ਕੱਲ ਇਹਨਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ

Ludhiana Punjabi

DMT : ਲੁਧਿਆਣਾ : (28 ਮਈ 2023) : – 220kv s/stn ਫ਼ਿਰੋਜ਼ਪੁਰ ਰੋਡ ਤੋਂ 11kv ਟੈਗੋਰ ਪਬਲਿਕ ਸਕੂਲ ਫੀਡਰ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ ਮਿਤੀ 29/05/2023 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗਾ। ਪ੍ਰਭਾਵਿਤ ਖੇਤਰ ਏ ਬਲਾਕ ਅਗਰ ਨਗਰ, ਰਾਮ ਬਾਗ, ਘਈ ਕਲੋਨੀ, ਸਾਊਥ ਐਂਡ ਗਾਰਡਨ, ਰਘੂਨਾਥ ਐਨਕਲੇਵ, ਖੇਤੀਬਾੜੀ ਦਫ਼ਤਰ ਫ਼ਿਰੋਜ਼ਪੁਰ ਰੋਡ ਹੋਵੇਗਾ।

Leave a Reply

Your email address will not be published. Required fields are marked *