ਪੰਜਾਬ ‘ਚ ਲਗਾਤਾਰ ਵੱਧ ਰਹੇ ਕਰੋਨਾ ਕੇਸ, ਅੱਜ ਹੋਈਆਂ 3 ਹੋਰ ਮੌਤਾਂ

DMT : ਚੰਡੀਗੜ੍ਹ : (01 ਜੁਲਾਈ 2020) : – ਇਕ ਪਾਸੇ ਸਰਕਾਰ ਕਰੋਨਾ ਕਰਕੇ ਲੱਗੇ ਲੌਕਡਾਊਨ ਵਿਚ ਲੋਕਾਂ ਦੀ ਸਹੂਲਤ ਲਈ ਛੂਟਾਂ ਦੇ ਰਹੀ ਹੈ, ਪਰ ਉੱਥੇ ਹੀ ਲੋਕਾਂ ਵੱਲੋਂ ਇਨ੍ਹਾਂ ਛੂਟਾਂ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਜਿਸ ਵਿਚ ਲੋਕ ਬਿਨਾ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦੇ ਆਦੇਸ਼ਾਂ ਦੀ ਸਰਾਸਰ ਉਲੰਘਣਾ ਕਰ ਰਹੇ ਹਨ। […]

ਅੱਗੇ ਪੜ੍ਹੇ

ਪੁਲ ਨਾਲ ਟਕਰਾਉਣ ‘ਤੇ ਕਾਰ ਨੂੰ ਲੱਗੀ ਅੱਗ, ਦੋ ਜ਼ਖ਼ਮੀ

DMT : ਮਸਤੂਆਣਾ ਸਾਹਿਬ : (30 ਜੂਨ 2020) : – ਚੰਡੀਗੜ੍ਹ ਬਠਿੰਡਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਬਹਾਦਰਪੁਰ ਦੇ ਪੁਲ ਉੱਪਰ ਹੋਏ ਸੜਕ ਹਾਦਸੇ ਦੌਰਾਨ ਇੱਕ ਕਾਰ ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ ਅਤੇ ਕਾਰ ‘ਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਚੌਕੀ ਬਡਰੁੱਖਾ ਦੇ ਇੰਚਾਰਜ ਕਰਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਇੱਕ […]

ਅੱਗੇ ਪੜ੍ਹੇ

ਪੰਜਾਬ ‘ਚ ਵਧ ਰਹੇ Corona ਕੇਸਾਂ ਨੇ ਉਡਾਈ ਪੰਜਾਬ ਸਰਕਾਰ ਦੀ ਨੀਂਦ

DMT : ਚੰਡੀਗੜ੍ਹ : (29 ਜੂਨ 2020) : – ਭਿਆਨਕ ਰੂਪ ਧਾਰ ਚੁੱਕੇ ਕੋਰੋਨਾ ਵਾਇਰਸ ਨੇ ਚਾਰੇ ਪਾਸੇ ਤਰਥੱਲੀ ਮਚਾਈ ਹੋਈ ਹੈ। ਭਾਰਤ ਵਿਚ ਵੀ ਇਸ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ ਪੰਜਾਬ ਵਿੱਚ ਵੀ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਨੂੰ ਲੈ ਕੇ ਸਰਕਾਰ ਕਾਫੀ ਫਿਕਰਮੰਦ ਹੈ। ਸਰਕਾਰ […]

ਅੱਗੇ ਪੜ੍ਹੇ

30 ਜੂਨ ਤੋਂ ਬਾਅਦ ਹੋਵੇਗਾ ਲੌਕਡਾਊਨ, ਹੁਣੇ ਹੁਣੇ ਕੈਪਟਨ ਸਾਬ ਨੇ ਕੀਤਾ ਸਪਸ਼ਟ

DMT : Chandigarh : (28 ਜੂਨ 2020) : – ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ ਪੰਜਾਬ ਦੇ ਮੁੱਖ […]

ਅੱਗੇ ਪੜ੍ਹੇ

ਚੰਡੀਗੜ੍ਹ ‘ਚ ਤਾਲਾਬੰਦੀ ਹਟਣ ਉਪਰੰਤ ਵਧੇ ਕੋਰੋਨਾ ਦੇ ਮਾਮਲੇ

DMT : ਚੰਡੀਗੜ੍ਹ : (22 ਜੂਨ 2020) : – ਸ਼ਹਿਰ ਵਿਚ ਤਾਲਾਬੰਦੀ ਹਟਣ ਸਾਰ ਹੀ ਦੂਜੇ ਰਾਜਾਂ ਤੋਂ ਲੋਕਾਂ ਦੇ ਆਉਣਾ ਸ਼ੁਰੂ ਹੋਣ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਤਾਲਾਬੰਦੀ ਦੌਰਾਨ ਸ਼ਹਿਰ ਵਿਚ ਜਿਥੇ ਰੋਜ਼ਾਨਾ ਮਿਲਣ ਵਾਲੇ ਕੋਰੋਨਾ ਸੰਕਰਮਤਾਂ ਦੀ ਗਿਣਤੀ 2 ਤੋਂ ਤਿੰਨ ਰਹਿ ਗਈ ਸੀ , ਉਥੇ ਹੀ […]

ਅੱਗੇ ਪੜ੍ਹੇ

ਪੰਜਾਬ ਪੁਲਿਸ ਵਲੋਂ ਦੋ ਖ਼ਾਲਿਸਤਾਨੀ ਦਹਿਸ਼ਤਗਰਦ ਗ੍ਰਿਫ਼ਤਾਰ

DMT : ਚੰਡੀਗੜ੍ਹ : (20 ਜੂਨ 2020) : – ਪੰਜਾਬ ਪੁਲਿਸ ਨੇ ਬੀਤੀ ਰਾਤ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਕਥਿਤ ਖ਼ਾਲਿਸਤਾਨੀ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਆਪਣੇ ਪਾਕਿਸਤਾਨੀ ਸਲਾਹਕਾਰਾਂ ਅਤੇ ਹੈਂਡਲਰਾਂ ਦੇ ਇਸ਼ਾਰੇ ਕਈ ਅੱਤਵਾਦੀ ਹਮਲੇ ਕਰਨ ਦੀ ਤਿਆਰੀ ‘ਚ ਸਨ। ਪੁਲਿਸ ਨੇ ਇਨ੍ਹਾਂ ਦੋਹਾਂ ਦਹਿਸ਼ਤਗਰਦਾਂ ਤੋਂ ਜਰਮਨ ਦੀ ਬਣੀ […]

ਅੱਗੇ ਪੜ੍ਹੇ

ਹਿਮਾਚਲ ਪ੍ਰਦੇਸ਼ ਤੋ ਪੱਛਮੀ ਬੰਗਾਲ ਨੂੰ ਜਾ ਰਹੀ ਬੱਸ ਨੂੰ ਲੱਗੀ ਅੱਗ

DMT : ਖਰੜ : (20 ਜੂਨ 2020) : – ਹਿਮਾਚਲ ਪ੍ਰਦੇਸ਼ ਤੋ ਪੱਛਮੀ ਬੰਗਾਲ ਨੂੰ ਜਾ ਰਹੀ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ।

ਅੱਗੇ ਪੜ੍ਹੇ

ਮਾਨਸਿਕ ਰੋਗੀਆਂ ਦੇ ਇਲਾਜ ਲਈ ਮੈਡੀਕਲ ਬੀਮਾ ਮੁਹਈਆ ਕਰਵਾਉਣ ਦੀ ਮੰਗ ‘ਤੇ ਸਪੁਰੀਮ ਕੋਰਟ ਵਲੋਂ….

DMT : ਚੰਡੀਗੜ੍ਹ : (18 ਜੂਨ 2020) : – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੇਂਦਰ ਅਤੇ ਆਈਆਰਡੀਏਆਈ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਮਾਨਸਿਕ ਸਿਹਤ ਐਕਟ, 2017 (ਐਮ.ਐਚ.ਸੀ.) ਦੀ ਧਾਰਾ 21 (4) ਉਲੰਘਣਾ ਦੇ ਸੰਬੰਧ ਵਿਚ ਨਿਰਦੇਸ਼ ਜਾਰੀ ਕੀਤੇ ਜਾਣ ਕਿਉਂਕਿ ਇਹ ਧਾਰਾ […]

ਅੱਗੇ ਪੜ੍ਹੇ

ਕੇਂਦਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵਧਾਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

DMT : ਚੰਡੀਗੜ੍ਹ : (17 ਜੂਨ 2020) : –  ਦੇਸ਼ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਇਕ ਪਾਸੇ ਜਿੱਥੇ ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ, ਉੱਥੇ ਹੀ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ […]

ਅੱਗੇ ਪੜ੍ਹੇ

Private Schools ਤੋਂ ਅੱਕੇ ਮਾਪਿਆਂ ਨੇ Government Schools ਦਾ ਕੀਤਾ ਰੁੱਖ, ਫੀਸ ਤੋਂ ਕੀਤੀ ਤੌਬਾ

DMT : ਚੰਡੀਗੜ੍ਹ : (16 ਜੂਨ 2020) : – ਕੋਰੋਨਾ ਵਾਇਰਸ ਦੌਰਾਨ ਲੱਗਿਆ ਪੰਜਾਬ ਅਤੇ ਭਾਰਤ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਸੀ ਜਿਸ ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਕਰਵਾਈ ਗਈ। ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਤੇ ਹੋਰਨਾਂ ਚੀਜ਼ਾਂ ਦਾ ਬੱਚਿਆਂ ਦੇ ਮਾਪਿਆਂ ਤੇ ਬਹੁਤ ਹੀ ਬੋਝ ਪਾ ਦਿੱਤਾ ਜਿਸ ਕਾਰਨ ਪ੍ਰਾਈਵੇਟ ਸਕੂਲਾਂ ਬੱਚਿਆਂ […]

ਅੱਗੇ ਪੜ੍ਹੇ