ਹੁਸ਼ਿਆਰਪੁਰ : ਮੈਡੀਕਲ ਸਟੋਰ ਮਾਲਕ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ

DMT : ਹੁਸ਼ਿਆਰਪੁਰ : (10 ਮਾਰਚ 2021): – ਅੱਜ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਅੱਤੋਵਾਲ ਵਿਖੇ ਇਕ ਮੈਡੀਕਲ ਸਟੋਰ ਦੇ ਮਾਲਕ ਦਾ ਭੇਦਭਰੇ ਹਾਲਾਤ ‘ਚ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਤਰਸੇਮ ਸਿੰਘ ਮਹੇ (60) ਪੁੱਤਰ ਪ੍ਰੀਤਮ ਦਾਸ ਵਾਸੀ ਮੁਹੱਲਾ ਰਵਿਦਾਸ ਨਗਰ ਹੁਸ਼ਿਆਰਪੁਰ ਪਿਛਲੇ ਕਰੀਬ 30 ਸਾਲਾਂ ਤੋਂ ਅੱਤੋਵਾਲ ‘ਚ ਮੈਡੀਕਲ […]

ਅੱਗੇ ਪੜ੍ਹੇ

ਸੇਵਾਮੁਕਤ ਸਹਿਕਾਰੀ ਸਭਾ ਦੇ ਸੱਕਤਰ ਨੇ 12.57 ਲੱਖ ਰੁਪਏ ਦੇ ਗਬਨ ਲਈ ਕੇਸ ਦਰਜ ਕੀਤਾ

DMT : ਲੁਧਿਆਣਾ : (20 ਦਸੰਬਰ 2020): – ਡੇਹਲੋਂ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਰਿਟਾਇਰਡ ਸਕੱਤਰ ਬੂਟਾਹਰੀ ਸਹਿਕਾਰੀ ਖੇਤੀਬਾੜੀ ਬਹੁ-ਮੰਤਵੀ ਸੁਸਾਇਟੀ ਉੱਤੇ 12.57 ਲੱਖ ਰੁਪਏ ਦੇ ਗਬਨ ਲਈ ਕੇਸ ਦਰਜ ਕੀਤਾ ਹੈ। ਆਡਿਟ ਦੌਰਾਨ ਗਬਨ ਜ਼ਾਹਰ ਹੋਇਆ ਸੀ। ਮੁਲਜ਼ਮ ਦੀ ਪਛਾਣ ਜਗਦੇਵ ਸਿੰਘ ਵਾਸੀ ਪਿੰਡ ਬੂਟਹਾਰੀ ਵਜੋਂ ਹੋਈ ਹੈ। ਐਫਆਈਆਰ ਸੁਸਾਇਟੀ ਦੇ ਸਹਾਇਕ ਰਜਿਸਟਰਾਰ ਸੰਗਰਾਮ […]

ਅੱਗੇ ਪੜ੍ਹੇ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੀਤਾ 20 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਧਾਂਦਰਾ ਕਲੱਸਟਰ ਨਾਲ ਸਬੰਧਿਤ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ – ਵਿਧਾਇਕ ਵੈਦ ਪਿੰਡ ਧਾਂਦਰਾ ਵਿਖੇ ਮੀਡੀਆ ਨਾਲ ਮੁਖਾਤਿਬ ਹੋਏ DMT : ਲੁਧਿਆਣਾ : (30 ਨਵੰਬਰ 2020): – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਨੂੰ ਸਮਰਪਿਤ ਹਲਕਾ ਗਿੱਲ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ ਨੇ ਅੱਜ ਜ਼ਿਲੇ ਦੇ ਧਾਂਦਰਾ ਅਤੇ ਠੱਕਰਵਾਲ ਪਿੰਡ ਦੇ ਵਸਨੀਕਾਂ ਲਈ 20 […]

ਅੱਗੇ ਪੜ੍ਹੇ

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਛੱਠ ਪੂਜਾ ਕਮੇਟੀਆਂ ਨੂੰ ਕੋਵਿਡ-19 ਸਬੰਧੀ ਸਾਵਧਾਨੀਆਂ ਵਰਤਦੇ ਹੋਏ ਸਮਾਗਮ ਮਨਾਉਣ ਦੀ ਕੀਤੀ ਅਪੀਲ

ਪੂਜਾ ਨੂੰ ਸੰਖੇਪ ਰੱਖਣ ਲਈ ਵੀ ਕਿਹਾ ਛੱਠ ਪੂਜ ਕਮੇਟੀਆਂ ਵੱਲੋ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ DMT : ਲੁਧਿਆਣਾ : (17 ਨਵੰਬਰ 2020): – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਛੱਠ ਪੂਜਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਆਉਣ […]

ਅੱਗੇ ਪੜ੍ਹੇ

US Election Results: ਕਮਲਾ ਹੈਰਿਸ ਕੌਣ ਹਨ ਤੇ ਭਾਰਤ ਨਾਲ ਉਨ੍ਹਾਂ ਦਾ ਕੀ ਹੈ ਸਬੰਧ

DMT : ਅਮਰੀਕਾ : (08 ਨਵੰਬਰ 2020): – ਕਮਲਾ ਹੈਰਿਸ ਦੀ ਵ੍ਹਾਈਟ ਹਾਊਸ ਪੁੱਜਣ ਦੀ ਇਹ ਦੂਸਰੀ ਕੋਸ਼ਿਸ਼ ਸੀ ਖ਼ੁਦ ਰਾਸ਼ਟਰਪਤੀ ਬਣਨ ਦਾ ਸੁਪਨਾ ਅੱਧ ਵਿਚਾਲੇ ਟੁੱਟ ਜਾਣ ਤੋਂ ਬਾਅਦ ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਵੱਲੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਸਨ। ਇੱਕ ਸਾਲ ਪਹਿਲਾਂ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਆਪਣੇ ਵਿਰੋਧੀ ਜੋਅ ਬਾਇਡਨ […]

ਅੱਗੇ ਪੜ੍ਹੇ

ਪੰਜਾਬ ਸਰਕਾਰ ਵੱਲੋਂ ਚੌਪਰ ਮਸ਼ੀਨਾਂ ‘ਤੇ ਸਬਸਿਡੀ ਦੇਣ ਦਾ ਐਲਾਨ

DMT : ਲੁਧਿਆਣਾ : (22 ਸਤੰਬਰ 2020): – ਡੇਅਰੀ ਫਾਰਮਿੰਗ ਦੇ ਖੇਤਰ ਵਿਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਨੇ ਚਾਰਾ ਚੌਪਰ ਮਸ਼ੀਨਾਂ ‘ਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰ.ਦਿਲਬਾਗ ਸਿੰਘ ਹਾਂਸ ਨੇ ਦੱਸਿਆ ਕਿ ਇਸ ਸਕੀਮ ਤਹਿਤ ਆਮ ਸ਼੍ਰੇਣੀਆਂ ਦੇ ਦੁੱਧ […]

ਅੱਗੇ ਪੜ੍ਹੇ