ਮੁਲਾਜ਼ਮ ਸਾਥੀਆਂ ਤੇ ਹੋ ਰਹੀ ਧੱਕੇ ਸਾਹੀ ਨੂੰ ਨਕੇਲ ਪਾਉਣ ਲਈ ਪ੍ਰੈਂਸ ਕਾਨਫਰੰਸ ਦਾ ਅਜੋਜਨ ਕੀਤਾ ਗਿਆ

ਨਗਰ ਨਿਗਮ ਨੇ ਵੇਦ ਪਾਲ ਵੇਦੀ ਨੂੰ ਨੋਕਰੀ ਤੋਂ ਕੀਤਾ ਬਰਖਾਸਤ DMT : ਲੁਧਿਆਣਾ : (01 ਜੁਲਾਈ 2020)(ਵਿਜੇੈ ਵਰਮਾ) : – ਗਿਲ ਰੋਡ ਚ ਅਖਿਲ ਭਾਰਤੀਯ ਸਫਾਈ ਮਜ਼ਦੂਰ ਕਾਗਰਸ ਲੁਧਿਆਣਾ ਵਲੋਂ ਮੁਲਾਜ਼ਮ ਸਾਥੀਆਂ ਤੇ ਹੋ ਰਹੀ ਧੱਕੇ ਸਾਹੀ ਨੂੰ ਨਕੇਲ ਪਾਉਣ ਲਈ ਵੇਦਪਾਲ ਵੇਦੀ ਦੀ ਅਗਵਾਈ ਹੇਠ ਉਨ੍ਹਾਂ ਨੇ ਅਪਣੇ ਦਫ਼ਤਰ ਚ ਪ੍ਰੈਂਸ ਕਾਨਫਰੰਸ ਦਾ […]

ਅੱਗੇ ਪੜ੍ਹੇ

ਲੁਧਿਆਣਾ ਵਿਚ ਏ.ਸੀ.ਪੀ ਗੁਰਦੇਵ ਸਿੰਘ ਨੂੰ ਓਹਨਾ ਦੀ ਫੋਟੋ ਵਾਲਾ ਕੈਲੰਡਰ ਦੇਂਦੇ ਹੋਏ ਸਨਮਾਨਿਤ ਕੀਤਾ

DMT : ਲੁਧਿਆਣਾ : (01 ਜੁਲਾਈ 2020) : – ਲੁਧਿਆਣਾ ਦੇ ਸਮਾਜ ਸੇਵੀ ਅਮਨਦੀਪ ਦੀਪਾ, ਜਿਸ ਨੇ ਅੱਜ ਲੁਧਿਆਣਾ ਦੇ ਏ.ਸੀ.ਪੀ ਗੁਰਦੇਵ ਸਿੰਘ ਦੀ ਫੋਟੋ ਵਾਲਾ ਕੈਲੰਡਰ ਬਣਾ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ। ਅਮਨਦੀਪ ਦੀਪਾ ਕੋਰੋਨਾ ਮਹਾਮਾਰੀ ਦੇ ਵਿੱਚ ਪਿਛਲੇ 100 ਦਿਨ ਵਿਚ ਸਮਾਜ ਵਿਚ ਲੋਕਾਂ ਦੀ ਸੇਵਾ ਕੀਤੀ, ਲੰਗਰ ਦੀ ਵੀ ਸੇਵਾ ਕੀਤੀ […]

ਅੱਗੇ ਪੜ੍ਹੇ

ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਗਈ ਟੀਮ ਨਾਲ ਉਲਝੇ ਕਾਬਿਜ਼ਕਾਰ

DMT : ਲੁਧਿਆਣਾ : (01 ਜੁਲਾਈ 2020) : – ਮੰਗਲਵਾਰ ਸਵੇਰੇ ਮਾਡਲ ਟਾਊਨ ਦੁੱਗਰੀ ਰੋਡ ‘ਤੇ ਸਥਿਤੀ ਉਦੋਂ ਤਨਾਅਪੂਰਨ ਹੋ ਗਈ ਜਦ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਸਕੂਲ ਸਾਈਟ ‘ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਗਏ | ਕਾਰਵਾਈ ਦਾ ਵਿਰੋਧ ਕਰ ਰਹੇ ਸੋਨੂੰ ਨਾਮਕ ਨੌਜਵਾਨ ਨੇ ਅਧਿਕਾਰੀਆਂ ਦੀ ਅਗਵਾਈ ਕਰ ਰਹੇ ਐਕਸੀਅਨ ਜਗਦੇਵ ਸਿੰਘ ਨੂੰ ਥੱਪੜ […]

ਅੱਗੇ ਪੜ੍ਹੇ

ਪੈਟਰੋਲ-ਡੀਜਲ ਦੀਆਂ ਕੀਮਤਾਂ ਵਧਾ ਕੇ ਕੋਰੋਨਾ ਤੋਂ ਤੰਗ ਜਨਤਾ ਨੂੰ ਲੁੱਟ ਰਹੀ ਮੋਦੀ ਸਰਕਾਰ – ਸੌਰਵ ਖੁੱਲਰ

ਜਿਲ•ਾ ਯੂਥ ਕਾਂਗਰਸ ਦਾ ਮੋਦੀ ਸਰਕਾਰ ਖਿਲਾਫ ਰੋਸ ਮੁਜਾਹਰਾ ਮੋਦੀ ਸਰਕਾਰ ਦਾ ਫੂਕਿਆ ਪੁਤਲਾ * ਮੋਟਰਸਾਇਕਲ ਦੀ ਕੱਡੀ ਅਰਥੀ ਯਾਤਰਾ DMT : ਫਗਵਾੜਾ : (01 ਜੁਲਾਈ 2020) : – ਜਿਲ•ਾ ਕਪੂਰਥਲਾ ਯੂਥ ਕਾਂਗਰਸ ਕਮੇਟੀ ਵਲੋਂ ਜਿਲ•ਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਅੱਜ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੈਟ੍ਰੋਲ ਅਤੇ ਡੀਜਲ ਦੀਆਂ ਵੱਧਦੀਆਂ ਕੀਮਤਾਂ ਰੋਕਣ […]

ਅੱਗੇ ਪੜ੍ਹੇ

ਆਗਾਮੀ ਮੌਨਸੂਨ ਸੰਬੰਧੀ ਨਗਰ ਨਿਗਮ ਲੁਧਿਆਣਾ ਵੱਲੋਂ ਫਲੱਡ ਕੰਟਰੋਲ ਰੂਮ ਸਥਾਪਤ

30 ਸਤੰਬਰ ਤੱਕ ਲਗਾਤਾਰ ਤਿੰਨ ਸ਼ਿਫ਼ਟਾਂ ਵਿੱਚ ਡਿਊਟੀਆਂ ਲਗਾਈਆਂ DMT : ਲੁਧਿਆਣਾ : (01 ਜੁਲਾਈ 2020) : – ਆਗਾਮੀ ਮੌਨਸੂਨ ਅਤੇ ਬਰਸਾਤਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਲੁਧਿਆਣਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਰੇਸੀ ਗਰਾਂਊਂਡ ਜ਼ੋਨ-ਏ ਵਿੱਚ ਫਲੱਡ ਕੰਟਰੋਲ ਰੂਮ ਸਥਾਪਤ […]

ਅੱਗੇ ਪੜ੍ਹੇ

ਜ਼ਿਲ•ਾ ਲੁਧਿਆਣਾ ਵਿੱਚ ਤਿੰਨ ਕੰਟੇਨਮੈਂਟ ਅਤੇ 9 ਮਾਈਕਰੋਕੰਟੇਂਨਮੈਂਟ ਜ਼ੋਨ ਘੋਸ਼ਿਤ

ਇਲਾਕਿਆਂ ਨੂੰ ਸੀਲ ਕਰਕੇ ਬਣਦੀ ਕਾਰਵਾਈ ਕਰਨ ਦੀ ਹਦਾਇਤ-ਡਿਪਟੀ ਕਮਿਸ਼ਨਰ DMT : ਲੁਧਿਆਣਾ : (01 ਜੁਲਾਈ 2020) : – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਜ਼ਿਲ•ਾ ਲੁਧਿਆਣਾ ਨੂੰ ਕੋਵਿਡ 19 ਦੀ ਮਹਾਂਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਜ਼ਿਲ•ਾ ਲੁਧਿਆਣਾ ਵਿੱਚ 3 ਕੰਟੇਨਮੈਂਟ ਜ਼ੋਨ ਅਤੇ 9 ਮਾਈਕਰੋਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ, ਤਾਂ […]

ਅੱਗੇ ਪੜ੍ਹੇ

ਜ਼ਿਲ•ਾ ਵਾਸੀ 1 ਜੁਲਾਈ ਤੋਂ 31 ਜੁਲਾਈ ਤੱਕ ਪੜਾਅ ਵਾਰ ਢੰਗ ਨਾਲ ਤਾਲਾਬੰਦੀ ਖੋਲ•ਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ-ਜ਼ਿਲ•ਾ ਮੈਜਿਸਟ੍ਰੇਟ

ਕਿਸੇ ਵੀ ਵਿਅਕਤੀ ਜਾਂ ਵਸਤ ਉੱਤੇ  ਅੰਤਰਰਾਜੀ ਜਾਂ ਸੂਬੇ ਵਿੱਚ ਆਉਣ ਜਾਣ ਤੇ ਨਹੀਂ ਹੋਵੇਗੀ ਰੋਕ ਕਾਲਜ, ਸਕੂਲ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤੱਕ ਬੰਦ ਰਹਿਣਗੇ DMT : ਲੁਧਿਆਣਾ : (01 ਜੁਲਾਈ 2020) : – ਪੰਜਾਬ ਸਰਕਾਰ ਵੱਲੋਂ 30.07.2020 ਤੱਕ ‘ਅਨਲੌਕ 2’ ਨੂੰ ਖੋਲ•ਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ […]

ਅੱਗੇ ਪੜ੍ਹੇ

‘ਕੋਵਾ’ ਮੋਬਾਈਲ ਐਪ ਰਾਹੀਂ ਜਾਗਰੂਕਤਾ ਫੈਲਾਉਣ ਵਿੱਚ ਜ਼ਿਲ•ਾ ਲੁਧਿਆਣਾ ਲਗਾਤਾਰ ਮੋਹਰੀ

26 ਹਜ਼ਾਰ ਤੋਂ ਵਧੇਰੇ ਲੋਕਾਂ ਵੱਲੋਂ ਐਪ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ ਲੋਕ ‘ਕੋਵਾ’ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰਨ-ਡਿਪਟੀ ਕਮਿਸ਼ਨਰ DMT : ਲੁਧਿਆਣਾ : (01 ਜੁਲਾਈ 2020) : – ਪੰਜਾਬ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤਾ ਗਿਆ ‘ਕੋਵਾ’ ਮੋਬਾਈਲ ਐਪ ਬਹੁਤ ਸਹਾਈ ਸਾਬਿਤ ਹੋ […]

ਅੱਗੇ ਪੜ੍ਹੇ

ਕਰੋਨਾ ਵਰਗੀ ਬਿਮਾਰੀ ਲਈ ਡਾਕਟਰ ਲੋਕ ਸੇਵਾ ਵਿੱਚ ਰੁੱਝੇ ਹੋਏ ਹਨ – ਸਿਵਲ ਸਰਜਨ

ਜਿਲ੍ਹਾ ਲੁਧਿਆਣਾ ਅੰਦਰ ਸਮੂਹ ਸਿਹਤ ਸੰਸਥਾਵਾਂ ਵਿਖੇ ਡਾਕਟਰ ਡੇਅ ਮਨਾਇਆ DMT : ਲੁਧਿਆਣਾ : (01 ਜੁਲਾਈ 2020) : – ਡਾਕਟਰ ਸਾਡੇ ਸਮਾਜ ਦੇ ਸੱਚੇ ਸਾਥੀ ਹਨ। ਇਹ ਸ਼ਬਦ ਡਾਕਟਰ ਡੇਅ ਸਮੇਂ ਜਿਲ੍ਹਾ ਲੁਧਿਆਣਾ ਦੇ ਸਿਵਲ ਸਰਜਨ ਡਾ ਰਾਜੇਸ਼ ਕੁਮਾਰ ਬੱਗਾ ਨੇ ਕਹੇ। ਡਾ. ਬੱਗਾ ਨੇ ਡਾਕਟਰ ਡੇਅ ਸਬੰਧੀ ਦੱਸਿਆ ਕਿ ਅੱਜ ਜਿਲ੍ਹਾ ਲੁਧਿਆਣਾ ਅੰਦਰ ਸਮੂਹ […]

ਅੱਗੇ ਪੜ੍ਹੇ

आज के दौर में क्रिएटिव मेकअप की डिमांड बढ़ रही है मेकअप आर्टिस्ट सवीनां जजुहा

DMT : लुधियाना : (01 जुलाई 2020) : – आज के दौर में हर कोई सुन्दर दिखना चाहता है हर कोई इस दौड़ में शामिल है,फिर चाहे टीनएजर लड़किया हो यां महिलाएँ हो। इस दौड़ में सबसे बड़ा हिस्सा ब्यूटी इइंडस्ट्री का है।बदलते दौर के साथ साथ मेकअप ट्रेंड भी बदल रहे हैं।यहाँ बात लुधियाना […]

ਅੱਗੇ ਪੜ੍ਹੇ