75 ਵੇ ਗਣਤੰਤਰ ਦਿਵਸ ਦੇ ਮੌਕੇ ਤੇ ਗੁਰਦੀਪ ਸਿੰਘ ਗੋਸ਼ਾ ਨੇ ਹਾਜਰੀ ਲਵਾਈ

Ludhiana Punjabi

DMT : ਲੁਧਿਆਣਾ : (29 ਜਨਵਰੀ 2024) : – ਪੰਜਾਬ ਭਾਜਪਾ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਅਲੱਗ ਅਲੱਗ ਜਗ੍ਹਾ ਤੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਹਾਜਰੀ ਲਵਾਈ ਉੱਥੇ ਉਚੇਚੇ ਤੌਰ ਤੇ ਸਿਵਰ ਸਮਾਜ ਸੇਵਾ ਸੋਸਾਇਟੀ ਦੇ ਪ੍ਰੋਗਰਾਮ ਅਬੇਂਦਕਰ ਭਵਨ ਹਾਜਰੀ ਲਵਾਈ ਇਸ ਮੌਕੇ ਤੇ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਅਸੀ ਆਪਣੇ ਸ਼ਹੀਦਾਂ ਦੀ ਕੁਰਬਾਨੀ ਕਰਕੇ ਆਪਣੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾ ਰਹੇ ਹਾਂ ਸਾਨੂੰ ਓਹਨਾ ਸ਼ਹੀਦਾ ਨਾ ਹਮੇਸ਼ਾ ਨਮਨ ਕਰਨਾ ਚਾਹੀਦਾ ਹੈ ਜਿਹਨਾਂ ਕਰਕੇ ਮੁਗਲਾਂ ਤੋ ਅਗਰੇਜ਼ਾਂ ਤੋ ਅਜ਼ਾਦੀ ਮਿਲੀ ਗੋਸ਼ਾ ਨੇ ਬੋਲਦੇ ਕਿਹਾ ਸਿਲਵਰ ਸਮਾਜ ਸੇਵਾ ਸੋਸਾਇਟੀ ਬੜਾ ਚੰਗਾ ਉਪਰਾਲਾ ਕਰ ਰਹੀ ਹੈ ਜਿਹੜੇ ਲੋੜ ਵੰਦ ਬੱਚਿਆਂ ਨੂੰ ਵਿੱਦਿਆ ਦਾਨ ਕਰ ਰਹੀ ਹੈ ਅੱਜ ਦੀ ਤਰੀਕ ਵਿੱਚ ਵਿੱਦਿਆ ਦਾਨ ਸੱਭ ਤੋਂ ਵੱਡਾ ਦਾਨ ਹੈ ਇਸ ਮੌਕੇ ਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਜੇਤੂ ਵਿਦਿਆਰਥੀਆਂ ਨੂੰ ਦਰਸ਼ਨ ਲਾਲ ਬਵੇਜਾ,ਅਨਿਲ ਨਯਰ, ਗੁਰਦੀਪ ਸਿੰਘ ਗੋਸ਼ਾ,ਸੰਜੀਵ ਗੁਪਤਾ,ਦਯਾਨੰਦ ਮਹਿਤਾ,ਡਿਪਟੀ ਕਪੂਰ,ਹਰਕੀਰਤ ਸਿੰਘ,ਦਿਵਿਆ ਜੈਰਥ ਵਲੋ ਸੱਭ ਪਤੀਵੰਤੇ ਸੱਜਣਾ ਦਾ ਸਨਮਾਨ ਕੀਤਾ ਗਿਆ

Leave a Reply

Your email address will not be published. Required fields are marked *