ਹਿਮਾਚਲ ਪੁਲਿਸ ਵੱਲੋਂ 45 ਲੱਖ ਦੀ ਭੁੱਕੀ ਬਰਾਮਦ

DMT : ਊਨਾ : (31 ਮਈ 2020) : –  ਹਿਮਾਚਲ ਪੁਲਿਸ ਨੇ ਊਨਾ ਦੇ ਹਰੋਲੀ ਇਲਾਕੇ ‘ਚੋਂ 45 ਲੱਖ ਰੁਪਏ ਦੀ ਭੁੱਕੀ ਬਰਾਮਦ ਕੀਤੀ ਹੈ। 

ਅੱਗੇ ਪੜ੍ਹੇ

ਲਾਕ ਡਾਊਨ ‘ਚ ਛੋਟ ਮਗਰੋਂ ਸ਼ਿਮਲਾ ਦੇ ਮਾਲ ਰੋਡ ‘ਤੇ ਰੌਣਕ ਪਰਤੀ

DMT : ਸ਼ਿਮਲਾ : (05 ਮਈ 2020) :- ਕੇਂਦਰ ਸਰਕਾਰ ਵੱਲੋਂ ਲਾਕ ਡਾਊਨ ਦੇ ਤੀਜੇ ਪੜਾਅ ਵਿਚ ਰਿਆਇਤਾਂ ਦੇਣ ਦੇ ਫੈਸਲੇ ਉਪਰੰਤ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਾ ਵਿਚ ਮਾਲ ਰੋਡ ‘ਤੇ ਰੌਣਕਾਂ ਪਰਤ ਆਈਆਂ ਹਨ। ਸ਼ਿਮਲਾ ਸੂਬੇ ਵਿਚ ਗਰੀਨ ਜ਼ੋਨ ਹੈ ਕਿਉਂਕਿ ਹਾਲੇ ਤੱਕ ਇਥੇ ਇਕ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਨਹੀਂ ਆਇਆ। 

ਅੱਗੇ ਪੜ੍ਹੇ

ਕੋਰੋਨਾਵਾਇਰਸ: ਪੰਜਾਬ ਦੇ ਗੁਆਂਢੀ ਸੂਬੇ ‘ਚ ਪਿੰਡ ਵਾਲਿਆਂ ਦੇ ਤਾਨਿਆਂ ਤੋਂ ਤੰਗ ਮੁਸਲਮਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

DMT : ਹਿਮਾਚਲ ਪ੍ਰਦੇਸ਼ : (06 ਅਪ੍ਰੈਲ 2020) :- ਹਿਮਾਚਲ ਪ੍ਰਦੇਸ਼ ਵਿੱਚ ਊਨਾ ਦੇ ਪਿੰਡ ਬਾਂਗੜ ਵਿੱਚ ਐਤਵਾਰ ਨੂੰ ਬੇਭਰੋਸੀ ਅਤੇ ਸੋਗ ਦਾ ਮਾਹੌਲ ਬਣ ਗਿਆ। 37 ਸਾਲਾ ਮੁਹੰਮਦ ਦਿਲਸ਼ਾਦ ਨੇ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ ਕਿਉਂਕਿ ਪਿੰਡ ਵਾਲਿਆਂ ਦੇ ਤਾਨਿਆਂ ਅਤੇ ਸਮਾਜਕ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਸੀ। ਹਿਮਾਚਲ ਦੇ ਡੀਜੀਪੀ ਐੱਸਆਰ ਮਰਦੀ […]

ਅੱਗੇ ਪੜ੍ਹੇ

ਹਿਮਾਚਲ ਪ੍ਰਦੇਸ਼ ਵਿੱਚ ਤਾਲਾਬੰਦੀ ਦੀ ਘੋਸ਼ਣਾ, ਮਰੀਜ਼ਾਂ ਦੀ ਗਿਣਤੀ 450 ਦੇ ਨੇੜੇ ਪਹੁੰਚ ਗਈ

DMT : Shimla : (23 March 2020) : – ਸ਼ਹਿਰ ਵਿਚ ਵਾਇਰਸ ਦੇ ਮਾਮਲੇ ਵਧੇ ਹਨ। ਮਰੀਜ਼ਾਂ ਦੀ ਗਿਣਤੀ 428 ਹੋ ਗਈ ਹੈ. ਕੋਰੋਨਾ ਕਾਰਨ ਹੁਣ ਤੱਕ 8 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਕੱਲੇ 24 ਘੰਟਿਆਂ ਵਿਚ ਹੀ 50 ਤੋਂ ਵੱਧ ਨਵੇਂ ਮਰੀਜ਼ ਆ ਚੁੱਕੇ ਹਨ ਅਤੇ ਤਿੰਨ ਮੌਤਾਂ ਹੋਈਆਂ ਹਨ. ਦਿੱਲੀ, ਰਾਜਸਥਾਨ, ਬਿਹਾਰ, […]

ਅੱਗੇ ਪੜ੍ਹੇ

ਸ਼ਰਧਾਲੂਆਂ ਦੇ ਦਰਸ਼ਨਾਂ ਲਈ ਮਾਤਾ ਨੈਣਾ ਦੇਵੀ ਸਮੇਤ ਹਿਮਾਚਲ ਪ੍ਰਦੇਸ਼ ਦੇ ਸਾਰੇ ਮੰਦਰ ਕੀਤੇ ਗਏ ਬੰਦ

DMT : ਹਿਮਾਚਲ ਪ੍ਰਦੇਸ਼ : (17 ਮਾਰਚ 2020): – ਕੋਰੋਨਾ ਵਾਇਰਸ ਕਰਕੇ ਹਿਮਾਚਲ ਸਰਕਾਰ ਨੇ ਕੀਤਾ ਐਲਾਨ ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ.ਐਸ. ਨਿੱਕੂਵਾਲ ਕਰਨੈਲ ਸਿੰਘ) – ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਮਾਤਾ ਜਵਾਲਾ ਮੁਖੀ ਮਾਤਾ ਬ੍ਰਜੇਸ਼ਵਰੀ ਦੇਵੀ ਮਾਤਾ ਚਾਮੁੰਡਾ ਨੰਦੀਕੇਸ਼ਵਰ ਧਾਮ ਅਤੇ ਦਿਉਟ ਸਿੱਧ ਬਾਬਾ […]

ਅੱਗੇ ਪੜ੍ਹੇ

ਹਿਮਾਚਲ ਪ੍ਰਦੇਸ਼ ‘ਚ ਤਾਜ਼ਾ ਬਰਫਬਾਰੀ

DMT : Shimla : (07 ਮਾਰਚ 2020): – ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਤਾਜ਼ਾ ਬਰਫਬਾਰੀ ਹੋਈ ਹੈ। ਜਿਨ੍ਹਾਂ ਵਿਚ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ, ਕੁੱਲੂ ਜ਼ਿਲ੍ਹੇ ਦੀ ਲਾਗ ਘਾਟੀ ਇਲਾਕੇ ਜ਼ਿਕਰਯੋਗ ਹਨ। ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਠੰਢ ‘ਚ ਵਾਧਾ ਮਹਿਸੂਸ ਕੀਤਾ ਗਿਆ ਹੈ। SO:INT

ਅੱਗੇ ਪੜ੍ਹੇ

ਦਾਰਜੀਲਿੰਗ ‘ਚ ਹੋਈ ਤਾਜ਼ਾ ਬਰਫ਼ਬਾਰੀ

DMT : ਲੁਧਿਆਣਾ : (27 ਫਰਵਰੀ 2020): – ਪੱਛਮੀ ਬੰਗਾਲ ਦੇ ਦਾਰਜੀਲਿੰਗ ਦੀ ਟਾਈਗਰ ਹਿੱਲ ‘ਤੇ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਤੋਂ ਬਾਅਦ ਸੈਲਾਨੀਆਂ ਦੇ ਚਿਹਰੇ ਖਿੜ ਗਏ ਹਨ। ਆਉਣ ਵਾਲੇ ਦਿਨਾਂ ‘ਚ ਇੱਥੇ ਸੈਲਾਨੀਆਂ ਦੀ ਆਮਦ ‘ਚ ਵਾਧਾ ਹੋਣ ਦੀ ਸੰਭਾਵਨਾ ਹੈ।

ਅੱਗੇ ਪੜ੍ਹੇ

ਸਲੋਨੀ ਮਾਰਕੀਟ ਵਿੱਚ ਭਿਆਨਕ ਅੱਗ : ਹਿਮਾਚਲ ਪ੍ਰਦੇਸ਼

DMT : Himachal Pradesh (06 ਨਵੰਬਰ 2019) : – ਜ਼ਿਲ੍ਹਾ ਚੰਬਾ ਦੀ ਸਬ-ਡਵੀਜ਼ਨ ਸਲੋਨੀ ਦੇ ਮੁੱਖ ਬਾਜ਼ਾਰ ਵਿਚ ਅੱਧੀ ਰਾਤ ਨੂੰ ਕਰੀਬ :30ਾਈ ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਨੇ ਇਕ ਵਿਸ਼ਾਲ ਰੂਪ ਧਾਰਨ ਕਰ ਲਿਆ, ਜਿਸ ਵਿਚ 20 ਤੋਂ ਵੱਧ ਦੁਕਾਨਾਂ ਸੜ ਗਈਆਂ ਅਤੇ ਇਕ ਘਰ ਵੀ […]

ਅੱਗੇ ਪੜ੍ਹੇ