Hong Kong : ਕੀ ਚੀਨ ਦੇ ਇਸ ਫ਼ੈਸਲੇ ਨਾਲ ਹਾਂਗ ਕਾਂਗ ਸਦਾ ਲਈ ਬਦਲ ਗਿਆ

DMT : ਹਾਂਗਕਾਂਗ : (01 ਜੁਲਾਈ 2020) : – ਵਿਵਾਦਾਂ ਵਿੱਚ ਘਿਰੇ ਹਾਂਗ ਕਾਂਗ ਦੇ ਇੱਕ ਸਰੋਤ ਦੇ ਅਨੁਸਾਰ, ਸਿਰਫ ਕੁਝ ਲੋਕਾਂ ਨੇ ਇਸ ਕਾਨੂੰਨ ਦਾ ਪੂਰਾ ਖਰੜਾ ਵੇਖਿਆ ਹੈ। ਚੀਨ ਨੇ ਹਾਂਗਕਾਂਗ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰ ਦਿੱਤਾ ਹੈ। ਬਹੁਤ ਸਾਰੇ ਮੰਨਦੇ ਹਨ ਕਿ ਇਸ ਛੋਟੇ ਰਾਜ ਨੂੰ ਦਿੱਤੀ ਗਈ ਵਿਲੱਖਣ ਆਜ਼ਾਦੀ ਨੂੰ […]

ਅੱਗੇ ਪੜ੍ਹੇ

ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ

DMT : ਚੀਨ : (30 ਜੂਨ 2020) : – 17 ਫਰਵਰੀ 2020 ਦੀ ਇਸ ਤਸਵਨੀਰ ਵਿੱਚ ਫਰਾਂਸ ਦੇ ਲਿੱਲੇ ਵਿੱਚ ਮੌਜੂਦ ਇੰਸਟੀਚਿਊਟ ਵਿੱਚ ਡਾਕਟਰ ਸੈਂਡਰੀਨ ਬਿਲੋਜ਼ਾਰਡ ਪਿਛਲੇ ਸਾਲ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਤੱਕ ਦੁਨੀਆਂ ਦੇ 188 ਦੇਸਾਂ ਵਿੱਚ ਫੈਲ ਚੁੱਕਿਆ ਹੈ। ਇਸ ਬਿਮਾਰੀ ਦੇ ਲਪੇਟ ਵਿੱਚ ਹੁਣ ਤੱਕ ਕਰੀਬ ਇੱਕ ਕਰੋੜ […]

ਅੱਗੇ ਪੜ੍ਹੇ

ਹੁਣ ਖੇਤਾਂ ‘ਚ ਉੱਗੇਗੀ ਰੰਗ-ਬਰੰਗੀ ਕਪਾਹ! ਕਪਾਹ ਤੋਂ ਬਣੇ ਧਾਗੇ ਨੂੰ ਰੰਗਣ ਦੀ ਲੋੜ ਨਹੀਂ

DMT : ਕੈਨਬਰਾ : (29 ਜੂਨ 2020) : – ਆਸਟਰੇਲੀਆ ਦੇ ਵਿਗਿਆਨੀਆਂ ਨੇ ਰੰਗੀਨ ਕਪਾਹ ਵਿਕਸਤ ਕਰਨ ‘ਚ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਖੋਜ ਨਾਲ ਹੁਣ ਕੱਪੜਿਆਂ ‘ਚ ਰਸਾਇਣਕ ਰੰਗਾਂ ਦੀ ਵਰਤੋਂ ਦੀ ਲੋੜ ਨਹੀਂ ਹੋਵੇਗੀ। Commonwealth Scientific and Industrial Research Organization ਨੇ ਕਿਹਾ ਕਿ ਅਸੀਂ ਕਪਾਹ […]

ਅੱਗੇ ਪੜ੍ਹੇ

ਯੂਕੇ ਵਿੱਚ ਹੈਵਲੌਕ ਰੋਡ ਦਾ ਨਾਂ ਬਦਲ ਕੇ ਗੁਰੂ ਨਾਨਕ ਰੋਡ ਰੱਖਣ ਦੀ ਕਿਉਂ ਹੋ ਰਹੀ ਮੰਗ

DMT : ਯੂਕੇ : (29 ਜੂਨ 2020) : – ਯੂਕੇ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪੂਰੇ ਯੂਰਪ ਦੇ ਪ੍ਰਮੁੱਖ ਗੁਰਦੁਆਰਿਆਂ ਵਿਚੋਂ ਇੱਕ ਹੈ। ਇਹ ਗੁਰਦੁਆਰਾ ਲੰਡਨ ਦੇ ਸਾਊਥਹਾਲ (ਈਲਿੰਗ) ਇਲਾਕੇ ‘ਚ ਪੈਂਦਾ ਹੈ। ਪਿਛਲੇ ਦੋ ਦਹਾਕਿਆਂ ਤੋਂ ਇਹ ਗੁਰੂ ਘਰ ਲੋਕਾਂ ਲਈ ਅਮਨ ਤੇ ਸੇਵਾ ਦਾ ਪ੍ਰਤੀਕ ਹੈ , ਪਰ ਇਹ ਜਿਸ ਸੜਕ […]

ਅੱਗੇ ਪੜ੍ਹੇ

ਕਰਾਚੀ ਸਟੌਕ ਐਕਸਚੇਂਜ ‘ਤੇ ਹਥਿਆਰਬੰਦ ਹਮਲਾਵਰਾਂ ਨੇ ਕੀਤਾ ਹਮਲਾ, ਚਾਰ ਹਮਲਾਵਰਾਂ ਦੀ ਮੌਤ

DMT : ਕਰਾਚੀ : (29 ਜੂਨ 2020) : – ਕਰਾਚੀ ਸਟੌਕ ਐਕਸਚੇਂਜ ਉੱਤੇ ਹੋਏ ਹਮਲੇ ਵਿੱਚ ਸ਼ਾਮਿਲ ਤਿੰਨ ਹਮਲਾਵਰਾਂ ਦੀ ਮੌਤ ਹੋ ਗਈ ਹੈ। ਕਰਾਚੀ ਸਟੌਕ ਐਕਸਚੇਂਜ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ। ਸਥਾਨਕ ਮੀਡੀਆ ਅਨੁਸਾਰ ਕਰਾਚੀ ਸਟਾਕ ਐਕਸਚੇਂਜ ਉੱਤੇ ਹੋਏ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਈ ਹੈ। ਸਿੰਧ ਰੇਂਜਰਜ਼ ਅਨੁਸਾਰ ਹਮਲੇ […]

ਅੱਗੇ ਪੜ੍ਹੇ

ਪਾਕਿਸਤਾਨ: ਕਰਾਚੀ ਸਟੌਕ ਐਕਸਚੇਂਜ ‘ਤੇ ਹਥਿਆਰਬੰਦ ਹਮਲਾਵਰਾਂ ਨੇ ਕੀਤਾ ਹਮਲਾ

DMT : ਕਰਾਚੀ : (29 ਜੂਨ 2020) : – ਕਰਾਚੀ ਸਟੌਕ ਐਕਸਚੇਂਜ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ। ਸਥਾਨਕ ਮੀਡੀਆ ਅਨੁਸਾਰ ਕਰਾਚੀ ਸਟਾਕ ਐਕਸਚੇਂਜ ਉੱਤੇ ਹੋਏ ਹਮਲੇ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋਈ ਹੈ। ਹਮਲਾਵਰ ਇਮਾਰਤ ਵਿੱਚ ਵੜ੍ਹ ਗਏ ਅਤੇ ਮੇਨ ਗੇਟ ’ਤੇ ਗ੍ਰੇਨੇਡ ਸੁੱਟਿਆ।

ਅੱਗੇ ਪੜ੍ਹੇ

ਕੈਨੇਡੀਅਨ ਐਮਪੀ ਜਗਮੀਤ ਸਿੰਘ ਦੇ ਨਸਲਵਾਦ ਬਾਰੇ ਅਵਾਜ਼ ਚੁੱਕਣ ਦੇ ਕੀ ਮਾਅਨੇ

DMT : ਕੈਨੇਡਾ : (22 ਜੂਨ 2020) : – ਕੈਨੇਡਾ ਵਿੱਚ NDP ਦੇ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਹਾਊਸ ਤੋਂ ਇੱਕ ਦਿਨ ਲਈ ਬਾਹਰ ਕੱਢ ਦਿੱਤਾ ਗਿਆ। “ਮੈਂ ਗੁੱਸੇ ‘ਚ ਆ ਗਿਆ ਸੀ, ਪਰ ਹੁਣ ਮੈਂ ਉਦਾਸ ਹਾਂ। ਕਿਉਂ ਅਸੀਂ ਇਸ ਬਾਰੇ ਆਪਣੀ ਗੱਲ ਨਹੀਂ ਰੱਖ ਸਕਦੇ?….” ਕੈਨੇਡਾ ਵਿੱਚ NDP ਦੇ ਸੰਸਦ ਮੈਂਬਰ ਜਗਮੀਤ ਸਿੰਘ […]

ਅੱਗੇ ਪੜ੍ਹੇ

ਚੀਨ-ਭਾਰਤ ਤਣਾਅ: ਭਾਰਤੀ ਫੌਜੀਆਂ ਨੂੰ ਕਿੱਲਾਂ ਵਾਲੀਆਂ ਰਾਡਾਂ ਨਾਲ ਮਾਰਨ ਬਾਰੇ ਚੀਨ ਨੇ ਕੀ ਕਿਹਾ

DMT : ਚੀਨ : (20 ਜੂਨ 2020) : – ਭਾਰਤ -ਚੀਨ ਸਰਹੱਦ ਉੱਪਰ ਗਲਵਾਨ ਘਾਟੀ ਵਿੱਚ 20 ਭਾਰਤੀ ਫ਼ੌਜੀਆਂ ਦੀ ਮੌਤ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਪੁੱਛਿਆ ਕਿ ਕਿਸ ਦੇ ਹੁਕਮ ਨਾਲ ਭਾਰਤੀ ਫ਼ੌਜੀਆਂ ਨੂੰ ਤਣਾਅ ਵਾਲੇ ਇਲਾਕੇ ਵਿੱਚ ਨਿਹੱਥੇ ਗਏ ਸਨ। ਇਸ […]

ਅੱਗੇ ਪੜ੍ਹੇ

ਮੁੰਬਈ ਅੱਤਵਾਦ ਹਮਲੇ ਦਾ ਸਾਜ਼ਿਸ਼ ਕਰਤਾ ਤਹੱਵੁਰ ਰਾਣਾ ਅਮਰੀਕਾ ‘ਚ ਗ੍ਰਿਫ਼ਤਾਰ

DMT : ਵਾਸ਼ਿੰਗਟਨ : (20 ਜੂਨ 2020) : – ਮੁੰਬਈ ‘ਚ 2008 ‘ਚ ਹੋਏ 26/11 ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ‘ਚ ਅਮਰੀਕਾ ‘ਚ ਸਜ਼ਾ ਕੱਟ ਚੁੱਕੇ ਸ਼ਿਕਾਗੋ ਦੇ ਇਕ ਅੱਤਵਾਦੀ ਤਹੱਵੁਰ ਰਾਣਾ ਨੂੰ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅੱਗੇ ਪੜ੍ਹੇ

ਸਿੱਖ ਨੇਤਾ ਜਗਮੀਤ ਸਿੰਘ ਨੂੰ ਹਾਊਸ ਆਫ਼ ਕਾਮਨਜ਼ ਤੋਂ ਕੀਤਾ ਬਾਹਰ

DMT : ਸਰੀ : (19 ਜੂਨ 2020) : – ਐਨਡੀਪੀ ਆਗੂ ਜਗਮੀਤ ਸਿੰਘ ਵਲੋਂ ਬਲਾਕ ਕਿਊਬਿਕੁਆ ਦੇ ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣ, ਬਾਅਦ ਵਿਚ ਮਾਫ਼ੀ ਨਾ ਮੰਗਣ ਅਤੇ ਅਪਣੀ ਟਿਪਣੀ ਵਾਪਸ ਨਾ ਲੈਣ ਕਰ ਕੇ ਉਨ੍ਹਾਂ ਨੂੰ ਹਾਊਸ ਆਫ਼ ਕਾਮਨਜ਼ ਤੋਂ ਬਾਹਰ ਕਰ ਦਿਤਾ ਗਿਆ। ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਜਗਮੀਤ ਸਿੰਘ ਹਾਊਸ ਆਫ਼ […]

ਅੱਗੇ ਪੜ੍ਹੇ