ਸਈਅਦ ਅਲ਼ੀ ਸ਼ਾਹ ਗਿਲਾਨੀ: ਕਸ਼ਮੀਰੀ ਵੱਖਵਾਦੀ ਆਗੂ ਨੇ ਹੁਰੀਅਤ ਨਾਲੋਂ ਨਾਤਾ ਤੋੜਿਆ

DMT : ਕਸ਼ਮੀਰ : (29 ਜੂਨ 2020) : – ਭਾਰਤ ਸਾਸ਼ਿਤ ਕਸ਼ਮੀਰ ਦੇ 91 ਸਾਲਾ ਵੱਖਵਾਦੀ ਨੇਤਾ ਸਈਅਦ ਅਲੀ ਗਿਲਾਨੀ ਘਾਟੀ ਦੇ ਵੱਖਵਾਦੀ ਬਾਗੀ ਸਿਆਸੀ ਗਰੁੱਪਾਂ ਦੇ ਗਠਜੋੜ ਹੁਰੀਅਤ ਕਾਨਫਰੰਸ ਤੋਂ ਵੱਖ ਹੋ ਗਏ ਹਨ। ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਰੀ 47 ਸਕਿੰਟ ਦੇ ਇੱਕ ਆਡੀਓ ਕਲਿੱਪ ਵਿੱਚ ਗਿਲਾਨੀ ਨੇ ਕਿਹਾ, “ਹੁਰੀਅਤ ਕਾਨਫਰੰਸ ਦੇ ਅੰਦਰ […]

ਅੱਗੇ ਪੜ੍ਹੇ

ਪਾਕਿਸਤਾਨ ‘ਚ ਚੇਲਾ ਰਾਮ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ

DMT : ਜੰਮੂ : (13 ਮਈ 2020) :- ਧਾਰਮਕ ਮਾਮਲਿਆਂ ਦੇ ਮੰਤਰਾਲੇ ਨੇ ਨਵੇਂ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਭਰੋਸਾ ਦਿਤਾ ਹੈ ਕਿ ਗ਼ੈਰ-ਮੁਸਲਿਮ ਘੱਟ ਗਿਣਤੀਆਂ ਦੇ ਪੂਜਾ ਸਥਾਨ ਸੁਰੱਖਿਅਤ ਅਤੇ ਕਾਰਜਸ਼ੀਲ ਰੱਖੇ ਜਾਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸਿੰਧ ਦੇ ਆਗੂ ਅਤੇ ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਚੇਲਾ ਰਾਮ ਲਿਲਵਾਨੀ ਜੋ ਕਿ ਜਾਮਸ਼ੋਰੋ ਦੇ […]

ਅੱਗੇ ਪੜ੍ਹੇ

250 ਗ੍ਰਾਮ ਹੈਰੋਇਨ ਸਮੇਤ ਦੋ ਗਿ੍ਰਫ਼ਤਾਰ

DMT : ਜੰਮੂ : (10 ਮਈ 2020) :- ਨਸ਼ਾ ਵੇਚਣ ਵਾਲਿਆਂ ਵਿਰੁਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਸਾਂਬਾ ਪੁਲਿਸ ਨੇ ਪਿਛਲੇ ਤਿੰਨ ਦਿਨਾਂ ਵਿਚ ਚਾਰ ਟਰੱਕ ਡਰਾਈਵਰਾਂ ਨੂੰ ਹੈਰੋਇਨ ਅਤੇ ਭੁੱਕੀ ਸਮੇਤ ਕਾਬੂ ਕੀਤਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸਾਰੇ ਟਰੱਕ ਪੰਜਾਬ ਤੋਂ ਜ਼ਰੂਰੀ ਸਮਾਨ ਦੀ ਖੇਪ ਲੈ ਕੇ ਰਾਜ ਵਿਚ ਦਾਖ਼ਲ […]

ਅੱਗੇ ਪੜ੍ਹੇ

ਵਾਦੀ ’ਚ ਸੀਆਰਪੀਐੱਫ ਦੀ ਟੁਕੜੀ ’ਤੇ ਗ੍ਰਨੇਡ ਹਮਲਾ

DMT : ਸ੍ਰੀਨਗਰ : (05 ਮਈ 2020) :- ਕੇਂਦਰੀ ਕਸ਼ਮੀਰ ਦੇ ਪਾਖਰਪੋਰਾ ਵਿੱਚ ਅੱਜ ਅਤਿਵਾਦੀਆਂ ਨੇ ਸੀਆਰਪੀਐੱਫ ਦੀ ਟੁਕੜੀ ‘ਤੇ ਗ੍ਰਨੇਡ ਸੁੱਟਿਆ ਗਿਆ ਜਿਸ ਨਾਲ ਚਾਰ ਆਮ ਸ਼ਹਿਰੀ ਤੇ ਨੀਮ ਫੌਜੀ ਦਸਤੇ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਸ੍ਰੀਨਗਰ ਵਿੱਚ ਸੀਆਰਪੀਐੱਫ ਦੇ ਬੁਲਾਰੇ ਪੰਕਜ ਸਿੰਘ ਨੇ ਦੱਸਿਆ ਕਿ ਅੱਤਵਾਦੀਆਂ ਨੇ ਬਡਗਾਮ ਜ਼ਿਲ੍ਹੇ ਵਿੱਚ ਸੀਆਰਪੀਐਫ ਪਾਰਟੀ […]

ਅੱਗੇ ਪੜ੍ਹੇ

ਭਾਰਤ ਸ਼ਾਸਿਤ ਕਸ਼ਮੀਰ ‘ਚ ਮਹਿਲਾ ਪੱਤਰਕਾਰ UAPA ਵਰਗੇ ਸਖ਼ਤ ਕਾਨੂੰਨ ਤਹਿਤ ਮਾਮਲਾ ਕਿਉਂ ਦਰਜ ਹੋਇਆ

DMT : ਲੁਧਿਆਣਾ : (21 ਅਪ੍ਰੈਲ 2020) :- ਕੋਰੋਨਾਵਾਇਰਸ ਖ਼ਿਲਾਫ਼ ਲੌਕਡਾਊਨ ਵਿਚਾਲੇ ਭਾਰਤ ਸ਼ਾਸਿਤ ਕਸ਼ਮੀਰ ਦੀ ਇੱਕ ਮਹਿਲਾ ਪੱਤਰਕਾਰ ਮੋਸਰੱਤ ਜ਼ਹਰਾ ਖ਼ਿਲਾਫ਼ ਪੁਲਿਸ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਯੂਏਪੀਏ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਈ ਭੜਕਾਊ ਪੋਸਟਾਂ ਜ਼ਰੀਏ ਕਸ਼ਮੀਰੀ ਨੌਜਵਾਨਾਂ ਨੂੰ ਭਾਰਤ ਖ਼ਿਲਾਫ਼ ਹਥਿਆਰਬੰਦ ਬਗਾਵਤ ਲਈ […]

ਅੱਗੇ ਪੜ੍ਹੇ

ਜੰਮੂ ਪੁਲਿਸ ਦੀ ਵਿਲੱਖਣ ਪਹਿਲ, ਭੋਜਨ ਬਣਾ ਕੇ ਲੋੜਵੰਦ ਤਕ ਪਹੁੰਚਾਇਆ

DMT : ਜੰਮੂ : (15 ਅਪ੍ਰੈਲ 2020) :- ਪੁਲਿਸ ਕਰਮਚਾਰੀ ਨੂੰ ਅਕਸਰ ਹੱਥਾਂ ਵਿਚ ਹਥਿਆਰਾਂ ਅਤੇ ਡੰਡਿਆਂ  ਨਾਲ ਡਿਊਟੀ ਦਿੰਦੇ ਤਾਂ ਵੇਖਿਆ ਹੋਵੇਗਾ ਪਰ ਤਾਲਾਬੰਦੀ ਦੌਰਾਨ ਜੰਮੂ ਵਿਚ ਪੁਲਿਸ ਮੁਲਾਜ਼ਮਾਂ ਦਾ ਇਕ ਵਖਰਾ ਰੂਪ ਦੇਖਣ ਨੂੰ ਮਿਲਿਆ। ਤਾਲਾਬੰਦੀ ਦੌਰਾਨ ਜੰਮੂ ਵਿਚ ਪੁਲਿਸ ਮੁਲਾਜ਼ਮ ਗਰੀਬਾਂ ਦੀ ਸਹਾਇਤਾ ਲਈ ਚਕਲਾ, ਵੇਲਣਾ ਫੜ ਕੇ ਪੂੜੀਆਂ ਤਲਦੇ ਨਜ਼ਰ ਆਏ। […]

ਅੱਗੇ ਪੜ੍ਹੇ

ਕੁਲਗਾਮ ਮੁਕਾਬਲੇ ਦੌਰਾਨ ਅੱਤਵਾਦੀ ਫਰਾਰ, ਤਲਾਸ਼ੀ ਦੌਰਾਨ ਪੀਕਾ ਮਸ਼ੀਨਗੰਨ ਬਰਾਮਦ

DMT : ਸ੍ਰੀਨਗਰ : (12 ਅਪ੍ਰੈਲ 2020) :- ਜੰਮੂ-ਕਸ਼ਮੀਰ ਦੇ ਦੱਖਣੀ ਜ਼ਿਲੇ੍ਹ ਕੁਲਗਾਮ ਦੇ ਨੰਦੀਮਰਗ ਪਿੰਡ ‘ਚ ਬੀਤੀ ਰਾਤ ਦੇਰ ਇਕ ਵਜੇ ਫੌਜ, ਪੁਲਿਸ ਤੇ ਸੀ. ਆਰ. ਪੀ. ਵਲੋਂ ਇਕ ਸਾਂਝੀ ਕਾਰਵਾਈ ਦੌਰਾਨ ਅੱਤਵਾਦੀਆਂ ਨਾਲ ਸੰਖੇਪ ਮੁਕਾਬਲੇ ‘ਚ ਚੱਲੀ ਗੋਲੀਬਾਰੀ ਦੌਰਾਨ ਅੱਤਵਾਦੀ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ | ਸੁਰੱਖਿਆ ਬਲਾਂ ਵਲੋਂ ਗੋਲੀਬਾਰੀ […]

ਅੱਗੇ ਪੜ੍ਹੇ

6 ਬੱਚਿਆਂ ਸਮੇਤ ਭੁੱਖੇ ਮਰਨ ਨੂੰ ਮਜ਼ਬੂਰ ਹੋਏ ਇਸ ਅੰਨ੍ਹੇ ਪਿਤਾ ਮੂੰਹੋਂ ਸੁਣੋ ਕੀ ਹੈ Lockdown

DMT : ਸ੍ਰੀਨਗਰ : (02 ਅਪ੍ਰੈਲ 2020) :- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਭਾਰਤ ਵਿਚ ਲੌਕਡਾਊਨ ਕੀਤਾ ਗਿਆ ਹੈ, ਇਸ ਲਈ ਭਾਰਤ ਵਿਚ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਲੌਕਡਾਊਨ ਦੀ ਭੇਂਟ ਚੜ ਗਈ ਹੈ। ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਗਰੀਬਾ ‘ਤੇ ਪਿਆ […]

ਅੱਗੇ ਪੜ੍ਹੇ

ਕੁਪਵਾੜਾ ‘ਚ ਲਸ਼ਕਰ ਦੇ 6 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ 8 ਏ.ਕੇ ਰਾਈਫ਼ਲਾਂ, 10 ਪਿਸਤੌਲ, 89 ਗ੍ਰਨੇਡਾਂ ਸਮੇਤ ਭਾਰੀ ਅਸਲ੍ਹਾ ਬਰਾਮਦ

DMT : ਸ੍ਰੀਨਗਰ : (24 March 2020) : – ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ‘ਚ ਸੁਰੱਖਿਆ ਬਲਾਂ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ, ਜਦੋਂ ਉਨ੍ਹਾਂ ਜ਼ਿਲ੍ਹੇ ‘ਚ ਮੁੜ ਅੱਤਵਾਦ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ। ਪੁਲਿਸ ਸੂਤਰਾਂ ਅਨੁਸਾਰ ਗੁਪਤ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਬਲਾਂ ਤੇ […]

ਅੱਗੇ ਪੜ੍ਹੇ

ਭਿਆਨਕ ਅੱਗ ਲੱਗਣ ਕਾਰਨ ਇਕ ਫੌਜੀ ਜਵਾਨ ਦੀ ਹੋਈ ਮੌਤ

DMT : ਲੁਧਿਆਣਾ : (01 ਮਾਰਚ 2020): – ਵਿਸ਼ਵ ਪ੍ਰਸਿੱਧ ਸਕੀ ਰਿਜ਼ਾਰਟ ਗੁਲਮਰਗ ਵਿਚ ਭਿਆਨਕ ਅੱਗ ਲੱਗਣ ਕਾਰਨ ਇਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਫ਼ੌਜ ਦਾ ਸਿਗਨਲ ਸਟੇਸ਼ਨ ਵੀ ਸੜ ਕੇ ਸੁਆਹ ਹੋ ਗਿਆ ਤੇ ਅੱਗ ਲੱਗਣ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। SO:INT

ਅੱਗੇ ਪੜ੍ਹੇ