ਕੱਲ ਇਹਨਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ

Ludhiana Punjabi

DMT : ਲੁਧਿਆਣਾ : (03 ਸਤੰਬਰ 2023) : – 11 ਕੇ.ਵੀ. ਇਕਬਾਲ ਗੰਜ, ਠਾਕੁਰ ਦੁਆਰੇ ਅਤੇ ਜੇਲ ਰੋਡ ਫੀਡਰ ‘ਤੇ ਜ਼ਰੂਰੀ ਕੰਮ ਹੋਣ ਕਾਰਨ 04.09.2023 ਨੂੰ ਸਵੇਰੇ 7 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੇਠਲੇ ਖੇਤਰਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ। ਸ਼ਿਵਾਲਾ ਰੋਡ, ਮਲੇਰੀ ਗਲੀ, ਬਾਗ ਵਾਲੀ ਗਲੀ, ਠਾਕੁਰ ਦੁਆਰਾ, ਰੂਪਾ ਮਿਸਤਰੀ ਗਲੀ, ਅੱਧਾ ਕਰਤਾ ਰਾਮ ਗਲੀ, ਤਿਲਕ ਨਗਰ, ਗੁਲਚਮਨ ਗਲੀ, ਹਜ਼ੂਰੀ ਰੋਡ, ਨਲਵੰਦਾ ਗਲੀ, ਅਹਾਤਾ ਸ਼ੇਰ ਜੰਗ, ਇਕਬਾਲ ਗੰਜ ਚੌਕ, ਖੁਦਾ ਮੁਹੱਲਾ, ਭਾਗਰ ਮੁਹੱਲਾ ਰੋਡ, ਨਿੰਮ ਚੌਕ, ਰੇਖੋ ਸਿਨੇਮਾ ਰੋਡ, ਨਿਜ਼ਾਮ ਰੋਡ, ਘੋੜਾ ਗਲੀ, ਮੰਡੀ ਕੇਸਰ ਗੰਜ ਚੌਕ, ਨਵਾਂ ਮੁਹੱਲਾ

Leave a Reply

Your email address will not be published. Required fields are marked *