ਬੱਚਾ ਚੋਰ ਦਾ ਭਾਂਡਾਫੋੜ, ਬੱਚਿਆਂ ਨੂੰ ਅਗਵਾਹ ਕਰਕੇ ਓਹਨਾ ਤੋਂ ਭੀਖ ਮੰਗਵਾਂਦਾ ਸੀ

DMT : ਲੁਧਿਆਣਾ : (26 ਅਕਤੂਬਰ 2020): – ਲੁਧਿਆਣਾ ਪੁਲਿਸ ਨੇ ਪਿਛਲੇ ਦਿਨਾਂ ਵਿਚ ਗੁੰਮ ਹੋਏ ਬੱਚਿਆਂ ਦੇ ਮਾਮਲੇ ਵਿਚ ਇਕ ਬੱਚਾ ਚੋਰ ਦਾ ਪਰਦਾਫਾਸ਼ ਕੀਤਾ ਹੈ, ਜਿਹੜਾ ਆਦਮੀ ਬੱਚਿਆਂ ਨੂੰ ਅਗਵਾਹ ਕਰਕੇ ਓਹਨਾ ਤੋਂ ਭੀਖ ਮੰਗਵਾਂਦਾ ਸੀ ਤੇ ਉਹ ਕਚਰਾ ਚੱਕਣ ਦਾ ਕੰਮ ਕਰਦਾ ਸੀ. ਜਾਂਚ ਦੇ ਦੌਰਾਨ ਆਰੋਪੀ ਤੋਂ ਇਕ ਹੋਰ ਬੱਚਾ ਬਰਾਮਦ […]

ਅੱਗੇ ਪੜ੍ਹੇ

ਕੈਪਟਨ ਸੰਦੀਪ ਸਿੰਘ ਸੰਧੂ ਨੇ ਬਲਾਕ ਸਿੱਧਵਾਂ ਬੇਟ ਦੀਆਂ ਪੰਚਾਇਤਾਂ ਨੂੰ 2 ਕਰੋੜ 7 ਲੱਖ ਦੇ ਚੈਕ ਤਕਸੀਮ

ਮੇਜਰ ਸਿੰਘ ਭੈਣੀ, ਡਾ ਕਰਨ ਵੜਿੰਗ ,ਚੇਅਰਮੈਨ ਯਾਦਵਿੰਦਰ ਜੰਡਿਆਲੀ ਰਹੇ ਹਾਜਰ DMT : ਲੁਧਿਆਣਾ : (26 ਅਕਤੂਬਰ 2020): – ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਨੂੰ ਵੱਡਾ ਹੁਲਾਰਾ ਦਿੰਦਿਆਂ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਨੇ ਅੱਜ 14ਵੇਂ ਵਿੱਤ ਕਮਿਸ਼ਨ ਦੇ ਤਕਰੀਬਨ 2 ਕਰੋੜ ਤੋ ਵੱਧ ਦੇ ਚੈਕ ਬਲਾਕ ਸਿੱਧਵਾਂ […]

ਅੱਗੇ ਪੜ੍ਹੇ

ਕਸ਼ਮੀਰ ਵਿੱਚ ਪਹਿਲੀ ਬਰਫਬਾਰੀ ਸ਼ੁਰੂ, ਸੈਲਾਨੀ ਵਾਪਸ ਆਉਣ ਦੀ ਉਡੀਕ ‘ਚ

DMT : ਸ੍ਰੀਨਗਰ : (26 ਅਕਤੂਬਰ 2020): –  ਹੁਣ ਹਰ ਥਾਂ ਤੇ ਮੌਸਮ ‘ਚ ਲਗਾਤਾਰ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦੇ ਅੱਜ ਕਸ਼ਮੀਰ ਦੇ ਗੁਲਮਰਗ ਅਤੇ ਹੋਰ ਉੱਚਾਈ ਵਾਲੀਆਂ ਥਾਂਵਾਂ ‘ਤੇ ਐਤਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਇਸ ਬਰਫਬਾਰੀ ਨਾਲ ਵਾਦੀ ਵਿਚ ਤਾਪਮਾਨ ਘੱਟ ਗਿਆ। ਤਾਪਮਾਨ ਵਿੱਚ ਗਿਰਾਵਟ ਬਾਰੇ ਜਾਣਕਾਰੀ ਮੌਸਮ ਵਿਭਾਗ ਦੇ […]

ਅੱਗੇ ਪੜ੍ਹੇ

Royal Enfield : ਏਸ਼ੀਆ ਵਿੱਚ ਕਿਵੇਂ ਵੱਧ ਰਹੀ ਹੈ ਬੁਲੇਟ ਮੋਟਰਸਾਈਕਲਾਂ ਦੀ ਵਿਕਰੀ

DMT : New Delhi : (26 ਅਕਤੂਬਰ 2020): – ਸਾਲ 1901 ਵਿੱਚ ਬਰਤਾਨੀਆ ਵਿੱਚ ਇਸ ਕੰਪਨੀ ਨੇ ਮੋਟਰ ਨਾਲ ਚੱਲਣ ਵਾਲਾ ਆਪਣਾ ਪਹਿਲਾ ਸਾਈਕਲ ਬਣਾਇਆ ਦੁਨੀਆਂ ਦੇ ਸਭ ਤੋਂ ਵੱਡੇ ਮੋਟਰਸਾਈਕਲ ਬਾਜ਼ਾਰ ਏਸ਼ੀਆਂ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਮਕਸਦ ਨਾਲ ਰਾਇਲ ਐਨਫ਼ੀਲਡ ਕੰਪਨੀ ਬਹੁਤ ਤੇਜ਼ੀ ਨਾਲ ਆਪਣਾ ਵਿਸਥਾਰ ਕਰ ਰਹੀ ਹੈ। ਰਾਇਲ ਐਨਫ਼ੀਲਡ ਦੁਨੀਆਂ […]

ਅੱਗੇ ਪੜ੍ਹੇ

ਮਹਾਰਾਸ਼ਟਰ ਦੇ ਡਿਪਟੀ ਸੀਐੱਮ ਅਜੀਤ ਪਵਾਰ ਨੂੰ ਹੋਇਆ ਕੋਰੋਨਾ, ਹਸਪਤਾਲ ‘ਚ ਭਰਤੀ

DMT : ਮੁੰਬਈ : (26 ਅਕਤੂਬਰ 2020): – ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਜੀਤ ਪਵਾਰ ਨੂੰ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਨੂੰ ਕੋਈ ਤਕਲੀਫ਼ ਨਹੀਂ ਹੈ। ਟਵਿੱਟਰ ‘ਤੇ ਮਰਾਠੀ ਭਾਸ਼ਾ ਦੇ ਵਿਚ ਪਵਾਰ ਨੇ ਲਿਖਿਆ […]

ਅੱਗੇ ਪੜ੍ਹੇ

ਸਿਕੰਦਰ ਦੀਆਂ ਢਾਹੀਆਂ ਕੰਧਾਂ ਮੁੜ ਉਸਾਰ ਕੇ ਦੇਣ ਦੀ ਪੇਸ਼ਕਸ਼ ਕਰਨ ਵਾਲੀ ਵੇਸਵਾ ਦੀ ਕੀ ਸੀ ਸ਼ਰਤ

DMT : New Delhi : (26 ਅਕਤੂਬਰ 2020): – ਪ੍ਰਾਚੀਨ ਗ੍ਰੀਸ ਦੇ ਐਰੋਪੈਗਸ ਵਿੱਚ ਇੱਕ ਅਨੋਖਾ ਘਟਨਾਕ੍ਰਮ ਚੱਲ ਰਿਹਾ ਸੀ। ਪ੍ਰਾਚੀਨ ਗ੍ਰੀਸ ਦੇ ਸਾਮੰਤਾਂ ਦੀ ਸਭਾ ਐਰੋਪੈਗਸ ਵਿੱਚ ਇਹ ਇੱਕ ਆਮ ਦਿਨਾਂ ਵਰਗਾ ਦਿਨ ਕਤਈ ਨਹੀਂ ਸੀ। ਮੁਕੱਦਮੇ ਵਿੱਚ ਮੁਲਜ਼ਮ ਇੱਕ ਵੇਸਵਾ ਸੀ-ਫਰਾਈਨ। ਜਿਸ ਉੱਪਰ ਇਸ ਮੁੱਕਦਮੇ ਵਿੱਚ ਸਭ ਤੋਂ ਸੰਗੀਨ ਇਲਜ਼ਾਮ – ਅਸ਼ਰਧਾ ਦਾ […]

ਅੱਗੇ ਪੜ੍ਹੇ

ਕੇਂਦਰ ਨੇ ਪੰਜਾਬ ਲਈ ਧਾਰਿਆ ਸ਼ੈਤਾਨ ਦਾ ਰੂਪ – ਨਵਜੋਤ ਸਿੱਧੂ

DMT : ਅੰਮ੍ਰਿਤਸਰ : (26 ਅਕਤੂਬਰ 2020): – – ਅੱਜ ਦੁਸਹਿਰੇ ਦੇ ਵਿਸ਼ੇਸ਼ ਦਿਨ ‘ਤੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਲਾਈਵ ਹੋਏ ਹਨ। ਉਹਨਾਂ ਨੇ ਆਪਣੇ ਭਾਸ਼ਣ ਵਿਚ ਮੋਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਖਿਲਾਫ਼ ਡਟ ਕੇ ਖੜ੍ਹੇ ਹੋਣਾ ਪਵੇਗਾ ਤੇ ਜਿਵੇਂ ਰਾਵਣ ਦਾ ਅਹੰਕਾਰ ਟੁੱਟਿਆ ਸੀ, ਅੱਜ ਕੇਂਦਰ […]

ਅੱਗੇ ਪੜ੍ਹੇ

ਪੰਜਾਬ ਸਰਕਾਰ ਸਿੱਖਾਂ ਭਰਾਵਾਂ ਦੀ ਲੜਾਈ ਕਰਵਾਉਣਾ ਚਾਹੁੰਦੀ ਸੀ-SGPC ਪ੍ਰਧਾਨ

DMT : Chandigarh : (26 ਅਕਤੂਬਰ 2020): – ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਸਿੱਖ ਧਰਨਾਕਾਰੀਆਂ ਵਿਚਾਲੇ ਸ਼ਨੀਵਾਰ ਨੂੰ ਹੋਈ ਹਿੰਸਕ ਝੜਪ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਾਂ ਭਰਾਵਾਂ ਦੀ ਲੜਾਈ ਕਰਵਾਉਣਾ ਚਾਹੁੰਦੀ ਸੀ। ਉਨ੍ਹਾਂ ਨੇ ਕਿਹਾ, “ਪ੍ਰਸ਼ਾਸਨ ਨੂੰ ਕਈ ਵਾਰ ਚਿੱਠੀਆਂ ਲਿਖੀਆਂ ਕਿ ਇਹ ਬਹੁਤ ਮਾਰੂ ਹਥਿਆਰ […]

ਅੱਗੇ ਪੜ੍ਹੇ

ਸਟਾਰ ਪ੍ਰਚਾਰਕਾਂ ਵਿਚ ਕਈ ਨਾਂਅ ਜਾਣੇ-ਪਹਿਚਾਣੇ, ਕਈ ਨੌਜਵਾਨ ਚਿਹਰੇ

DMT : ਬਿਹਾਰ : (26 ਅਕਤੂਬਰ 2020): – ਬਿਹਾਰ ਚੋਣਾਂ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਾਪ ਦਿੱਤੀ ਹੈ | ਇਨ੍ਹਾਂ ਸੂਚੀਆਂ ਵਿਚ ਕਈ ਨਾਂਅ ਤਾਂ ਸਥਾਪਿਤ ਤੇ ਜਾਣੇ-ਪਹਿਚਾਣੇ ਹਨ ਅਤੇ ਕਈ ਨੌਜਵਾਨ ਚਿਹਰੇ ਹਨ | ਭਾਜਪਾ ਵਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ […]

ਅੱਗੇ ਪੜ੍ਹੇ

ਇਤਿਹਾਸ ਵਿਚ ਪਹਿਲੀ ਵਾਰ ਦੁਸਹਿਰੇ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ

ਪ੍ਰਾਈਵੇਟ ਥਰਮਲ ਪਲਾਂਟਾਂ ਦੇ ਬਾਹਰ ਕਿਸਾਨਾਂ ਦੇ ਧਰਨੇ ਜਾਰੀ DMT : ਚੰਡੀਗੜ੍ਹ : (26 ਅਕਤੂਬਰ 2020): – ਖੇਤੀਬਾੜੀ ਕਾਨੂੰਨਾਂ ਵਿਰੁਧ ਅੱਜ ਕਿਸਾਨਾਂ ਦੇ ਸੰਘਰਸ਼ ਨੂੰ ਕਰੀਬ ਮਹੀਨਾ ਹੋਣ ਵਾਲਾ ਹੈ ਪਰ ਮੋਦੀ ਸਰਕਾਰ ਦੇ ਕੰਨ ‘ਤੇ ਅਜੇ ਤਕ ਜੂੰ ਨਹੀਂ ਸਰਕੀ। ਪੰਜਾਬ ਦੇ ਕਿਸਾਨ ਮੋਦੀ ਸਰਕਾਰ ਦੇ ਇਸ ਰਵਈਏ ਤੋਂ ਤੰਗ ਆ ਚੁਕੇ ਹਨ ਕਿਉਂਕਿ […]

ਅੱਗੇ ਪੜ੍ਹੇ