पुष्पिन्दर सिंघल बने भाजपा लुधियाना के नए जिला अध्यक्ष

DMT : लुधियाना : (20 मई 2020) :- पंजाब भाजपा अध्यक्ष अश्विनी शर्मा ने बुधवार को लुधियाना भाजपा अध्यक्ष पद की कमान वरिष्ठ भाजपा नेता पुष्पिंद्र सिंघल को सौंप दी है। पुष्पिंद्र सिंघल पिछले करीब 40 वर्षों से भाजपा से जुड़े हुए हैं। संगठन की पूरी जानकारी रखने वाले सिंघल ने अपने राजनीतिक करियर की […]

ਅੱਗੇ ਪੜ੍ਹੇ

ਸ਼ਿਵਸੇਨਾ ਹਿੰਦੁਸਤਾਨ ਨੇ ਕਾਂਗਰਸੀ ਵਿਧਾਇਕ ਵਲੋਂ ਐਸਐਚਓ ਨੂੰ ਧਮਕਾਉਣ ਦਾ ਕੀਤਾ ਸਖ਼ਤ ਵਿਰੋਧ

ਐਸਐਚਓ ਨੂੰ ਧਮਕਾਉਣ ਵਾਲੇ ਕਾਂਗਰਸੀ ਵਿਧਾਇਕ ਤੇ ਮੁੱਖਮੰਤਰੀ ਅਤੇ ਡੀਜੀਪੀ ਕਰੇ ਸਖ਼ਤ ਕਾੱਰਵਾਈ- ਕ੍ਰਿਸ਼ਣ ਸ਼ਰਮਾ DMT : ਲੁਧਿਆਣਾ : (05 ਮਈ 2020) :- ਇੱਕ ਪਾਸੇ ਜਿੱਥੇ ਸੰਸਾਰਿਕ ਮਹਾਮਾਰੀ ਕੋਰੋਨਾ ਵਾਇਰਸ ਦੇ ਖਿਲਾਫ ਪੰਜਾਬ ਪੁਲਿਸ ਯੁੱਧ ਪੱਧਰ ਤੇ ਸੰਘਰਸ਼ ਕਰ ਰਹੀ ਹੈ ਅਤੇ ਪੂਰੇ ਦੇਸ਼ ਵਿੱਚ ਪੰਜਾਬ ਪੁਲਿਸ ਵਲੋਂ ਕੀਤੀ ਜਾ ਰਹੀ ਲੋਕਾਂ ਦੀ ਸੁਰੱਖਿਆ ਵਿਵਸਥਾ […]

ਅੱਗੇ ਪੜ੍ਹੇ

ਮੱਧ ਪ੍ਰਦੇਸ਼: ਕਮਲਨਾਥ ਦੀ ਪ੍ਰੈਸ ਕਾਨਫਰੰਸ, ਅਸਤੀਫਾ ਦੇਣ ਜਾ ਰਹੇ ਹੈ

DMT : Madhya Pradesh : (20 ਮਾਰਚ 2020) : – ਮੁੱਖ ਮੰਤਰੀ ਕਮਲਨਾਥ ਮੱਧ ਪ੍ਰਦੇਸ਼ ਵਿੱਚ ਬਹੁਮਤ ਟੈਸਟ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ। ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕੀਤਾ ਹੈ। ਜਿਸ ਵਿੱਚ ਉਸਨੇ ਭਾਜਪਾ ਉੱਤੇ ਲਗਾਤਾਰ ਆਪਣੀ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ […]

ਅੱਗੇ ਪੜ੍ਹੇ

ਸ਼ਾਹੀਨ ਬਾਗ ਸਰਵਧਰਮ ਏਕਤਾ ਦਾ ਪ੍ਰਤੀਕ ਬਣ ਚੁੱਕਿਆ ਹੈ : ਫਿਰਦੌਸ ਖਾਤੂਨ

ਕੇਂਦਰ ਸਰਕਾਰ ਨੇ ਸੀ.ਏ.ਏ ਬਣਾਕੇ ਗਲਤ ਕਦਮ ਚੁੱਕਿਆ : ਪਾਸਟਰ ਜੋਗਿੰਦਰ ਮਸੀਹ DMT : ਲੁਧਿਆਣਾ : (18 ਮਾਰਚ 2020): – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਖਿਲਾਫ ਚੱਲ ਰਹੇ ਸ਼ਾਹੀਨ ਬਾਗ ਨੂੰ ਸਰਵਧਰਮ ਅੰਦੋਲਨ ਦਾ ਦਰਜਾ ਮਿਲ ਗਿਆ ਹੈ।  ਸਰਕਾਰ ਦਾ ਤੰਤਰ ਅਤੇ ਸੰਪ੍ਰਦਾਇਕ ਤਾਕਤਾਂ ਕੌਮੀ ਏਕਤਾ ਦੇ ਇਸ ਬੰਧਨ ਨੂੰ ਤੋੜ […]

ਅੱਗੇ ਪੜ੍ਹੇ

ਲੁਧਿਆਣਾ ਸ਼ਾਹੀਨ ਬਾਗ ’ਚ ਐਨ.ਪੀ.ਆਰ. ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ

ਮੋਦੀ ਸਰਕਾਰ ਨਾਗਰਿਕਤਾ ਨੂੰ ਲੈ ਕੇ ਜਨਤਾ ਨੂੰ ਡਰਾ ਰਹੀ ਹੈ : ਐਡਵੋਕੇਟ ਸਲੀਮ DMT : ਲੁਧਿਆਣਾ : (16 ਮਾਰਚ 2020): – ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਭਾਰਤ ਦੀ ਜਨਤਾ ਵੱਲੋਂ ਚੁਣੀ ਗਈ ਕੇਂਦਰ ਸਰਕਾਰ ਅੱਜ ਆਪਣੇ ਹੀ ਨਾਗਰਿਕਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਡਰਾ ਰਹੀ ਹੈ, ਇਹ ਗੱਲ ਅੱਜ ਇੱਥੇ […]

ਅੱਗੇ ਪੜ੍ਹੇ

ਸਰਬਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਸੀ.ਏ.ਏ., ਐਨਪੀਆਰ ਦਾ ਵਿਰੋਧ ਰਾਜੀ ਰੱਖਾਂਗੇ

ਲੁਧਿਆਣਾ ‘ਚ ਪੰਜਾਬ ਭਰ ਤੋਂ ਮੁਸਲਿਮ ਪ੍ਰਤੀਨਿਧੀਆਂ  ਦੀ ਮੀਟਿੰਗ ਦੌਰਾਨ ਸ਼ਾਹੀ ਇਮਾਮ ਨੇ ਕੀਤਾ ਐਲਾਨ DMT : ਲੁਧਿਆਣਾ : (15 ਮਾਰਚ 2020): – ਅੱਜ ਇੱਥੇ ਇਤਿਹਾਸਕ ਜਾਮਾ ਮਸਜਿਦ ਲੁਧਿਆਣਾ ‘ਚ ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੋਸ਼ਿਆਰਪੁਰ, ਮੁਕੇਰੀਆਂ, ਨਵਾਂਸ਼ਹਿਰ, ਰੋਪੜ, ਮੋਹਾਲੀ, ਚੰਡੀਗੜ•, ਪਟਿਆਲਾ, ਨਾਭਾ,  ਕੋਟਕਪੁਰਾ, ਬਠਿੰਡਾ, ਮੋਗਾ, ਮੁਕਤਸਰ, ਮਾਨਸਾ  ਸਮੇਤ ਹੋਰਾਂ ਸ਼ਹਿਰਾਂ ਅਤੇ ਕਸਬਿਆਂ ਤੋਂ ਜਾਮਾ ਮਸਜਿਦਾਂ […]

ਅੱਗੇ ਪੜ੍ਹੇ

ਲੁਧਿਆਣਾ ਸ਼ਾਹੀਨ ਬਾਗ ਮੀਂਹ ’ਚ ਧੀਆਂ ਨੇ ਜਾਰੀ ਰੱਖਿਆ ਅੰਦੋਲਨ

ਡਿਗਦੀ ਅਰਥਵਿਵਸਥਾ ਤੋਂ ਧਿਆਨ ਭਟਕਾਉਣ ਲਈ ਸੀ.ਏ.ਏ. ਦਾ ਮੁੱਦਾ ਉਠਾਇਆ : ਅਸਮਾ ਅਹਿਰਾਰ DMT : ਲੁਧਿਆਣਾ : (14 ਮਾਰਚ 2020): – ਦਾਣਾ ਮੰਡੀ ਵਿੱਚ ਚੱਲ ਰਹੇ ਸ਼ਾਹੀਨ ਬਾਗ ਪ੍ਰਦਰਸ਼ਨ ਦੇ ਅੱਜ 32ਵੇਂ ਦਿਨ ਤੇਜ਼ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਔਰਤਾਂ ਨੇ ਕੇਂਦਰ ਸਰਕਾਰ ਖਿਲਾਫ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ […]

ਅੱਗੇ ਪੜ੍ਹੇ

ਮੋਦੀ ਤੇ ਉਨ੍ਹਾਂ ਦੀ ਵਿਚਾਰਧਾਰਾ ਨੇ ਅਰਥਚਾਰੇ ਨੂੰ ਤਬਾਹ ਕੀਤਾ : ਰਾਹੁਲ ਗਾਂਧੀ

DMT : ਨਵੀਂ ਦਿੱਲੀ : (13 ਮਾਰਚ 2020): – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੇਅਰ ਬਾਜ਼ਾਰਾਂ ਵਿਚ ਭਾਰੀ ਕਮੀ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਵਿਰੁਧ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਨ ਦਾ ਦੋਸ਼ ਲਾਇਆ। ਰਾਹੁਲ ਨੇ ਇਹ ਵੀ ਕਿਹਾ ਕਿ ਅਰਥਚਾਰੇ ਦੀ ਹਾਲਤ ਬਾਰੇ ਪ੍ਰਧਾਨ ਮੰਤਰੀ ਨੂੰ […]

ਅੱਗੇ ਪੜ੍ਹੇ

ਭਗਵੰਤ ਮਾਨ ਨੇ ਸੰਸਦ ‘ਚ ਚੁੱਕਿਆ ਇਟਲੀ ‘ਚ ਫਸੇ ਵਿਦਿਆਰਥੀਆਂ ਦਾ ਮੁੱਦਾ

DMT : ਚੰਡੀਗੜ੍ਹ : (13 ਮਾਰਚ 2020): – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਸਦ ‘ਚ ਇਟਲੀ ‘ਚ ਫਸੇ ਵਿਦਿਆਰਥੀਆਂ ਦਾ ਮੁੱਦਾ ਉਠਾਇਆ। ਪਾਰਟੀ ਵਲੋਂ ਜਾਰੀ ਬਿਆਨ ਅਨੁਸਾਰ ਭਗਵੰਤ ਮਾਨ ਨੇ ਇਟਲੀ ਦੇ ਏਅਰਪੋਰਟ ‘ਤੇ ਫਸੇ ਕਰੀਬ 30 ਭਾਰਤੀ ਵਿਦਿਆਰਥੀਆਂ ਦਾ ਮੁੱਦਾ ਉਠਾਇਆ. ਤਾਂ ਵਿਦੇਸ਼ ਮੰਤਰੀ […]

ਅੱਗੇ ਪੜ੍ਹੇ

ਲੁਧਿਆਣਾ ਸ਼ਾਹੀਨ ਬਾਗ ’ਚ ਪਵਿੱਤਰ ਕੁਰਾਨ ਪੜ੍ਹ ਕੇ ਦੇਸ਼ ’ਚ ਅਮਨ ਅਤੇ ਭਾਈਚਾਰੇ ਲਈ ਦੁਆ ਕਰਵਾਈ

ਐਨ.ਸੀ.ਆਰ. ’ਤੇ ਸਿਰਫ ਸਫਾਈ ਨਹੀਂ ਅਧਿਆਦੇਸ਼ ਲਿਆਵੇ ਸਰਕਾਰ : ਉਸਮਾਨ ਰਹਿਮਾਨ DMT : ਲੁਧਿਆਣਾ : (13 ਮਾਰਚ 2020): – ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿੱਚ ਚੱਲ ਰਹੇ ਸ਼ਾਹੀਨ ਬਾਗ ਅੰਦੋਲਨ ਦੇ 31ਵੇਂ ਦਿਨ ਫੁੱਲੇਵਾਲ, ਮੋਤੀ ਬਾਗ ਕਾਲੋਨੀ ਤੋਂ ਹਾਜੀ ਅਨੀਸ, ਮੁਹਮੰਦ ਅਕਰਮ, ਹਾਫਿਜ਼ ਹਸੀਬ ਉਰ ਰਹਿਮਾਨ, ਨੌਸ਼ਾਦ ਆਲਮ, ਰਿਯਾਜ ਅਹਿਮਦ, ਮੁਸ਼ਤਾਕ ਅਹਿਮਦ, ਵਕਾਰ ਆਲਮ, ਹਾਜੀ […]

ਅੱਗੇ ਪੜ੍ਹੇ