Tik Tok ਸਟਾਰ ਦੀ ਗਲਾ ਘੁੱਟ ਕੇ ਕੀਤੀ ਹੱਤਿਆ

DMT : ਸੋਨੀਪਤ: (29 ਜੂਨ 2020) : – ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਕੁੰਡਾਲੀ ਖੇਤਰ ਵਿਚ ਟਿੱਕ-ਟਾਕ ਸਟਾਰ ਸ਼ਿਵਾਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ।  ਕੁੰਡਲੀ ਦੇ ਰਹਿਣ ਵਾਲੇ ਆਰਿਫ਼ ‘ਤੇ ਕਤਲ ਦਾ ਇਲਜ਼ਾਮ ਹੈ। ਦੋਸ਼ੀ ਸ਼ਿਵਾਨੀ ਦੀ ਮ੍ਰਿਤਕ ਦੇਹ ਨੂੰ ਸੈਲੂਨ ਵਿਚ […]

ਅੱਗੇ ਪੜ੍ਹੇ

BJP नेता और टिकटॉक स्टार सोनाली फोगाट ने मार्केट कमेटी के सचिव को चप्पल से पीटा

DMT : बालसमंद : (05 जून 2020) : –  हरियाणा की टिकटॉक स्टार और भाजपा नेता सोनाली फोगाट पुलिस के सामने ही मार्केट कमेटी सचिव की चप्पलों से जमकर पिटाई करने के चलते एक बार फिर सुर्खियों में आ गई हैं। सोनाली ने सचिव पर अभद्र व्‍यवहार करने का आरोप लगाया है। इस घटना का […]

ਅੱਗੇ ਪੜ੍ਹੇ

ਤਾਲਾਬੰਦੀ ਦੌਰਾਨ ਖੁਲ੍ਹਿਆ ਸਕੂਲ, ਕਮਰੇ ‘ਚ ਬੰਦ ਮਿਲੇ ਬੱਚੇ ਅਤੇ 15 ਅਧਿਆਪਕ

DMT : ਕਰਨਾਲ : (30 ਅਪ੍ਰੈਲ 2020) :- ਦੇਸ਼ ਭਰ ‘ਚ ਖ਼ਤਰਨਾਕ ਕੋਰੋਨਾਵਾਇਰਸ ਕਾਰਨ ਤਾਲਾਬੰਦੀ ਲਾਗੂ ਹੈ। ਇਸ ਦੇ ਦੌਰਾਨ ਹਰਿਆਣਾ ‘ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਸੀ.ਐੱਮ. ਸਿਟੀ ਕਰਨਾਲ ‘ਚ ਲਾਕਡਾਊਨ ਦੇ ਬਾਵਜੂਦ ਇਕ ਸਕੂਲ ਖੋਲ੍ਹਿਆ ਗਿਆ ਅਤੇ ਬੱਚੇ ਵੀ ਸਕੂਲ […]

ਅੱਗੇ ਪੜ੍ਹੇ

ਕੋਰੋਨਾਵਾਇਰਸ ਲੌਕਡਾਊਨ: ਅੰਬਾਲਾ ‘ਚ ਸ਼ੱਕੀ ਮਰੀਜ਼ ਦੇ ਸਸਕਾਰ ਵੇਲੇ ‘ਹੋਏ ਪਥਰਾਅ’ ਤੇ ਪੁਲਿਸ ਦੇ ਲਾਠੀਚਾਰਜ ਦਾ ਕੀ ਹੈ ਮਾਮਲਾ

DMT : ਅੰਬਾਲਾ : (29 ਅਪ੍ਰੈਲ 2020) :- ਕੋਰੋਨਾਵਾਇਰਸ ਨਾਲ ਮੌਤ ਹੋਣ ਕਰਕੇ ਅੰਤਿਮ ਸੰਸਕਾਰ ਵੇਲੇ ਵਿਵਾਦ ਰੁੱਕ ਨਹੀਂ ਰਹੇ ਹਨ। ਭਾਰਤ ਦੇ ਕਈ ਹਿੱਸਿਆਂ ਵਿਚੋਂ ਇਸ ਤਰ੍ਹਾਂ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਸੋਮਵਾਰ ਨੂੰ ਅਜਿਹਾ ਮਾਮਲਾ ਹਰਿਆਣਾ ਸੂਬੇ ਦੇ ਅੰਬਾਲਾ ਵਿਚ ਵੀ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਪਿੰਡ ਵਿਚ ਪੁਲਿਸ ਨੂੰ […]

ਅੱਗੇ ਪੜ੍ਹੇ

ਸੜਕ ਹਾਦਸੇ ਵਿਚੇ ਹੈੱਡ ਕਾਂਸਟੇਬਲ ਦੀ ਮੌਤ

DMT : ਕਾਲਾਂਵਾਲੀ : (11 ਅਪ੍ਰੈਲ 2020)(H.S.Bedi) :- ਹਰਿਆਣਾ ਪੁਲਿਸ ਵਿਚ ਹੈੱਡ ਕਾਂਸਟੇਬਲ ਅਤੇ ਪਿੰਡ ਜਗਮਾਲਵਾਲੀ (ਸਿਰਸਾ) ਨਿਵਾਸੀ ਜਸਵੀਰ ਸਿੰਘ (41) ਦੀ ਡੱਬਵਾਲੀ ਸਰਦੂਲਗੜ ਰੋਡ ਉਤੇ ਪਿੰਡ ਫੱਗੂ ਕੋਲ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਿੰਡ ਜਗਮਾਲਵਾਲੀ ਦੇ ਪ੍ਰਤੀਨੀਧੀ ਸਰਪੰਚ ਗੁਰਦੇਵ ਸਿੰਘ ਅਤੇ ਜੱਗਾ ਜਗਮਾਲਵਾਲੀ ਨੇ ਦਸਿਆ ਕਿ ਜਸਵੀਰ ਸਵੇਰੇ ਪਿੰਡ ਤੋਂ ਅਪਣੀ ਡਿਊਟੀ ਦੇਣ […]

ਅੱਗੇ ਪੜ੍ਹੇ

ਪੰਜਾਬ ਕੇਸਰੀ ਦਿੱਲੀ ਦੇ ਮਾਲਕ ਅਤੇ ਸਮੂਹ ਸੰਪਾਦਕ ਅਸ਼ਵਨੀ ਚੋਪੜਾ ਦੀ ਮੌਤ, ਕੈਂਸਰ ਤੋਂ ਪੀੜਤ

DMT : Karnal: (18 ਜਨਵਰੀ 2020): – ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਹਰਿਆਣਾ ਦੇ ਕਰਨਾਲ ਤੋਂ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਅਸ਼ਵਨੀ ਕੁਮਾਰ ਚੋਪੜਾ ਨੇ ਗੁਰੂਗ੍ਰਾਮ ਹਸਪਤਾਲ ਵਿੱਚ ਆਖਰੀ ਸਾਹ ਲਿਆ। ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਪੰਜਾਬ ਕੇਸਰੀ ਦੇ ਮਾਲਕ ਸਨ। ਭਾਰਤੀ […]

ਅੱਗੇ ਪੜ੍ਹੇ

ਖਾਪ ਪੰਚਾਇਤਾਂ ਦਾ ਇੱਕੋ-ਗੋਤ ਵਿੱਚ ਵਿਆਹ ਖ਼ਿਲਾਫ਼ ਸਟੈਂਡ ਸਹੀ: ਹਰਿਆਣਾ ਮੁੱਖ ਮੰਤਰੀ

DMT : Haryana : (11 ਜਨਵਰੀ 2020): – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇੱਕੋ-ਗੋਤ ਵਿੱਚ ਵਿਆਹ ਖ਼ਿਲਾਫ਼ ਸਟੈਂਡ ਨੂੰ ਲੈ ਕੇ ਸੂਬੇ ਵਿੱਚ ਸਰਗਮ ਖਾਪ ਪੰਚਾਇਤਾਂ ਦੀ ਹਮਾਇਤ ਵਿੱਚ ਸਾਹਮਣੇ ਆਏ ਹਨ। ਖਾਪ ਤੇ ਹਰਿਆਣੇ ਦੇ ਹੋਰ ਭਾਈਚਾਰਕ ਸੰਗਠਨ ਅਕਸਰ ਰਵਾਇਤ ਦੇ ਅਧਾਰ ‘ਤੇ ਇੱਕ ਗੋਤ ਵਿੱਚ ਹੋਣ ਵਾਲੇ ਵਿਆਹਾਂ ਦੇ ਖ਼ਿਲਾਫ਼ ਫ਼ੈਸਲੇ […]

ਅੱਗੇ ਪੜ੍ਹੇ

ਪੰਜਾਬ ਤੇ ਹਰਿਆਣਾ ਵਿੱਚ ਹੋਰ ਕਿੰਨੇ ਦਿਨ ਜਾਰੀ ਰਹੇਗਾ ਠੰਢ ਦਾ ਕਹਿਰ

DMT : Punjab/Haryana : (28 ਦਸੰਬਰ 2019): – ਮੀਂਹ ਪੈਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 31 ਦਸੰਬਰ ਤੱਕ ਠੰਢ ‘ਚ ਕੁਝ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਤਾਜ਼ਾ ਪੱਛਮੀ ਗੜਬੜੀਆਂ 30 ਦਸੰਬਰ ਦੀ ਰਾਤ ਤੋਂ ਹਿਮਾਲਿਆਈ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, 2 ਜਨਵਰੀ ਤੱਕ ਪੱਛਮੀ ਹਿਮਾਲਿਆ […]

ਅੱਗੇ ਪੜ੍ਹੇ

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, ‘ਵਿਸ਼ਾਲ ਹਰਿਆਣਾ ਬਣਾਇਆ ਜਾਵੇ, ਦਿੱਲੀ ਜਿਸ ਦੀ ਰਾਜਧਾਨੀ ਹੋਵੇ’

DMT : Haryana : (27 ਨਵੰਬਰ 2019): – ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਮੰਗਲਵਾਰ ਨੇ ਆਪਣੇ ਪਿਤਾ ਰਣਬੀਰ ਸਿੰਘ ਹੁੱਡਾ ਵੱਲੋਂ 1948 ਵਿੱਚ ਰੱਖੀ ਗਈ ਵਿਸ਼ਾਲ ਹਰਿਆਣਾ ਦੀ ਮੰਗ ਦੁਹਰਾਈ। ਸੰਵਿਧਾਨ ਦਿਵਸ ਦੇ ਸੰਬੰਧ ਵਿੱਚ ਸੱਦੇ ਗਏ ਹਰਿਆਣਾ ਵਿਧਾਨ ਸਭਾ ਦੇ ਖ਼ਾਸ ਇਜਲਾਸ ਵਿੱਚ […]

ਅੱਗੇ ਪੜ੍ਹੇ

ਹਾਈ ਕੋਰਟ ਨੇ ਪੰਜਾਬ ਨੂੰ ਪੁੱਛਿਆ, ਕੇਂਦਰ ਸਰਕਾਰ ਨੇ ਅਪਾਹਜਾਂ ਲਈ 2016 ਤੋਂ ਬਾਅਦ ਕਿੰਨਾ ਫੰਡ ਦਿੱਤਾ

DMT : Punjab/Haryana : (24 ਨਵੰਬਰ 2019): – ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਜਾਣਕਾਰੀ ਮੰਗੀ ਹੈ ਕਿ ਸਾਲ 2016 ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬੇ ਨੂੰ ਅਪਾਹਜਾਂ ਦੇ ਖਰਚ ਲਈ ਕਿੰਨਾ ਪੈਸਾ ਦਿੱਤਾ ਹੈ। ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਅਨੁਸਾਰ ਪੰਜਾਬ ਵਿੱਚ ਫਾਈਨੈਂਸ਼ੀਅਲ ਅਸਿਸਟੈਂਟ ਟੂ ਡਿਸਏਬਲਡ ਪਰਸਨ (ਐੱਫਏਡੀਪੀ) ਸਕੀਮ ਤਹਿਤ ਸਿਰਫ਼ 28 ਫੀਸਦ ਅਪਾਹਜ […]

ਅੱਗੇ ਪੜ੍ਹੇ