ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਭਾਜਪਾ ਦਾ ਸਮਰਥਨ ਇਕ ਸਾਰਥਕ ਫ਼ੈਸਲਾ – ਗੋਸ਼ਾ
ਲੁਧਿਆਣਾ 21 ਨਵੰਬਰ ( DMT ) ਭਾਜਪਾ ਪੰਜਾਬ ਦੇ ਬੁਲਰੇ ਗੁਰਦੀਪ ਸਿੰਘ ਗੋਸ਼ਾ ਨੇ ਗੱਲਬਾਤ ਕਰਦੇ ਦੌਰਾਨ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਮੁੱਖੀ ਵਲੋਂ ਭਾਜਪਾ ਦੇ ਹੱਕ ਵਿੱਚ ਸਮਰਥਨ ਦਾ ਫੈਸਲਾ ਇੱਕ ਦੂਰ ਅੰਦੇਸ਼ੀ ਅਤੇ ਸਿੱਖ ਪੰਥ ਨੂੰ ਚੜਦੀਕਲਾ ਵੱਲ ਲੈਕੇ ਜਾਣ ਵਾਲਾ ਫੈਸਲਾ ਦੱਸਿਆ ਹੈ। ਗੋਸ਼ਾ ਨੇ ਕਿਹਾ ਭਾਜਪਾ ਇੱਕੋ ਇੱਕ ਐਸੀ […]
Continue Reading