ਕਿਸਾਨ ਦੀ ਮੱਕੀ 10 ਰੁਪਏ ਕਿਲੋ, ਵਪਾਰੀ ਦਾ ਆਟਾ 35 ਰੁਪਏ ਕਿਲੋ, ਕੀ ਉਡੀਕ ਰਹੀ ਹੈ ਮੇਰੀ ਸਰਕਾਰ!

DMT : ਸੰਗਰੂਰ : (26 ਅਕਤੂਬਰ 2020): – ਪੰਜਾਬ ਅੰਦਰ ਮੱਕੀ ਦੀ ਵਪਾਰਕ ਪੱਧਰ ‘ਤੇ ਕਾਸ਼ਤ ਕਰਨ ਵਾਲੇ ਅਤੇ ਹਿਮਾਚਲ ਪ੍ਰਦੇਸ਼ ਨਾਲ ਲਗਦੇ ਸੂਬੇ ਦੇ ਕਈ ਉਤਰੀ ਜ਼ਿਲ੍ਹਿਆਂ ਦੇ ਇਲਾਕਿਆਂ ਅੰਦਰ ਮੱਕੀ ਦੀ ਫ਼ਸਲ ਦੇ ਰੇਟ ਦਾ ਬਹੁਤ ਬੁਰਾ ਹਾਲ ਹੈ। ਕੇਂਦਰ ਸਰਕਾਰ ਵਲੋਂ ਸਾਲ 2020-21 ਲਈ ਮੱਕੀ ਦੀ ਫ਼ਸਲ ਦੇ ਐਲਾਨੇ ਗਏ ਘੱਟੋ-ਘੱਟ ਸਮਰਥਨ […]

ਅੱਗੇ ਪੜ੍ਹੇ

ਪੰਜਾਬ ਦੇ ਕਈ ਪਿੰਡਾਂ ਸਣੇ ਉਨ੍ਹਾਂ ਇਲਾਕਿਆਂ ਦੀ ਕਹਾਣੀ ਜੋ ਸਦਾ ਲਈ ਪਾਣੀ ਵਿਚ ਡੁਬੋ ਦਿੱਤੇ ਗਏ

DMT : ਪੰਜਾਬ : (26 ਅਕਤੂਬਰ 2020): – ਬਹੁਤ ਘੱਟ ਮਨੁੱਖੀ ਨਿਰਮਾਣ ਹੁੰਦੇ ਹਨ ਜੋ ਭੂਗੋਲਿਕ ਮੁਹਾਂਦਰੇ ਵਿੱਚ ਕਿਸੇ ਡੈਮ ਜਿੰਨਾ ਬਦਲਾਅ ਲਿਆ ਸਕਦਾ ਹੋਣ। ਕਿਸੇ ਦਰਿਆ ਦੇ ਵਹਾਅ ਨੂੰ ਰੋਕ ਦਿੱਤਾ ਜਾਂਦਾ ਹੈ। ਡੈਮ ਜਾਂ ਬੰਨ੍ਹ ਕਿਸੇ ਘਾਟੀ ਨੂੰ ਹੀ ਜਲਦੋਜ਼ ਕਰਕੇ ਉਸ ਨੂੰ ਵੱਡੀ ਝੀਲ ਹੀ ਨਹੀਂ ਬਣਾ ਦਿੰਦਾ ਸਗੋਂ ਦਰਿਆ ਦੇ ਪੂਰੇ […]

ਅੱਗੇ ਪੜ੍ਹੇ

ਦੁਸ਼ਹਿਰੇ ਮੌਕੇ ਪੰਜਾਬ-ਹਰਿਆਣਾ ‘ਚ ਥਾਂ-ਥਾਂ ਕਿਸਾਨਾਂ ਨੇ PM ਮੋਦੀ ਦੇ ਪੁਤਲੇ ਫੂਕੇ

DMT : ਪੰਜਾਬ : (25 ਅਕਤੂਬਰ 2020): – ਪੰਜਾਬ ਅਤੇ ਹਰਿਆਣਾ ਵਿੱਚ ਕੇਂਦਰ ਦੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਦੁਸ਼ਹਿਰੇ ਮੌਕੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਮੁਜ਼ਾਹਰਾ ਸੰਕੇਤਕ ਤੌਰ ਉੱਤੇ ਪੀਐੱਮ ਮੋਦੀ ਦੇ ਪੁਤਲੇ ਫੂਕ ਕੇ ਕੀਤਾ ਗਿਆ। […]

ਅੱਗੇ ਪੜ੍ਹੇ

ਭਾਖੜਾ ਵਰਗੇ ਇਨ੍ਹਾਂ ਬੰਨ੍ਹਾਂ ਨੇ ਖਿੱਤੇ ਦਾ ਭੂਗੋਲਿਕ ਨਕਸ਼ਾ ਬਦਲ ਦਿੱਤਾ

DMT : Punjab : (25 ਅਕਤੂਬਰ 2020): – ਬਹੁਤ ਘੱਟ ਮਨੁੱਖੀ ਨਿਰਮਾਣ ਹੁੰਦੇ ਹਨ ਜੋ ਭੂਗੋਲਿਕ ਮੁਹਾਂਦਰੇ ਵਿੱਚ ਕਿਸੇ ਡੈਮ ਜਿੰਨਾ ਬਦਲਾਅ ਲਿਆ ਸਕਦਾ ਹੋਣ। ਕਿਸੇ ਦਰਿਆ ਦੇ ਵਹਾਅ ਨੂੰ ਰੋਕ ਦਿੱਤਾ ਜਾਂਦਾ ਹੈ। ਡੈਮ ਜਾਂ ਬੰਨ੍ਹ ਕਿਸੇ ਘਾਟੀ ਨੂੰ ਹੀ ਜਲ ਦੋਜ਼ ਕਰਕੇ ਉਸ ਨੂੰ ਵੱਡੀ ਝੀਲ ਹੀ ਨਹੀਂ ਬਣਾ ਦਿੰਦਾ ਸਗੋਂ ਦਰਿਆ ਦੇ […]

ਅੱਗੇ ਪੜ੍ਹੇ

ਰੇਲ ਰੋਕੋ ਅੰਦੋਲਨ ਵਿਚ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

DMT : ਸਰਾਏ ਅਮਾਨਤ ਖਾਂ : (25 ਅਕਤੂਬਰ 2020): – ਬੀਤੇ ਸ਼ੁੱਕਰਵਾਰ ਸ਼ਾਮ ਨੂੰ ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ਤੋਂ ਰੇਲ ਰੋਕੋ ਅੰਦੋਲਨ ਵਿੱਚ ਗਏ ਸਰਹੱਦੀ ਪਿੰਡ ਸ਼ੁੱਕਰਚੱਕ (ਚੀਮਾ) ਦੇ ਕਿਸਾਨ ਜੋਗਿੰਦਰ ਸਿੰਘ (60) ਦੀ ਦਿਲ ਦਾ ਦੌਰਾ ਪੈਣ ਕਾਰਨ ਰਾਤ ਕਰੀਬ 1:30 ਵਜੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਸ ਦੇ ਨਾਲ […]

ਅੱਗੇ ਪੜ੍ਹੇ

ਕਿਸਾਨ ਸੰਘਰਸ਼ ਦੌਰਾਨ ਜਾਨਾਂ ਗਵਾ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇ ਮੁਆਵਜ਼ਾ – ਚੀਮਾ

DMT : ਸੰਗਰੂਰ : (24 ਅਕਤੂਬਰ 2020): – ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗਵਾ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਮੁਤਾਬਿਕ ਨੌਕਰੀ […]

ਅੱਗੇ ਪੜ੍ਹੇ

ਪੰਜਾਬ ‘ਚ 6 ਸਾਲਾ ਬੱਚੀ ਦੇ ਬਲਤਾਕਾਰ ਤੋਂ ਬਾਅਦ ਉਸ ਨੂੰ ਸਾੜਨ ਦੇ ਮਾਮਲੇ ‘ਚ ਕੀ ਕਾਰਵਾਈ ਹੋਈ

DMT : ਹੁਸ਼ਿਆਰਪੁਰ : (24 ਅਕਤੂਬਰ 2020): – ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ 6 ਸਾਲਾਂ ਬੱਚੀ ਦਾ ਕਥਿਤ ਤੌਰ ਉੱਤੇ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਾਲਪੁਰ ਦੇ ਪਿੰਡ ਟਾਂਡਾ ਵਿੱਚੋਂ ਦਾਦੇ-ਪੋਤੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। […]

ਅੱਗੇ ਪੜ੍ਹੇ

ਨੌਜਵਾਨ ਦੀ ਅੱਧ ਸੜੀ ਲਾਸ਼ ਮਿਲੀ

DMT : ਬਠਿੰਡਾ : (24 ਅਕਤੂਬਰ 2020): – ਅੱਜ ਸਵੇਰੇ ਨੇੜਲੇ ਪਿੰਡ ਮਲੂਕਾ ਦੇ ਖੇਤਾਂ ਵਿਚੋਂ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨਛੱਤਰ ਸਿੰਘ (25) ਵਾਸੀ ਮਲੂਕਾ ਨੂੰ ਬੀਤੀ ਸ਼ਾਮ ਉਸ ਦੇ ਹੀ ਦੋ ਦੋਸਤ ਮੋਟਰ ਸਾਈਕਲ ਉੱਪਰ ਲੈ ਕੇ ਗਏ ਸਨ। ਅੱਜ ਸਵੇਰੇ ਨੌਜਵਾਨ ਦੀ ਖੇਤ ਵਿਚ ਪਈ ਅੱਧ ਸੜੀ ਮਿਲੀ […]

ਅੱਗੇ ਪੜ੍ਹੇ

ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰਾਲੇ ਘੇਰੇ

DMT : ਸੁਨਾਮ ਊਧਮ ਸਿੰਘ ਵਾਲਾ : (23 ਅਕਤੂਬਰ 2020): – ਸੁਨਾਮ ਨੇੜਲੇ ਪਿੰਡ ਮਹਿਲਾਂ ਵਿਖੇ ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਝੋਨੇ ਦੇ ਭਰੇ ਆ ਰਹੇ ਕਰੀਬ ਇਕ ਦਰਜਨ  ਟਰੱਕਾਂ ਨੂੰ ਘੇਰ ਲਿਆ। ਸ਼ਾਮ ਤਕ ਉਕਤ ਮਾਮਲੇ ਵਿਚ ਕਿਸੇ ਅਧਿਕਾਰੀ ਵਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ  ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ […]

ਅੱਗੇ ਪੜ੍ਹੇ

ਟਾਂਡਾ ਪੁਲਿਸ ਨੇ ਦੋਸ਼ੀ ਦਾਦੇ-ਪੋਤੇ ਨੂੰ ਕੀਤਾ ਗ੍ਰਿਫ਼ਤਾਰ

DMT : ਟਾਂਡਾ ਉੜਮੁੜ : (23 ਅਕਤੂਬਰ 2020): – ਬੀਤੇ ਦਿਨੀਂ ਦੇਰ ਸ਼ਾਮ ਨੂੰ ਪਿੰਡ ਜਲਾਲਪੁਰ ਵਿਖੇ ਇਕ ਮਾਸੂਮ 6 ਸਾਲਾ ਬੱਚੀ ਨਾਲ ਦਰਿੰਦਗੀ ਭਰਪੂਰ ਕਾਰਾ ਕਰਨ ਮਗਰੋਂ ਉਸ ਨੂੰ ਜ਼ਿੰਦਾ ਸਾੜ ਕੇ ਕਤਲ ਕਰਨ ਵਾਲੇ ਦਾਦਾ-ਪੋਤਾ ਸੁਰਜੀਤ ਸਿੰਘ ਅਤੇ ਸੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਰੇ ਪੁਸ਼ਟੀ ਕਰਦਿਆਂ […]

ਅੱਗੇ ਪੜ੍ਹੇ