ਅੰਬੇਡਕਰ ਨਵਯੁਵਕ ਦਲ ਦੀ ਸਾਰੀ ਕਾਰਜਕਾਰਨੀ ਅਤੇ ਇਕਾਈਆਂ ਭੰਗ – ਰਾਜੀਵ ਕੁਮਾਰ ਲਵਲੀ

Ludhiana Punjabi
  • ਬੰਸੀ ਲਾਲ ਪ੍ਰੇਮੀ ਕਾਰਜਕਾਰੀ ਪ੍ਰਧਾਨ ਹੋਣਗੇ

DMT : ਲੁਧਿਆਣਾ : (15 ਮਈ 2023) : – ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਜਥੇਬੰਦੀ ਦੀ ਸਮੁੱਚੀ ਕਾਰਜਕਾਰਨੀ ਅਤੇ ਜ਼ਿਲ੍ਹਾ ਤੋਂ ਲੈ ਕੇ ਮੁਹੱਲਾ ਪੱਧਰ ਤੱਕ ਦੀਆਂ ਸਾਰੀਆਂ ਇਕਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ।  ਜਦਕਿ ਬੰਸੀ ਲਾਲ ਪ੍ਰੇਮੀ ਕਾਰਜਕਾਰੀ ਪ੍ਰਧਾਨ ਹੋਣਗੇ।
ਲਵਲੀ ਨੇ ਦੱਸਿਆ ਕਿ ਜਥੇਬੰਦੀ ਦੇ ਪੁਨਰਗਠਨ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਤਿੰਨ ਮਹੀਨਿਆਂ ਤੱਕ ਸਾਰੀਆਂ ਕਮੇਟੀਆਂ ਦਾ ਗਠਨ ਕਰੇਗੀ।  ਇਸ 7 ਮੈਂਬਰੀ ਕਮੇਟੀ ਵਿੱਚ ਸ਼ਿਵ ਸ਼ੰਕਰ ਪ੍ਰਜਾਪਤੀ, ਇੰਦਲ ਪ੍ਰਸਾਦ, ਰਾਜ ਕੁਮਾਰ, ਹਰੀਕੇਸ਼, ਜਨਾਰਦਨ ਮੁਨੀ, ਰਾਮ ਨਯਨ ਅਤੇ ਸ਼ਿਵ ਕੁਮਾਰ ਸ਼ਾਮਲ ਹਨ।

Leave a Reply

Your email address will not be published. Required fields are marked *