ਸ਼ਿਵਸੇਨਾ ਹਿੰਦੁਸਤਾਨ ਨੇ ਰਾਜ ਪੱਧਰੀ ਪ੍ਰੇਸ ਕਾਨਫਰੰਸ ਵਿੱਚ ਸੂਬੇ ਦੀ ਕਾਨੂੰਨ ਵਿਵਸਥਾ ਤੇ ਕੀਤਾ ਵੱਡਾ ਐਲਾਨ

ਆਗਾਮੀ 2 ਨਵੰਬਰ ਨੂੰ ਪੰਜਾਬ ਦੇ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸ਼ਿਵਸੈਨਿਕ ਸੌੰਪਣਗੇ ਪੰਜਾਬ ਦੇ ਰਾਜਪਾਲ ਦੇ ਨਾਮ ਮੰਗਪੱਤਰ ਪੰਜਾਬ ਵਿੱਚ ਵਿਗੜੀ ਹੋਈ ਕਾਨੂੰਨ ਵਿਵਸਥਾ ਦੇ ਖਿਲਾਫ ਸ਼ਿਵਸੇਨਾ ਹਿੰਦੁਸਤਾਨ ਖਡ਼ਾ ਕਰੇਗੀ ਜਨਾਂਦੋਲਨ-ਕ੍ਰਿਸ਼ਣ ਸ਼ਰਮਾ / ਚੰਦਰਕਾਂਤ ਚੱਢਾ DMT : ਲੁਧਿਆਣਾ : (26 ਅਕਤੂਬਰ 2020): – ਸ਼ਿਵਸੇਨਾ ਹਿੰਦੁਸਤਾਨ ਦੀ ਅਹਿਮ ਬੈਠਕ ਮਕਾਮੀ ਸ਼੍ਰੀ ਦੁਰਗਾ ਮਾਤਾ ਮੰਦਿਰ […]

ਅੱਗੇ ਪੜ੍ਹੇ

ਲੁਧਿਆਣਾ, ਖੰਨਾ, ਜਗਰਾਂਉ, ਸਮਰਾਲਾ ਅਤੇ ਪਾਇਲ ਵਿੱਚ ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ 12 ਦਸਬੰਰ ਨੂੰ

DMT : ਲੁਧਿਆਣਾ : (26 ਅਕਤੂਬਰ 2020): – ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸ੍ਰੀਮਤੀ ਪ੍ਰੀਤੀ ਸੁਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਇਸ ਦੀਆਂ ਸਬ ਡਵੀਜ਼ਨਾਂ ਵਿਖੇ ਮਿਤੀ 12 ਦਸੰਬਰ, 2020 ਦਿਨ ਸਨਿੱਚਰਵਾਰ ਨੂੰ ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਸਕੱਤਰ ਸ੍ਰੀਮਤੀ ਸੁਖੀਜਾ ਨੇ ਦੱਸਿਆ ਕਿ ਲੋਕ ਅਦਾਲਤਾਂ ਦੇ ਆਯੋਜਨ […]

ਅੱਗੇ ਪੜ੍ਹੇ

ਕਿਸਾਨ ਦੀ ਮੱਕੀ 10 ਰੁਪਏ ਕਿਲੋ, ਵਪਾਰੀ ਦਾ ਆਟਾ 35 ਰੁਪਏ ਕਿਲੋ, ਕੀ ਉਡੀਕ ਰਹੀ ਹੈ ਮੇਰੀ ਸਰਕਾਰ!

DMT : ਸੰਗਰੂਰ : (26 ਅਕਤੂਬਰ 2020): – ਪੰਜਾਬ ਅੰਦਰ ਮੱਕੀ ਦੀ ਵਪਾਰਕ ਪੱਧਰ ‘ਤੇ ਕਾਸ਼ਤ ਕਰਨ ਵਾਲੇ ਅਤੇ ਹਿਮਾਚਲ ਪ੍ਰਦੇਸ਼ ਨਾਲ ਲਗਦੇ ਸੂਬੇ ਦੇ ਕਈ ਉਤਰੀ ਜ਼ਿਲ੍ਹਿਆਂ ਦੇ ਇਲਾਕਿਆਂ ਅੰਦਰ ਮੱਕੀ ਦੀ ਫ਼ਸਲ ਦੇ ਰੇਟ ਦਾ ਬਹੁਤ ਬੁਰਾ ਹਾਲ ਹੈ। ਕੇਂਦਰ ਸਰਕਾਰ ਵਲੋਂ ਸਾਲ 2020-21 ਲਈ ਮੱਕੀ ਦੀ ਫ਼ਸਲ ਦੇ ਐਲਾਨੇ ਗਏ ਘੱਟੋ-ਘੱਟ ਸਮਰਥਨ […]

ਅੱਗੇ ਪੜ੍ਹੇ

ਪੰਜਾਬ ਦੇ ਕਈ ਪਿੰਡਾਂ ਸਣੇ ਉਨ੍ਹਾਂ ਇਲਾਕਿਆਂ ਦੀ ਕਹਾਣੀ ਜੋ ਸਦਾ ਲਈ ਪਾਣੀ ਵਿਚ ਡੁਬੋ ਦਿੱਤੇ ਗਏ

DMT : ਪੰਜਾਬ : (26 ਅਕਤੂਬਰ 2020): – ਬਹੁਤ ਘੱਟ ਮਨੁੱਖੀ ਨਿਰਮਾਣ ਹੁੰਦੇ ਹਨ ਜੋ ਭੂਗੋਲਿਕ ਮੁਹਾਂਦਰੇ ਵਿੱਚ ਕਿਸੇ ਡੈਮ ਜਿੰਨਾ ਬਦਲਾਅ ਲਿਆ ਸਕਦਾ ਹੋਣ। ਕਿਸੇ ਦਰਿਆ ਦੇ ਵਹਾਅ ਨੂੰ ਰੋਕ ਦਿੱਤਾ ਜਾਂਦਾ ਹੈ। ਡੈਮ ਜਾਂ ਬੰਨ੍ਹ ਕਿਸੇ ਘਾਟੀ ਨੂੰ ਹੀ ਜਲਦੋਜ਼ ਕਰਕੇ ਉਸ ਨੂੰ ਵੱਡੀ ਝੀਲ ਹੀ ਨਹੀਂ ਬਣਾ ਦਿੰਦਾ ਸਗੋਂ ਦਰਿਆ ਦੇ ਪੂਰੇ […]

ਅੱਗੇ ਪੜ੍ਹੇ

ਖੇਤੀ ਕਾਨੂੰਨਾਂ ‘ਤੇ ਹੁਣ ਕੈਪਟਨ ਅਤੇ ਸੁਖਬੀਰ ‘ਚ ਸ਼ਬਦੀ ਜੰਗ ਕਿਉਂ ਛਿੜੀ

DMT : Chandigarh : (26 ਅਕਤੂਬਰ 2020): – ਕੈਪਟਨ ਅਤੇ ਸੁਖਬੀਰ ਲਗਾਤਾਰ ਖ਼ੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਇੱਕ ਦੂਜੇ ਨੂੰ ਟਵਿੱਟਰ ਉੱਤੇ ਵੀ ਘੇਰਦੇ ਨਜ਼ਰ ਆਉਂਦੇ ਹਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਦੂਜੇ ਉੱਤੇ ਸ਼ਬਦੀ ਵਾਰ ਕਰ ਰਹੇ […]

ਅੱਗੇ ਪੜ੍ਹੇ

ਹਰਿਆਣਾ ‘ਚ ਭਾਰਤੀ ਕਿਸਾਨ ਯੂਨੀਅਨ ਨੇ ਸਾੜੇ ਮੋਦੀ ਦੇ ਪੁਤਲੇ

DMT : ਅੰਬਾਲਾ/ਕੁਰੂਕਸ਼ੇਤਰ : (26 ਅਕਤੂਬਰ 2020): – ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਵਰਕਰਾਂ ਨੇ ਅੱਜ ਹਰਿਆਣਾ ਦੀਆਂ ਵੱਖ-ਵੱਖ ਥਾਵਾਂ ‘ਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ | ਕੁਰੂਕਸ਼ੇਤਰ ਦੇ ਸ਼ਾਹਬਾਦ ‘ਚ ਬੀ.ਕੇ.ਯੂ. ਦੇ ਵਰਕਰਾਂ ਨੇ ਹਰਿਆਣਾ ਦੇ ਸਾਬਕਾ ਮੰਤਰੀ ਤੇ ਭਾਜਪਾ ਨੇਤਾ ਕ੍ਰਿਸ਼ਨ ਕੁਮਾਰ […]

ਅੱਗੇ ਪੜ੍ਹੇ

Elections of Ludhiana District Cricket Association

DMT : Ludhiana : (26 October 2020) : – In CWP-11735 of  2018 the Hon’ble Punjab and Haryana High Court has ordered for holding of elections to Ludhiana District Cricket Association. Hon’ble Mr. Justice Permod Kohli former Chief Justice of Sikkim High Court has been appointed as observer of this election by the Hon’ble Punjab […]

ਅੱਗੇ ਪੜ੍ਹੇ

ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਤੇ ਕਾਤਲਾਨਾ ਹਮਲੇ ਦੀ ਰਾਜੀਵ ਕੁਮਾਰ ਲਵਲੀ ਵੱਲੋਂ ਨਿੰਦਿਆ

ਚੰਦਰ ਸ਼ੇਖਰ ਆਜ਼ਾਦ ਤੇ ਹੋਏ ਹਮਲੇ ਦੀ ਕਰਵਾਈ ਜਾਵੇ ਨਿਰਪੱਖ ਜਾਂਚ-ਰਾਜੀਵ ਕੁਮਾਰ ਲਵਲੀ ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਬੁਲੰਦ ਸ਼ਹਿਰ ਪੁਲਿਸ ਦੇ ਰਵਈਏ ਨੂੰ ਲੈ ਕੇ ਵੀ ਕੀਤੇ ਸਵਾਲ ਖੜ੍ਹੇ DMT : ਲੁਧਿਆਣਾ : (26 ਅਕਤੂਬਰ 2020): – ਅੱਜ ਇੱਥੇ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ […]

ਅੱਗੇ ਪੜ੍ਹੇ

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਅਨਾਥ ਆਸ਼ਰਮ ਅਤੇ ਅਪਾਹਜ ਆਸ਼ਰਮ ਦਾ ਅਚਾਨਕ ਨਿਰੀਖਣ

DMT : ਪਟਿਆਲਾ : (26 ਅਕਤੂਬਰ 2020): – ਜ਼ਿਲ੍ਹਾ ਤੇ ਸੈਸ਼ਨ ਜੱਜ  ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਨੇ ਅੱਜ ਮਾਤਾ ਗੁਜਰੀ ਕੰਨਿਆ ਛਤੱਰਵਾਸ, ਪਿੰਡ ਕਲਰਭੈਣੀ, ਬੀਰ ਜੀ ਅਪਾਹਜ ਆਸ਼ਰਮ ਤੇ ਯਾਦਵਿੰਦਰਾ ਪੂਰਨ ਬਾਲ ਨਿਕੇਤਨ, ਲਾਹੌਰੀ ਗੇਟ ਪਟਿਆਲਾ ਦਾ ਅਚਾਨਕ ਨਿਰੀਖਣ ਕੀਤਾ। ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ […]

ਅੱਗੇ ਪੜ੍ਹੇ

ਕੱਲ ਇਹਨਾਂ ਇਲਾਕਿਆਂ ਵਿਚ ਬਿਜਲੀ ਰਹੇਗੀ ਬੰਦ

DMT : ਲੁਧਿਆਣਾ : (26 ਅਕਤੂਬਰ 2020): – 11 ਕੇ.ਵੀ. ਗੁਰੂ ਗਿਆਨ ਵਿਹਾਰ ਫੀਡਰ ਅਧੀਨ 66 ਕੇ.ਵੀ. ਮਾਡਲ ਟਾ grਨ ਗਰਿੱਡ, ਲੁਧਿਆਨਾ 27-10-10 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤਕ ਜਰੂਰੀ ਅਤੇ ਜ਼ਰੂਰੀ ਰੱਖ-ਰਖਾਅ ਕਾਰਜਾਂ ਕਾਰਨ ਬੰਦ ਰਹੇਗਾ.ਪ੍ਰਭਾਵਿਤ ਖੇਤਰ -ਛੋਟੀਆਂ ਜਵਾੜੀ, ਪ੍ਰਕਾਸ਼ ਨਗਰ, ਗੁਰੂ ਗਿਆਨ ਵਿਹਾਰ ਸੈਕਟਰ -2,3,4,5, ਗੋਬਿੰਦ ਨਗਰ, ਵਿਸ਼ਾਲ ਨਗਰ, ਕਰਨੈਲ […]

ਅੱਗੇ ਪੜ੍ਹੇ