ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 129 ਜਨਮ ਦਿਵਸ ਤੇ ਸਮਰਪਿਤ (12.4.2020) ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਕੋਰੋਨਾ ਵਾਇਰਸ ਦੇ ਕੈਹਰ ਅਤੇ ਲੋਕਡਾਊਨ ਕਰਕੇ ਕੀਤੀ ਗਈ ਰੱਦ:-ਰਾਜੀਵ ਕੁਮਾਰ ਲਵਲੀ

DMT : ਲੁਧਿਆਣਾ : (09 ਅਪ੍ਰੈਲ 2020) :- ਸਾਡੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ 14 ਅਪ੍ਰੈਲ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾਣਾ ਹੈ ਇਸ ਸਬੰਧੀ ਹਰ ਸਾਲ ਲੁਧਿਆਣਾ ਤੋਂ ਅੰਬੇਡਕਰ ਨਵਯੁਵਕ ਦਲ ਵੱਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਹਰ ਸਾਲ ਕੱਢੀ ਜਾਂਦੀ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਦੇ […]

ਅੱਗੇ ਪੜ੍ਹੇ

ਯੂਪੀ ‘ਚ ਕੋਰੋਨਾ ਦਾ ਖੌਫ, 22 ਮਾਰਚ ਤਕ ਸਾਰੇ ਸਕੂਲ ਅਤੇ ਕਾਲਜ ਬੰਦ

DMT : ਨਵੀਂ ਦਿੱਲੀ: (14 ਮਾਰਚ 2020): – ਦਿੱਲੀ ਤੋਂ ਬਾਅਦ, ਉੱਤਰ ਪ੍ਰਦੇਸ਼ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਸੰਕਰਮਣ ਨੂੰ ਰੋਕਣ ਲਈ 22 ਮਾਰਚ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਫੈਸਲਾ ਵੀ ਕੀਤਾ ਹੈ। ਉੱਤਰ ਪ੍ਰਦੇਸ਼ ਵਿੱਚ 10 ਤੋਂ ਵੱਧ ਕੋਰੋਨਾਵਾਇਰਸ-ਸਕਾਰਾਤਮਕ ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਸੈਂਕੜੇ ਲੋਕਾਂ ਦੀ ਨਿਗਰਾਨੀ ਕੀਤੀ […]

ਅੱਗੇ ਪੜ੍ਹੇ

ਯੂਨੀਵਰਸਿਟੀਆਂ ਤੇ ਸਾਰੇ ਕਾਲਜ ਵੀ 31 ਮਾਰਚ ਤੱਕ ਬੰਦ ਰਹਿਣਗੇ ਪੰਜਾਬ ਦੇ

DMT : Chandigarh : (13 ਮਾਰਚ 2020): – ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਫੈਸਲਾ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਹਤਿਆਤੀ ਕਦਮ ਵਜੋਂ ਲਿਆ ਫੈਸਲਾ : ਉਚੇਰੀ ਸਿੱÎਖਿਆ ਮੰਤਰੀ ਤ੍ਰਿਪਤ ਬਾਜਵਾ. ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਅਤੇ […]

ਅੱਗੇ ਪੜ੍ਹੇ

‘ਅੰਤਰ ਰਾਸ਼ਟਰੀ ਮਹਿਲਾ ਦਿਵਸ

DMT : ਲੁਧਿਆਣਾ : (07 ਮਾਰਚ 2020): – ਡਾ.ਏ.ਵੀ.ਐੱਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸਾ ਨਗਰੀ ,ਲੁਧਿਆਣਾ ਦੇ ਵਿੱਚ ਅੱਜ ਮਹਿਲਾ ਦਿਵਸ ਮਨਾਇਆ ਗਿਆ ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ,ਸਕੂਲ ਦੀ ਪਿ੍ੰਸੀਪਲ ਮਨੀਸ਼ਾ ਗਾਬਾ, ਵਾਈਸ ਪ੍ਰਿੰਸੀਪਲ ੳੁਮਾ ਮੈਡਮ, ਗਗਨਪ੍ਰੀਤ ਕੌਰ, ਦਮਨਜੀਤ ਕੌਰ, ਅਮਿਤਾ, ਹਰਸ਼ ਅਤੇ ਰਿਤਿਕਾ ਵੱਲੋਂ ਸਕੂਲ ਦੇ ਵਿੱਚ ਅੱਵਲ ਆਉਣ ਵਾਲੀਆਂ […]

ਅੱਗੇ ਪੜ੍ਹੇ

ਪੰਜਾਬੀ ਸਾਹਿੱਤ ਅਕਾਡਮੀ ਵੱਲੋਂ 7 ਮਾਰਚ ਨੂੰ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਰਾਮਗੜ੍ਹੀਆ ਗਰਲਜ਼ ਕਾਲਿਜ ‘ਚ

DMT : ਲੁਧਿਆਣਾ : (06 ਮਾਰਚ 2020): – ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਤੇ ਜਨਰਲ ਸਕੱਤਰ ਡਾ:ਸੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ 7 ਮਾਰਚ ਨੂੰ ਸਵੇਰੇ 11 ਵਜੇ ਰਾਮਗੜ੍ਹੀਆ ਗਰਲਜ਼ ਕਾਲਿਜ ਮਿੱਲਰ ਗੰਜ ਲੁਧਿਆਣਾ ਵਿਖੇ ਸਮਾਗਮ ਵਿੱਚ ਪੰਜਾਬੀ ਸਾਹਿੱਤ ਅਧਿਆਪਕਾਂ ਸ੍ਵ: ਪ੍ਰੋ: ਕੰਵਲਜੀਤ ਕੌਰ ਸਾਬਕਾ ਪ੍ਰੋਫੈਸਰ, ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ, ਡਾ: ਰਮੇਸ਼ ਇੰਦਰ […]

ਅੱਗੇ ਪੜ੍ਹੇ

ਟ੍ਰੈਫਿਕ ਨਿਯਮਾਂ ਦੀ ਵਰਤੋਂ ਸੰਬੰਧੀ ਸੈਮੀਨਾਰ ਦਾ ਆਯੋਜਨ

DMT : ਲੁਧਿਆਣਾ : (04 ਮਾਰਚ 2020): – ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ,ਲੁਧਿਆਣਾ ਵਿਖੇ ਸ. ਜਸਵੀਰ ਸਿੰਘ (ਹੈੱਡ ਕਾਂਸਟੇਬਲ) ਅਤੇ ਹਿਮਾਂਸ਼ੀ ਅਰੋੜਾ (ਸੇਫਟੀ ਰਾਇਡਿੰਗ ਕੋ-ਆਰਡੀਨੇਟਰ) ਵੱਲੋਂ ਟ੍ਰੈਫਿਕ ਨਿਯਮਾਂ ਦੀ ਵਰਤੋਂ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਉਹਨਾਂ ਨੇ ਵਿਦਿਆਰਥਣਾਂ ਦੇ ਰੂ-ਬ-ਰੂ ਹੋ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ […]

ਅੱਗੇ ਪੜ੍ਹੇ

‘ਖੇਲੋ ਇੰਡੀਆ ਇੰਟਰ ਯੂਨੀਵਰਸਿਟੀ ‘ ਮੁਕਾਬਲੇ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ

DMT : ਲੁਧਿਆਣਾ : (03 ਮਾਰਚ 2020): – ਉੜੀਸਾ ਵਿਖੇ ਹੋਏ  ‘ ਖੇਲੋ ਇੰਡੀਆ ਇੰਟਰ ਯੂਨੀਵਰਸਿਟੀ ‘ ਮੁਕਾਬਲੇ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ  ਲੁਧਿਆਣਾ ਦੀਆਂ ਵਿਦਿਆਰਥਣਾਂ ਨੇ  ਜੁਡੋ ਅਤੇ ਐਥਲੈਟਿਕਸ ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ। ਕਾਲਜ ਦੀ ਖਿਡਾਰਣ ਲਵਪ੍ਰੀਤ ਨੇ ਐਥਲੈਟਿਕਸ ਵਿੱਚ ਹੋਈ ਰਿਲੇ ਰੇਸ ਵਿੱਚ ਚਾਂਦੀ ਦਾ ਤਮਗਾ ਅਤੇ ਸਵਿੱਤਰੀ ਨੇ ਜੁਡੋ ਵਿੱਚ ਕਾਂਸੀ […]

ਅੱਗੇ ਪੜ੍ਹੇ

ਐਸ.ਸੀ.ਡੀ. ਸਰਕਾਰੀ ਕਾਲਜ ਵਿੱਚ ਬਾਜ਼ਾਰ ਮੇਲਾ ਵਿਸ਼ਾਲ ਸਮਾਗਮ

DMT : ਲੁਧਿਆਣਾ : (02 ਮਾਰਚ 2020): – ਸਤੀਸ਼ ਚੰਦਰ ਸਰਕਾਰੀ ਕਾਲਜ ਲੁਧਿਆਣਾ ਵਿੱਚ ਇੱਕ ਰੋਜ਼ਾ ਬਾਜ਼ਾਰ ਦਾ ਆਯੋਜਨ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਸ੍ਰੀ ਸੰਜਯ ਗੋਇਲ ਲੈਕਮੇ ਅਤੇ ਰਾਹੁਲ ਅਹੂਜਾ ਚੇਅਰਮੈਨ,ਡਾਇਰੈਕਟਰ  ਸੀ ਆਈ ਆਈ  ਕੌਂਫ਼ੇਡਰਾਸ਼ਨ ਆਫ ਇੰਡੀਅਨ ਇੰਡਸਟਰੀਜ਼, ਸੀ ਐਮ ਡੀ ਰਜਨੀਸ਼ ਇੰਡਿਯਨ ਲਿਮਿਟਿਡ ਸ਼ਾਮਿਲ ਹੋਏ। ਕਾਲਜ ਕੈਂਪਸ ਵਿਚ ਇਸ ਮੇਲੇ ਦੀ ਰੂਪ ਰੇਖਾ ‘ਫੀਨਿਸ਼ਿੰਗ […]

ਅੱਗੇ ਪੜ੍ਹੇ

ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ ਆਧੁਨਿਕ ਪੰਜਾਬੀ ਕਾਵਿ ਦੀਆਂ ਪ੍ਰਵਿਰਤੀਆਂ ‘ ਵਿਸ਼ੇ ‘ ਤੇ ਅਧਾਰਿਤ ਐਕਸਟੈਂਸ਼ਨ ਲੈਕਚਰ ਦਾ ਆਯੋਜਨ

DMT : ਲੁਧਿਆਣਾ : (02 ਮਾਰਚ 2020): – ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ ਆਧੁਨਿਕ ਪੰਜਾਬੀ ਕਾਵਿ ਦੀਆਂ ਪ੍ਰਵਿਰਤੀਆਂ ‘ ਵਿਸ਼ੇ ‘ ਤੇ ਅਧਾਰਿਤ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ  ਗਿਆ।ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਲਈ ਸੇਵਾ ਮੁਕਤ ਪ੍ਰੋਫੈਸਰ ਡਾ. ਸਵਰਨਜੀਤ ਕੌਰ ਗਰੇਵਾਲ ਜੀ ਕਾਲਜ ਪਹੁੰਚੇ ਜਿੰਨਾਂ ਦਾ ਪ੍ਰਿੰਸੀਪਲ ਮੈਡਮ ਡਾ. ਇੰਦਰਜੀਤ ਕੌਰ ਜੀ ਅਤੇ ਪੰਜਾਬੀ ਵਿਭਾਗ ਦੇ […]

ਅੱਗੇ ਪੜ੍ਹੇ

‘ਪੰਜਾਬ ਵਿਚ ਬਾਰ੍ਹਵੀਂ ਤਕ ਸੱਭ ਲਈ ਸਿਖਿਆ ਮੁਫ਼ਤ’

DMT : ਲੁਧਿਆਣਾ : (29 ਫਰਵਰੀ 2020): – ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਬਜਟ ਵਿਚ ਪੰਜਾਬ ਭਰ ਦੇ ਸਾਰੇ ਵਿਦਿਆਰਥੀਆਂ ਲਈ ਬਾਰ੍ਹਵੀਂ ਤਕ ਸਿਖਿਆ ਮੁਫ਼ਤ ਕਰਨ ਦੇ ਕ੍ਰਾਂਤੀਕਾਰੀ ਕਦਮ ਦਾ ਸਵਾਗਤ ਕੀਤਾ ਹੈ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਧਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਅੱਠਵੀਂ ਤਕ […]

ਅੱਗੇ ਪੜ੍ਹੇ