ਖਾਸਾ ਆਰਮੀ ਕੈਂਟ ਨਜ਼ਦੀਕ ਭਿਆਨਕ ਹਾਦਸਾ, ਇਕ ਫ਼ੌਜੀ ਦੀ ਮੌਤ

DMT : ਖਾਸਾ : (24 ਜੁਲਾਈ 2021): – ਬੀਤੀ ਰਾਤ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਆਰਮੀ ਗੇਟ ਨੰਬਰ ਸੀ.ਪੀ 6 ਦੇ ਨਜ਼ਦੀਕ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ ਇਕ ਫ਼ੌਜੀ ਦੀ ਮੌਤ ਹੋ ਗਈ। ਪੁਲਿਸ ਚੌਂਕੀ ਖਾਸਾ ਦੇ ਇੰਚਾਰਜ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਫ਼ੌਜੀ ਦੀ ਪਛਾਣ ਹਵਲਦਾਰ ਕੁਲਬਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਖੇਰਾ (ਜੰਮੂ […]

ਅੱਗੇ ਪੜ੍ਹੇ

अमृतसर में नवजोत सिद्धू के आवास पर ‘शक्ति प्रदर्शन’, बैठक में 62 विधायक होने का किया दावा

DMT : अमृतसर : (21 जुलाई 2021) : – पंजाब प्रदेश कांग्रेस कमेटी के नये अध्यक्ष नवजोत सिंह सिद्धू के आवास पर बुधवार को पंजाब कांग्रेस के 62 विधायक एकत्र हुए। यह दावा सिद्धू के सहयोगियों ने किया। नवजोत सिंह सिद्धू मीटिंग के बाद दोपहर में स्वर्ण मंदिर के दर्शन करेंगे। वह दुर्गियाना मंदिर और […]

ਅੱਗੇ ਪੜ੍ਹੇ

धर्मशाला में बाढ़ के बाद झील में मिला पंजाबी सूफी गायक मनमीत सिंह का शव

DMT : अमृतसर : (14 जुलाई 2021) : – सूफी गायक और अमृतसर के सैन भाइयों में से एक मनमीत सिंह की हिमाचल प्रदेश के कांगड़ा जिले के करेरी झील इलाके में एक खाई में गिरने से मौत हो गई। वे अपने दोस्तों के साथ धर्मशाला गए थे। कांगड़ा के वरिष्ठ पुलिस अधीक्षक विमुक्त रंजन […]

ਅੱਗੇ ਪੜ੍ਹੇ

ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨਾ ਅਨੁਸ਼ਾਸਨਹੀਣਤਾ ਨਹੀਂ ਹੈ – ਅਨਿਲ ਜੋਸ਼ੀ ਨੇ ਦਿੱਤਾ ਸਪਸ਼ਟੀਕਰਨ

DMT : ਅੰਮ੍ਰਿਤਸਰ : (09 ਜੁਲਾਈ 2021): – ਭਾਜਪਾ ਦੇ ਪੰਜਾਬ ਤੋਂ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਪਾਰਟੀ ਨੂੰ ਭੇਜੇ ਆਪਣੇ ਸਪਸ਼ਟੀਕਰਨ ਵਿਚ ਦੱਸਿਆ ਹੈ ਕਿ ਉਨ੍ਹਾਂ ਨੇ ਕਦੀ ਵੀ ਪਾਰਟੀ ਖ਼ਿਲਾਫ਼ ਤੇ ਆਗੂਆਂ ਖ਼ਿਲਾਫ਼ ਕੋਈ ਗੱਲ ਨਹੀਂ ਕੀਤੀ ਪਰ ਉਨ੍ਹਾਂ ਸਿਰਫ਼ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਹੈ, ਜੋ ਅਨੁਸ਼ਾਸਨਹੀਣਤਾ ਵਿਚ ਨਹੀਂ ਆਉਂਦਾ। ਅਨਿਲ […]

ਅੱਗੇ ਪੜ੍ਹੇ

ਸਿੱਖ ਪਰਿਵਾਰ ਦੇ ਘਰੋਂ ਜਬਰੀ ਪਾਵਨ ਸਰੂਪ ਲੈ ਜਾਣ ਦਾ ਮਾਮਲਾ

DMT : ਅੰਮ੍ਰਿਤਸਰ  : (06 ਜੁਲਾਈ 2021): – ਰਣਜੀਤ ਐਵਿਨਿਊ ਇਲਾਕੇ ਦੇ ਇਕ ਸਿੱਖ ਪਰਿਵਾਰ ਦੇ ਘਰ ਵਿਚੋਂ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਦੁਆਰਾ ਪਾਵਨ ਸਰੂਪ ਜਬਰੀ ਚੁੱਕ ਕੇ ਲੈ ਜਾਣ ਦੇ ਮਾਮਲੇ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ […]

ਅੱਗੇ ਪੜ੍ਹੇ

ਦੋ ਧਿਰਾਂ ਵਿਚਕਾਰ ਹੋਈ ਖ਼ੂਨੀ ਝੜਪ, ਗੋਲੀਆਂ ਵੀ ਚਲੀਆਂ

DMT : ਚੋਗਾਵਾਂ : (04 ਜੁਲਾਈ 2021): – ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਬਰਾੜ ਵਿਖੇ ਦੋ ਧਿਰਾਂ ਵਿਚਕਾਰ ਬੰਬੀ ਦੀ ਤਾਰ ਨੂੰ ਲਗਾਉਣ ਨੂੰ ਲੈ ਕੇ ਹੋਈ ਲੜਾਈ ਵਿਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਅਤੇ ਗੋਲੀਆਂ ਵੀ ਚੱਲਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। […]

ਅੱਗੇ ਪੜ੍ਹੇ

पंजाब के पूर्व आईजी कुंवर विजय प्रताप दिल्ली सीएम अरविंद केजरीवाल की उपस्थित में आम आदमी पार्टी में शामिल!

DMT : अमृतसर : (21 जून 2021) : – पंजाब के पूर्व पुलिस महानिरीक्षक (आईजी) कुंवर विजय प्रताप सोमवार को यहां दिल्ली के मुख्यमंत्री अरविंद केजरीवाल और पार्टी के राज्य प्रमुख भगवंत मान की मौजूदगी में आधिकारिक रूप से आम आदमी पार्टी में शामिल हो गए। इस मौके पर ‘आप’ के पंजाब मामलों के प्रभारी […]

ਅੱਗੇ ਪੜ੍ਹੇ

ਕੁੰਵਰ ਵਿਜੇ ਪ੍ਰਤਾਪ ਕੌਣ ਤੇ ਕਿਹੜੇ ਕਾਰਨਾਂ ਕਰਕੇ ਕਾਫ਼ੀ ਚਰਚਾ ‘ਚ ਰਹੇ ਹਨ

DMT : ਅੰਮ੍ਰਿਤਸਰ : (21 ਜੂਨ 2021): – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨਿ ਸੋਮਵਾਰ ਨੂੰ ਅੰਮ੍ਰਿਤਸਰ ਆ ਰਹੇ ਹਨ। ਕੇਜਰੀਵਾਲ ਦੇ ਇਸ ਦੌਰੇ ਦੌਰਾਨ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬੇਅਦਬੀ ਮਾਮਲੇ ਵਿੱਚ ਜਾਂਚ ਕਰਨ ਵਾਲੀ ਸਪੈਸ਼ਲ ਜਾਂਚ ਟੀਮ ਦੇ ਮੁਖੀ ਰਹਿ ਚੁੱਕੇ ਸਾਬਕਾ ਆਈਜੀ ਕੁੰਵਰ […]

ਅੱਗੇ ਪੜ੍ਹੇ

ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਪਾਣੀ ‘ਚ ਡੁੱਬਣ ਨਾਲ ਹੋਈ ਮੌਤ

DMT : ਅੰਮ੍ਰਿਤਸਰ  : (14 ਜੂਨ 2021): – ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ  ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ […]

ਅੱਗੇ ਪੜ੍ਹੇ

ਸੰਗਤਪੁਰਾ ਦੇ ਸਰਕਾਰੀ ਸਕੂਲ ਵਿਚੋਂ ਭਾਰੀ ਮਾਤਰਾ ਵਿਚ ਸ਼ਰਾਬ ਅਤੇ ਲਾਹਣ ਬਰਾਮਦ

DMT : ਚੇਤਨਪੁਰਾ : (09 ਜੂਨ 2021): – ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੰਗਤਪੁਰਾ ਦੇ ਸਰਕਾਰੀ ਸਕੂਲ ਵਿਚੋਂ ਭਾਰੀ ਮਾਤਰਾ ਵਿਚ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ ਹੈ । ਸ਼ਰਾਬ ਅਤੇ ਲਾਹਣ ਬਣਾਉਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ ।

ਅੱਗੇ ਪੜ੍ਹੇ