ਬਿਜਲੀ ਚੋਰੀ ਵਿਰੁਧ ਖਪਤਕਾਰਾ ਨੂੰ 8.31 ਲੱਖ ਦਾ ਕੀਤਾ ਜੁਰਮਾਨਾ

DMT : ਜਲੰਧਰ : (22 ਅਕਤੂਬਰ 2020): – ਸੀ.ਐਮ.ਡੀ ਪਾਵਰਕਾਮ ਸ੍ਰੀ ਏ.ਵੇਣੂ. ਪ੍ਰਸਾਦ ਅਤੇ ਡਾਇਰੈਕਟਰ ਵੰਡ ਇੰਜੀ: ਡੀ.ਆਈ.ਪੀ.ਐਸ ਗਰੇਵਾਲ, ਇੰਜੀ: ਜੈਨਿੰਦਰ ਦਾਨੀਆਂ ਮੁੱਖ ਇੰਜੀ: ਵੰਡ ਉਤਰੀ ਜੋਨ ਜਲੰਧਰ ਵਲੋਂ ਦਿਤੀਆ ਹਦਾਇਤਾਂ ਅਨੁਸਾਰ ਕਪੂਰਥਲਾ ਹਲਕੇ ਦੇ ਉਪ ਮੁੱਖ ਇੰਜੀਨੀਅਰ ਇੰਜੀ: ਇੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਹਿਰੀ ਮੰਡਲ ਨਕੋਦਰ, ਸਬਅਰਬਨ ਮੰਡਲ ਨਕੋਦਰ, ਕਰਤਾਰਪੁਰ ਮੰਡਲ, ੍ਹਹਿਰੀ ਮੰਡਲ […]

ਅੱਗੇ ਪੜ੍ਹੇ

61ਵੇਂ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਪੰਜਾਬ ਪੁਲਿਸ ਮੁਖੀ ਨੇ ਭੇਟ ਕੀਤੀ ਸ਼ਰਧਾਂਜਲੀ

DMT : ਜਲੰਧਰ : (21 ਅਕਤੂਬਰ 2020): – ਦੇਸ਼ ਵਿਚ ਅੱਜ 61ਵਾਂ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਜਲੰਧਰ ਸਥਿਤ ਪੀਏਪੀ ਸਟੇਡੀਅਮ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।’ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਦੇ ਜਵਾਨਾਂ ਨੂੰ ਸਲਾਮ ਕੀਤਾ। […]

ਅੱਗੇ ਪੜ੍ਹੇ

ਦਰੱਖਤਾਂ ਦੀ ਬੋਲੀ ਰੱਦ ਹੋਣ ‘ਤੇ ਭੜਕੇ ਠੇਕੇਦਾਰ, ਡਿਪਟੀ ਡਾਇਰੈਕਟਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

DMT : ਗੜ੍ਹਸ਼ੰਕਰ : (19 ਅਕਤੂਬਰ 2020): – ਗੜ੍ਹਸ਼ੰਕਰ ਦੇ ਪਿੰਡ ਬੋੜਾ ਵਿਖੇ ਅੱਜ ਰੱਖੀ ਗਈ 690 ਸਫ਼ੈਦੇ ਦੇ ਦਰੱਖਤਾਂ ਦੀ ਬੋਲੀ ਦੇਣ ਆਏ 100 ਦੇ ਕਰੀਬ ਠੇਕੇਦਾਰਾਂ ਵਲੋਂ ਬਿਨਾਂ ਕਿਸੇ ਕਾਰਨ ਬੋਲੀ ਰੱਦ ਕੀਤੇ ਜਾਣ ‘ਤੇ ਰੋਸ ਪ੍ਰਗਟਾਉਂਦੇ ਹੋਏ ਵਿਭਾਗ ਦੇ ਡਿਪਟੀ ਡਾਇਰੈਕਟਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਠੇਕੇਦਾਰ ਨੇ ਦੋਸ਼ […]

ਅੱਗੇ ਪੜ੍ਹੇ

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਦਾ ਹੋਇਆ ਦਿਹਾਂਤ

DMT : ਜਲੰਧਰ : (09 ਅਕਤੂਬਰ 2020): –  ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਨਰੂਲਾ ਦਾ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਜਸਪਿੰਦਰ ਨਰੂਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਪਿਤਾ ਨੇ ਮੁੰਬਈ ਦੇ ਇੱਕ ਹਸਪਤਾਲ ‘ਚ ਭਰਤੀ ਸਨ ਤੇ ਕੁਝ ਸਮੇਂ […]

ਅੱਗੇ ਪੜ੍ਹੇ

ਜਾਅਲਸਾਜ਼ੀ ਕਰਕੇ ਪਹਿਲਾਂ ਲਈ ਨੌਕਰੀ ਤੇ ਫਿਰ ਤਰੱਕੀ

DMT : ਜਲੰਧਰ : (19 ਜੁਲਾਈ 2020): – ਪੈਗਾਮ ਸੰਸਥਾ ਨੇ ਪੀਡਬਲਯੂਡੀ ਵਿਭਾਗ ਪੰਜਾਬ ‘ਚ ਤਾਇਨਾਤ ਸਬ-ਡਵੀਜ਼ਨ ਇੰਜੀਨੀਅਰ (ਐੱਸਡੀਈ) ‘ਤੇ ਫਰਜ਼ੀ ਐੱਸਸੀ ਸਰਟੀਫਿਕੇਟ ਤੇ ਅਦਾਲਤੀ ਡਿਗਰੀ ਬਣਵਾ ਕੇ ਪਹਿਲਾਂ ਨੌਕਰੀ ਤੇ ਫਿਰ ਤਰੱਕੀ ਲੈਣ ‘ਤੇ ਦੋਸ਼ ਲਾਏ ਹਨ। ਸੰਸਥਾ ਨੇ ਹਾਈ ਕੋਰਟ, ਮੁੱਖ ਸਕੱਤਰ ਤੇ ਹੋਰ ਸਬੰਧਤ ਵਿਭਾਗਾਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਕਾਰਵਾਈ ਦੀ […]

ਅੱਗੇ ਪੜ੍ਹੇ

ਜਲੰਧਰ ‘ਚ 12 ਹੋਰ ਆਏ ਕੋਰੋਨਾ ਪਾਜ਼ੀਟਿਵ

DMT : ਜਲੰਧਰ : (08 ਜੁਲਾਈ 2020): – ਜਲੰਧਰ ‘ਚ ਅੱਜ ਦੁਪਹਿਰ ਇੱਕ ਪਰਿਵਾਰ ਦੇ 3 ਮੈਂਬਰਾਂ ਸਮੇਤ 5 ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਸ਼ਾਮ ਨੂੰ 12 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਨਾਲ ਅੱਜ ਜ਼ਿਲ੍ਹੇ ‘ਚ ਕੁੱਲ 17 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਅੱਗੇ ਪੜ੍ਹੇ

ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

DMT : ਜਲੰਧਰ : (08 ਜੁਲਾਈ 2020): – ਬੀਤੇ ਸ਼ਨੀਵਾਰ ਦੀ ਰਾਤ ਨੂੰ ਜਲੰਧਰ ਦੇ ਦਿਓਲ ਨਗਰ ‘ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਨਿਤਿਨ ਨਾਮੀ ਨੌਜਵਾਨ ‘ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ […]

ਅੱਗੇ ਪੜ੍ਹੇ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੇਅਦਬੀ ਕੇਸਾਂ ‘ਚ ਨਾਮਜ਼ਦ, ਖੱਟੜਾ ਸਿੱਟ ਨੇ ਕੀਤੀ ਕਾਰਵਾਈ

DMT : ਜਲੰਧਰ : (06 ਜੁਲਾਈ 2020): – ਫ਼ਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਆਸ-ਪਾਸ ਦੇ ਖੇਤਰਾਂ ‘ਚ ਸਾਲ 2015 ‘ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਡੇਰਾ ਮੁਖੀ ਇਸ ਵੇਲੇ ਹਰਿਆਣਾ […]

ਅੱਗੇ ਪੜ੍ਹੇ

ਦਿੱਲੀ ਦੀ ਕੁੜੀ ਨੇ ਪੰਜਾਬ ‘ਚ ਪਾਈ ਧੱਕ,ਅੰਨੇ ਕੁੱਤੇ ਲਈ ਜੋ ਕੀਤਾ ਸੁਣ ਕੇ ਕਹੋਂਗੇ ਵਾਹ-ਜੀ-ਵਾਹ

DMT : ਜਲੰਧਰ : (29 ਜੂਨ 2020) : – ਇੱਕ ਪਾਸੇ ਜਿੱਥੇ ਸਾਡੇ ਸਮਾਜ ਵਿਚ ਇਨਸਾਨੀਅਤ ਦੇ ਖਤਮ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਓਥੇ ਹੀ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਨੇ ਜੋ ਨਾ ਸਿਰਫ ਇਨਸਾਨੀਅਤ ਦੀ ਹੀ ਰਖਵਾਲੇ ਨੇ ਬਲਕਿ ਜਾਨਵਰਾਂ ਲਈ ਵੀ ਮਸੀਹਾ ਹਨ। ਅਜਿਹੀ ਮਸੀਹਾ ਬਣੀ ਦਿੱਲੀ ਦੀ ਅਸ਼ਿੰਕਾ ਜਿਸ ਨੇ […]

ਅੱਗੇ ਪੜ੍ਹੇ

ਜਲੰਧਰ ‘ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ

DMT : ਜਲੰਧਰ : (29 ਮਈ 2020) : – ਜਲੰਧਰ ‘ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 246 ਹੋ ਗਈ ਹੈ। ਇਨ੍ਹਾਂ ‘ਚ ਜਲੰਧਰ ਹਾਈਟ ਦੇ ਰਹਿਣ ਵਾਲੇ 35-35 ਸਾਲ ਦੇ ਔਰਤ ਅਤੇ ਮਰਦ, ਨਿਊ ਮਾਡਲ ਹਾਊਸ ਦੀ ਰਹਿਣ ਵਾਲੀ 35 ਸਾਲ ਦੀ ਔਰਤ, ਨਿਊ ਜਵਾਹਰ […]

ਅੱਗੇ ਪੜ੍ਹੇ