕੱਦਮਾ ਨੰਬਰ 48 ਮਿਤੀ 24.05.2023 ਅ/ਧ 22/61/85 ਂਧਫਸ਼ ਅਚਟ. 25/54/59 ਅਸਲਾ ਐਕਟ ਥਾਣਾ ਡਵੀਜ਼ਨ ਨੰਬਰ 4, ਲੁਧਿਆਣਾ। 1. 260 ਗ੍ਰਾਂਮ ਹੈਰੋਇਨ
  4. ਇਕ ਇਲੈਕਟ੍ਰੋਨਿਕ ਕੰਡਾ,
  5. 11 ਲੱਖ ਰੁਪਏ ਡਰੱਗ ਮਨੀ,
  6. 02 ਦੇਸੀ ਪਿਸਟਲ 32 ਬੋਰ
    6 ਜਿੰਦਾ ਰੌਦ 32 ਬੋਰ
  7. 1.ਗੌਰਵ ਡੰਗ ਪੁੱਤਰ ਇੰਦਰਜੀਤ ਵਾਸੀ ਬਾਲ ਸਿੰਘ ਨਗਰ ਲੁਧਿਆਣਾ। ਮੁਕੱਦਮਾ ਨੰਬਰ 42 ਮਿਤੀ 25.05.2023 ਅ/ਧ 22/61/85 ਂਧਫਸ਼ ਅਚਟ. 25/54/59 ਅਸਲਾ ਐਕਟ ਥਾਣਾ ਦਰੇਸੀ, ਲੁਧਿਆਣਾ 1. 265 ਗ੍ਰਾਂਮ ਹੈਰੋਇਨ,
  8. 01 ਲੱਖ 10 ਹਜ਼ਾਰ ਰੁਪਏ ਡਰੱਗ ਮਨੀ,
  9. ਦੋ ਦੇਸੀ ਪਿਸਟਲ 32 ਬੋਰ
  10. 6 ਜਿੰਦਾ ਰੌਦ 32 ਬੋਰ
    5੍ਹ ਨ?ੲਡਂਟਕ ;ੲ{ਂੋ
  11. 2.ਸੁਖਜਿੰਦਰ ਸਿੰਘ ਉਰਫ ਛੋਟੂ ਮੂਸਾ ਪੁੱਤਰ ਮਹਿੰਦਰ ਸਿੰਘ ਵਾਸੀ ਇੰਦਰਾ ਕਲੋਨੀ, ਲੁਧਿਆਣਾ
  12. ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਹੰਸਰਾਜ ਵਾਸੀ ਗੋਲਡਨ ਐਵੇਨਿਊ ਕਲੋਨੀ ਲੁਧਿਆਣਾ ਮੁਕੱਦਮਾ ਨੰਬਰ 46 ਮਿਤੀ 24.05.2023 ਅ/ਧ 420 ੀਫਛ, 13-ਅ/3/67 ਘ ਅਚਟ. ਥਾਣਾ ਜੋਧੇਵਾਲ, ਲੁਧਿਆਣਾ 1. ਟੈਲੀਫੋਨ ਐਕਸਚੇਂਜ਼ ਵਾਲੀਆਂ ਦੋ ਅਟੈਚੀ
    04 ਲੱਖ ਰੁਪਏ ਦੇ ਕਰੰਸੀ ਨੋਟ.

Leave a Reply

Your email address will not be published. Required fields are marked *