ਮੁਲਾਜ਼ਮ ਸਾਥੀਆਂ ਤੇ ਹੋ ਰਹੀ ਧੱਕੇ ਸਾਹੀ ਨੂੰ ਨਕੇਲ ਪਾਉਣ ਲਈ ਪ੍ਰੈਂਸ ਕਾਨਫਰੰਸ ਦਾ ਅਜੋਜਨ ਕੀਤਾ ਗਿਆ

ਨਗਰ ਨਿਗਮ ਨੇ ਵੇਦ ਪਾਲ ਵੇਦੀ ਨੂੰ ਨੋਕਰੀ ਤੋਂ ਕੀਤਾ ਬਰਖਾਸਤ DMT : ਲੁਧਿਆਣਾ : (01 ਜੁਲਾਈ 2020)(ਵਿਜੇੈ ਵਰਮਾ) : – ਗਿਲ ਰੋਡ ਚ ਅਖਿਲ ਭਾਰਤੀਯ ਸਫਾਈ ਮਜ਼ਦੂਰ ਕਾਗਰਸ ਲੁਧਿਆਣਾ ਵਲੋਂ ਮੁਲਾਜ਼ਮ ਸਾਥੀਆਂ ਤੇ ਹੋ ਰਹੀ ਧੱਕੇ ਸਾਹੀ ਨੂੰ ਨਕੇਲ ਪਾਉਣ ਲਈ ਵੇਦਪਾਲ ਵੇਦੀ ਦੀ ਅਗਵਾਈ ਹੇਠ ਉਨ੍ਹਾਂ ਨੇ ਅਪਣੇ ਦਫ਼ਤਰ ਚ ਪ੍ਰੈਂਸ ਕਾਨਫਰੰਸ ਦਾ […]

ਅੱਗੇ ਪੜ੍ਹੇ

ਲੁਧਿਆਣਾ ਵਿਚ ਏ.ਸੀ.ਪੀ ਗੁਰਦੇਵ ਸਿੰਘ ਨੂੰ ਓਹਨਾ ਦੀ ਫੋਟੋ ਵਾਲਾ ਕੈਲੰਡਰ ਦੇਂਦੇ ਹੋਏ ਸਨਮਾਨਿਤ ਕੀਤਾ

DMT : ਲੁਧਿਆਣਾ : (01 ਜੁਲਾਈ 2020) : – ਲੁਧਿਆਣਾ ਦੇ ਸਮਾਜ ਸੇਵੀ ਅਮਨਦੀਪ ਦੀਪਾ, ਜਿਸ ਨੇ ਅੱਜ ਲੁਧਿਆਣਾ ਦੇ ਏ.ਸੀ.ਪੀ ਗੁਰਦੇਵ ਸਿੰਘ ਦੀ ਫੋਟੋ ਵਾਲਾ ਕੈਲੰਡਰ ਬਣਾ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ। ਅਮਨਦੀਪ ਦੀਪਾ ਕੋਰੋਨਾ ਮਹਾਮਾਰੀ ਦੇ ਵਿੱਚ ਪਿਛਲੇ 100 ਦਿਨ ਵਿਚ ਸਮਾਜ ਵਿਚ ਲੋਕਾਂ ਦੀ ਸੇਵਾ ਕੀਤੀ, ਲੰਗਰ ਦੀ ਵੀ ਸੇਵਾ ਕੀਤੀ […]

ਅੱਗੇ ਪੜ੍ਹੇ

ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਗਈ ਟੀਮ ਨਾਲ ਉਲਝੇ ਕਾਬਿਜ਼ਕਾਰ

DMT : ਲੁਧਿਆਣਾ : (01 ਜੁਲਾਈ 2020) : – ਮੰਗਲਵਾਰ ਸਵੇਰੇ ਮਾਡਲ ਟਾਊਨ ਦੁੱਗਰੀ ਰੋਡ ‘ਤੇ ਸਥਿਤੀ ਉਦੋਂ ਤਨਾਅਪੂਰਨ ਹੋ ਗਈ ਜਦ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਸਕੂਲ ਸਾਈਟ ‘ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਗਏ | ਕਾਰਵਾਈ ਦਾ ਵਿਰੋਧ ਕਰ ਰਹੇ ਸੋਨੂੰ ਨਾਮਕ ਨੌਜਵਾਨ ਨੇ ਅਧਿਕਾਰੀਆਂ ਦੀ ਅਗਵਾਈ ਕਰ ਰਹੇ ਐਕਸੀਅਨ ਜਗਦੇਵ ਸਿੰਘ ਨੂੰ ਥੱਪੜ […]

ਅੱਗੇ ਪੜ੍ਹੇ

ਵਿਜੀਲੈਂਸ ਵਲੋਂ ਪਾਵਰਕਾਮ ਦਾ ਖ਼ਪਤਕਾਰ ਕਲਰਕ 2 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਕੋਰੋਨਾ ਟੈਸਟ ਤੋਂ ਬਾਅਦ ਭਲਕੇ ਪੇਸ਼ ਕੀਤਾ ਜਾਵੇਗਾ ਅਦਾਲਤ ਵਿਚ DMT : ਫ਼ਰੀਦਕੋਟ : (01 ਜੁਲਾਈ 2020) : – ਵਿਜੀਲੈਂਸ ਵਿਭਾਗ ਪੰਜਾਬ ਦੀਆਂ ਹਦਾਇਤਾਂ ‘ਤੇ ਡੀ.ਐਸ.ਪੀ ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਇੰਸਪੈਕਟਰ ਸੋਹਣ ਸਿੰਘ ਵਲੋਂ ਜੈਤੋ ਸਥਿਤ ਪਾਵਰਕਾਮ ਦੇ ਖ਼ਪਤਕਾਰ ਕਲਰਕ ਬਲਵਿੰਦਰ ਸਿੰਘ ਨੂੰ 2 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ […]

ਅੱਗੇ ਪੜ੍ਹੇ

ਟਿਕਟੌਕ ਦਾ ਬਦਲ ਇਹ 4 ਐਪਸ ਹੋ ਸਕਦੀਆਂ ਹਨ

DMT : New Delhi : (01 ਜੁਲਾਈ 2020) : – ਭਾਰਤ ਵਿੱਚ ਟਿਕਟੌਕ ਸਣੇ 59 ਚੀਨੀ ਐਪਸ ‘ਤੇ ਪਾਬੰਦੀ ਲਾ ਦਿੱਤੀ ਗਈ ਹੈ ਟਿਕਟੌਕ ਸਣੇ 59 ਚੀਨੀ ਐਪਸ ’ਤੇ ਪਾਬੰਦੀ ਤੋਂ ਬਾਅਦ ਹੁਣ ਟਿਕਟੌਕ ਯੂਜ਼ਰਜ਼ ਲਈ ਮਸਲਾ ਇਹ ਖੜ੍ਹਾ ਹੋ ਗਿਆ ਹੈ ਕਿ ਉਨ੍ਹਾਂ ਕੋਲ ਬਦਲ ਕੀ ਹੈ। ਇਹ ਐਪ ਗੂਗਲ ਪਲੇਅ ਸਟੋਰ ’ਤੇ ਮੌਜੂਦ […]

ਅੱਗੇ ਪੜ੍ਹੇ

ਫ਼ੈਕਟਰੀ ਵਿਚ ਗੈਸ ਦਾ ਰਿਸਾਅ ਹੋਣ ਨਾਲ ਦੋ ਮੁਲਾਜ਼ਮਾਂ ਦੀ ਮੌਤ

DMT : ਵਿਸ਼ਾਖ਼ਾਪਟਨਮ : (01 ਜੁਲਾਈ 2020) : – ਸ਼ਹਿਰ ਲਾਗੇ ਦਵਾਈ ਬਣਾਉਣ ਵਾਲੀ ਫ਼ੈਕਟਰੀ ਵਿਚ ਮੰਗਲਵਾਰ ਸਵੇਰੇ ਬੇਂਜੀਨ ਗੈਸ ਦਾ ਰਿਸਾਅ ਹੋਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਬੀਮਾਰ ਹੋ ਗਏ। ਸੂਤਰਾਂ ਨੇ ਦਸਿਆ ਕਿ ‘ਸੇਨਰ ਲਾਈਫ਼ ਸਾਇੰਸਜ਼ ਕੰਪਨੀ’ ਦੀ ਇਕਾਈ ਵਿਚ ਇਹ ਰਿਸਾਅ ਹੋਇਆ ਅਤੇ ਹਾਲਾਤ ਕਾਬੂ ਵਿਚ ਹਨ। ਘਟਨਾ […]

ਅੱਗੇ ਪੜ੍ਹੇ

ਦੁਨੀਆ ਭਰ ‘ਚ ਲਾਪਤਾ ਹੋਈਆਂ ਔਰਤਾਂ ਵਿਚੋਂ ਸਾਢੇ 4 ਕਰੋੜ ਭਾਰਤ ਤੋਂ : ਸੰਯੁਤਕ ਰਾਸ਼ਟਰ

DMT : ਸੰਯੁਕਤ ਰਾਸ਼ਟਰ : (01 ਜੁਲਾਈ 2020) : – ਦੁਨੀਆ ਭਰ ਵਿਚ ਪਿਛਲੇ 50 ਸਾਲ ਵਿਚ ਲਾਪਤਾ ਹੋਈਆਂ 14 ਕਰੋੜ 26 ਲੱਖ ਔਰਤਾਂ ਵਿਚੋਂ 4 ਕਰੋੜ 58 ਲੱਖ ਔਰਤਾਂ ਭਾਰਤ ਦੀਆਂ ਹਨ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਇਕ ਰੀਪੋਰਟ ਵਿਚ ਕਿਹਾ ਕਿ “ਲਾਪਤਾ ਔਰਤਾਂ ਤੇ ਬੱਚੀਆਂ” ਦੀ ਗਿਣਤੀ ਚੀਨ ਅਤੇ ਭਾਰਤ ਵਿਚ ਸਭ ਤੋਂ […]

ਅੱਗੇ ਪੜ੍ਹੇ

ਭਾਰਤ, ਫ਼ਰਾਂਸ ਨੇ ਸੁਰੱਖਿਆ, ਰਾਜਸੀ ਅਹਿਮੀਅਤ ਦੇ ਮੁੱਦਿਆਂ ‘ਤੇ ਕੀਤੀ ਚਰਚਾ

DMT : New Delhi : (01 ਜੁਲਾਈ 2020) : – ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਅਤੇ ਫ਼ਰਾਂਸ ਦੇ ਵਿਦੇਸ਼ ਸਕੱਤਰ ਫ਼ਰਾਂਕੋਇਸ ਡੇਲਾਟਰੇ ਨੇ ਸੋਮਵਾਰ ਨੂੰ ਵੀਡੀਉ ਲਿੰਕ ਰਾਹੀਂ ਕੋਵਿਡ-19 ਮਹਾਮਾਰੀ ਬਾਰੇ ਚਰਚਾ ਕੀਤੀ ਅਤੇ ਵੱਖ ਵੱਖ ਖੇਤਰਾਂ ਵਿਚ ਤਾਲਮੇਲ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਜੈਸ਼ੰਕਰ ਨੇ ਟਵਿਟਰ ‘ਤੇ ਕਿਹਾ, ‘ਫ਼ਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ […]

ਅੱਗੇ ਪੜ੍ਹੇ

Hong Kong : ਕੀ ਚੀਨ ਦੇ ਇਸ ਫ਼ੈਸਲੇ ਨਾਲ ਹਾਂਗ ਕਾਂਗ ਸਦਾ ਲਈ ਬਦਲ ਗਿਆ

DMT : ਹਾਂਗਕਾਂਗ : (01 ਜੁਲਾਈ 2020) : – ਵਿਵਾਦਾਂ ਵਿੱਚ ਘਿਰੇ ਹਾਂਗ ਕਾਂਗ ਦੇ ਇੱਕ ਸਰੋਤ ਦੇ ਅਨੁਸਾਰ, ਸਿਰਫ ਕੁਝ ਲੋਕਾਂ ਨੇ ਇਸ ਕਾਨੂੰਨ ਦਾ ਪੂਰਾ ਖਰੜਾ ਵੇਖਿਆ ਹੈ। ਚੀਨ ਨੇ ਹਾਂਗਕਾਂਗ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰ ਦਿੱਤਾ ਹੈ। ਬਹੁਤ ਸਾਰੇ ਮੰਨਦੇ ਹਨ ਕਿ ਇਸ ਛੋਟੇ ਰਾਜ ਨੂੰ ਦਿੱਤੀ ਗਈ ਵਿਲੱਖਣ ਆਜ਼ਾਦੀ ਨੂੰ […]

ਅੱਗੇ ਪੜ੍ਹੇ

ਪੰਜਾਬ ‘ਚ ਲਗਾਤਾਰ ਵੱਧ ਰਹੇ ਕਰੋਨਾ ਕੇਸ, ਅੱਜ ਹੋਈਆਂ 3 ਹੋਰ ਮੌਤਾਂ

DMT : ਚੰਡੀਗੜ੍ਹ : (01 ਜੁਲਾਈ 2020) : – ਇਕ ਪਾਸੇ ਸਰਕਾਰ ਕਰੋਨਾ ਕਰਕੇ ਲੱਗੇ ਲੌਕਡਾਊਨ ਵਿਚ ਲੋਕਾਂ ਦੀ ਸਹੂਲਤ ਲਈ ਛੂਟਾਂ ਦੇ ਰਹੀ ਹੈ, ਪਰ ਉੱਥੇ ਹੀ ਲੋਕਾਂ ਵੱਲੋਂ ਇਨ੍ਹਾਂ ਛੂਟਾਂ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਜਿਸ ਵਿਚ ਲੋਕ ਬਿਨਾ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦੇ ਆਦੇਸ਼ਾਂ ਦੀ ਸਰਾਸਰ ਉਲੰਘਣਾ ਕਰ ਰਹੇ ਹਨ। […]

ਅੱਗੇ ਪੜ੍ਹੇ