ਟਿਕਟੌਕ ਦਾ ਬਦਲ ਇਹ 4 ਐਪਸ ਹੋ ਸਕਦੀਆਂ ਹਨ

DMT : New Delhi : (01 ਜੁਲਾਈ 2020) : – ਭਾਰਤ ਵਿੱਚ ਟਿਕਟੌਕ ਸਣੇ 59 ਚੀਨੀ ਐਪਸ ‘ਤੇ ਪਾਬੰਦੀ ਲਾ ਦਿੱਤੀ ਗਈ ਹੈ ਟਿਕਟੌਕ ਸਣੇ 59 ਚੀਨੀ ਐਪਸ ’ਤੇ ਪਾਬੰਦੀ ਤੋਂ ਬਾਅਦ ਹੁਣ ਟਿਕਟੌਕ ਯੂਜ਼ਰਜ਼ ਲਈ ਮਸਲਾ ਇਹ ਖੜ੍ਹਾ ਹੋ ਗਿਆ ਹੈ ਕਿ ਉਨ੍ਹਾਂ ਕੋਲ ਬਦਲ ਕੀ ਹੈ। ਇਹ ਐਪ ਗੂਗਲ ਪਲੇਅ ਸਟੋਰ ’ਤੇ ਮੌਜੂਦ […]

ਅੱਗੇ ਪੜ੍ਹੇ

ਦੁਨੀਆ ਭਰ ‘ਚ ਲਾਪਤਾ ਹੋਈਆਂ ਔਰਤਾਂ ਵਿਚੋਂ ਸਾਢੇ 4 ਕਰੋੜ ਭਾਰਤ ਤੋਂ : ਸੰਯੁਤਕ ਰਾਸ਼ਟਰ

DMT : ਸੰਯੁਕਤ ਰਾਸ਼ਟਰ : (01 ਜੁਲਾਈ 2020) : – ਦੁਨੀਆ ਭਰ ਵਿਚ ਪਿਛਲੇ 50 ਸਾਲ ਵਿਚ ਲਾਪਤਾ ਹੋਈਆਂ 14 ਕਰੋੜ 26 ਲੱਖ ਔਰਤਾਂ ਵਿਚੋਂ 4 ਕਰੋੜ 58 ਲੱਖ ਔਰਤਾਂ ਭਾਰਤ ਦੀਆਂ ਹਨ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਇਕ ਰੀਪੋਰਟ ਵਿਚ ਕਿਹਾ ਕਿ “ਲਾਪਤਾ ਔਰਤਾਂ ਤੇ ਬੱਚੀਆਂ” ਦੀ ਗਿਣਤੀ ਚੀਨ ਅਤੇ ਭਾਰਤ ਵਿਚ ਸਭ ਤੋਂ […]

ਅੱਗੇ ਪੜ੍ਹੇ

ਭਾਰਤ, ਫ਼ਰਾਂਸ ਨੇ ਸੁਰੱਖਿਆ, ਰਾਜਸੀ ਅਹਿਮੀਅਤ ਦੇ ਮੁੱਦਿਆਂ ‘ਤੇ ਕੀਤੀ ਚਰਚਾ

DMT : New Delhi : (01 ਜੁਲਾਈ 2020) : – ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਅਤੇ ਫ਼ਰਾਂਸ ਦੇ ਵਿਦੇਸ਼ ਸਕੱਤਰ ਫ਼ਰਾਂਕੋਇਸ ਡੇਲਾਟਰੇ ਨੇ ਸੋਮਵਾਰ ਨੂੰ ਵੀਡੀਉ ਲਿੰਕ ਰਾਹੀਂ ਕੋਵਿਡ-19 ਮਹਾਮਾਰੀ ਬਾਰੇ ਚਰਚਾ ਕੀਤੀ ਅਤੇ ਵੱਖ ਵੱਖ ਖੇਤਰਾਂ ਵਿਚ ਤਾਲਮੇਲ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਜੈਸ਼ੰਕਰ ਨੇ ਟਵਿਟਰ ‘ਤੇ ਕਿਹਾ, ‘ਫ਼ਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ […]

ਅੱਗੇ ਪੜ੍ਹੇ

ਆਈ.ਸੀ.ਐਮ.ਆਰ ਦੇ ਸੀਨੀਅਰ ਵਿਗਿਆਨੀ ਰਮਨ ਅੱਜ ਹੋਣਗੇ ਸੇਵਾ ਮੁਕਤ

DMT : ਨਵੀਂ ਦਿੱਲੀ : (30 ਜੂਨ 2020) : – ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਦੇ ਸੀਨੀਅਰ ਵਿਗਿਆਨੀ ਰਮਨ ਗੰਗਾਖੇਡਕਰ ਅੱਜ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।

ਅੱਗੇ ਪੜ੍ਹੇ

‘ਟਿਕਟੌਕ ਬੰਦ ਹੋਇਆ ਪਰ ਟੈਨਸ਼ਨ ਨਾ ਲਓ, ਟੈਲੰਟ ਕਦੇ ਲੁਕਿਆ ਨਹੀਂ ਰਹਿੰਦਾ’, ਸੋਸ਼ਲ ਮੀਡੀਆ ‘ਤੇ ਬੈਨ ਬਾਰੇ ਚਰਚਾ

DMT : New Delhi : (30 ਜੂਨ 2020) : – ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਚੈਟ, ਸ਼ੇਅਰਇਟ ਸਣੇ 59 ਐਪਸ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਬਾਅਦ ਟਿਕਟੌਕ ਇੰਡੀਆ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਫੈਸਲੇ ਦਾ ਪਾਲਣ ਕਰਨ ਦੀ ਪ੍ਰਕਿਰਿਆ ਵਿੱਚ ਹਨ। ਉਨ੍ਹਾਂ ਕਿਹਾ, “ਭਾਰਤ ਸਰਕਾਰ ਨੇ ਟਿਕਟੌਕ […]

ਅੱਗੇ ਪੜ੍ਹੇ

ਅਨਲੌਕ ਫੇਜ਼-2: ਹੁਣ ਤੁਹਾਨੂੰ ਕਿਹੜੀਆਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

DMT : New Delhi : (30 ਜੂਨ 2020) : – ਭਾਰਤ ਸਰਕਾਰ ਨੇ 31 ਜੁਲਾਈ ਤੱਕ ਲਾਗੂ ਰਹਿਣ ਵਾਲੇ ਅਨਲੌਕ -2 ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਭਾਰਤ ਸਰਕਾਰ ਨੇ 31 ਜੁਲਾਈ ਤੱਕ ਲਾਗੂ ਰਹਿਣ ਵਾਲੇ ਅਨਲੌਕ -2 ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਰੂਰੀ ਸੇਵਾਵਾਂ ਨੂੰ ਛੱਡ ਕੇ ਰਾਤ ਦਾ 10 ਵਜੇ ਤੋਂ ਸਵੇਰੇ […]

ਅੱਗੇ ਪੜ੍ਹੇ

अनलॉक-2 के लिए गाइडलाइंस जारी/31 जुलाई तक रहेगी जारी, स्कूल कॉलेज और अंतरराष्ट्रीय फ्लाइट रहेगी बंद

DMT : लुधियाना : (29 जून 2020) : – सरकार ने अनलॉक-2 के लिए गाइडलाइंस जारी कर दी है, यह 31 जुलाई तक जारी रहेगी । केंद्र सरकार ने अनलॉक-2 टू के लिए गाइडलाइन सोमवार रात जारी कीं। सरकार ने कहा कि अनलॉक-2 31 जुलाई तक लागू रहेगा। गाइडलाइन के मुताबिक, 31 जुलाई तक स्कूल-कॉलेज […]

ਅੱਗੇ ਪੜ੍ਹੇ

ਟਿਕ ਟੌਕ ਸਣੇ ਭਾਰਤ ਨੇ 59 ਚੀਨੀ ਐਪਸ ਉੱਤੇ ਲਾਈ ਪਾਬੰਦੀ

DMT : New Delhi : (29 ਜੂਨ 2020) : – ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਚੈਟ ਸ਼ੇਅਰਇਟ ਸਣੇ 59 ਐਪਸ ਉੱਤੇ ਦੇਸ ਵਿਚ ਪਾਬੰਦੀ ਲਾ ਦਿੱਤੀ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਜਿਹੜੇ ਐਪਸ ਉੱਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿਚ ਖ਼ਬਰਾਂ ਤੇ ਮੰਨੋਰੰਜਨ ਨਾਲ ਸਬੰਧਤ ਐਪ ਸ਼ਾਮਲ ਹਨ। ਭਾਰਤ ਸਰਕਾਰ ਦੇ ਹੁਕਮਾਂ ਦੇਸ […]

ਅੱਗੇ ਪੜ੍ਹੇ

ਹਾਰਲੇ ਡੇਵਿਡਸਨ: ਚੀਫ ਜਸਟਿਸ ਆਫ ਇੰਡੀਆ ਜਿਸ ਦੀ ਸਵਾਰੀ ਦੇ ਸ਼ੌਕੀਨ ਹਨ, ਉਸ ਦਾ ਇਤਿਹਾਸ ਕੀ ਹੈ

DMT : New Delhi : (29 ਜੂਨ 2020) : – ਫੋਰਬਜ਼ ਮੁਤਾਬਕ ਹਾਰਲੇ-ਡੇਵਿਡਸਨ ਦਾ ਸਾਲ 2018 (ਮਈ) ਵਿੱਚ ਮਾਰਕਿਟ ਕੈਪ 7 ਅਰਬ ਡਾਲਰ ਤੱਕ ਪਹੁੰਚ ਗਿਆ ਸੀ ਚੀਫ਼ ਜਸਟਿਸ ਆਫ਼ ਇੰਡੀਆ ਐੱਸਏ ਬੋਬੜੇ ਸੋਸ਼ਲ ਮੀਡੀਆ ਉੱਤੇ ਉਦੋਂ ਟਰੈਂਡ ਹੋਣ ਲੱਗੇ ਜਦੋਂ ਉਨ੍ਹਾਂ ਦੀ ਹਾਰਲੇ ਡੇਵਿਡਸਨ ਮੋਟਰਬਾਈਕ ‘ਤੇ ਸਵਾਰ ਇੱਕ ਤਸਵੀਰ ਕਾਫੀ ਸ਼ੇਅਰ ਕੀਤੀ ਜਾਣ ਲੱਗੀ। […]

ਅੱਗੇ ਪੜ੍ਹੇ

ਕੋਰੋਨਾਵਾਇਰਸ ਕਹਿਰ: 9 ਹਸਪਤਾਲਾਂ ਵਿੱਚ ਧੱਕੇ ਖਾਣ ਦੇ ਬਾਵਜੂਦ ਉਸ ਦੀ ਮੌਤ ਹੋ ਗਈ

DMT : New Delhi : (29 ਜੂਨ 2020) : – “ਉਹ ਸਾਹ ਲੈਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਨੂੰ ਦਿੱਕਤ ਹੋ ਰਹੀ ਸੀ।ਉਹ ਰੋ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਹੁਣ ਉਸ ਦੇ ਹੱਥ ‘ਚ ਕੁੱਝ ਨਹੀਂ ਹੈ।ਆਖ਼ਰ ਉਹ ਮਰ ਗਈ ਤੇ ਕੋਈ ਵੀ ਸਾਡੀ ਮਦਦ ਲਈ ਨਾ ਪਹੁੰਚਿਆ।” “ਅਸੀਂ 9 […]

ਅੱਗੇ ਪੜ੍ਹੇ