ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਦਿੱਤੀ ਗਈ ਪੂਰੀ ਲੁੱਟ ਦੇ ਮਾਮਲੇ ਦੀ ਜਾਣਕਾਰੀ – ਵੇਰਵਾ ਸਹਿਤ

Crime Ludhiana Punjabi

DMT : ਲੁਧਿਆਣਾ : (21 ਜੂਨ 2023) : – 10-06-2023 ਨੂੰ CMS ਦੇ ਦਫਤਰ, ਰਾਜਗੁਰੂ ਨਗਰ, ਲੁਧਿਆਣਾ ਵਿਖੇ ਹੋਈ ਕੈਸ਼ ਦੀ ਲੁੱਟ ਦੇ ਸਬੰਧ ਵਿੱਚ ਦਰਜ ਮੁਕੱਦਮਾ ਨੰਬਰ 81 ਮਿਤੀ 10-06-2023 ਅ/ਧ 395,342,323,506,427, 120-ਬੀ ਭ:ਦੰਡ ਅਤੇ 25-54-59 ਅਸਲਾ ਐਕਟ ਥਾਣਾ ਸਰਾਭਾ ਨਗਰ, ਲੁਧਿਆਣਾ ਨੂੰ ਟਰੇਸ ਕਰਨ ਲਈ ਸ਼੍ਰੀ ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਅਧਿਕਾਰੀਆ/ਕਰਮਚਾਰੀਆ ਦੀਆਂ ਟੀਮਾ ਬਣਾਈਆਂ ਗਈਆਂ, ਜੋ ਇਹਨਾਂ ਟੀਮਾ ਦੀ ਮਾਨਯੋਗ ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋ ਹਰ ਸਮੇਂ ਨੇੜੇ ਤੋ ਨਿਗਰਾਨੀ ਕੀਤੀ ਗਈ ਅਤੇ ਟੀਮਾ ਨੂੰ ਸਮੇਂ-ਸਮੇਂ ਪਰ ਦਿਸ਼ਾ ਨਿਰਦੇਸ਼ ਦਿੱਤੇ।ਜਿਸ ਕਰਕੇ ਹੀ ਉੱਕਤ ਮੁਕੱਦਮਾ ਨੂੰ ਇੰਨੇ ਘੱਟ ਸਮੇਂ ਵਿੱਚ ਟਰੇਸ ਕਰਕੇ 18 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਅਤੇ 7 ਕਰੋੜ, 14 ਲੱਖ, 700 ਰੁਪਏ ਦੀ ਬ੍ਰਾਮਦਗੀ ਕਰਵਾਉਣ ਵਿੱਚ ਕਮਿਸ਼ਨਰੇਟ ਲੁਧਿਆਣਾ ਵਿਖੇ ਤਾਇਨਾਤ ਹੇਠ ਲਿਖੇ ਪੁਲਿਸ ਅਧਿਕਾਰੀਆ/ਕਰਮਚਾਰੀਆ ਵੱਲੋ ਅਹਿਮ ਰੋਲ ਅਦਾ ਕੀਤਾ ਗਿਆ ਹੈ:-

  1. ਸ਼੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ., ਜੁਆਇੰਟ ਕਮਿਸ਼ਨਰ ਪੁਲਿਸ, ਸਿਟੀ, ਲੁਧਿਆਣਾ।
  2. ਸ. ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ, ਡਿਪਟੀ ਕਮਿਸਨਰ ਪੁਲਿਸ, ਇੰਨਵੈਸਟੀਗੇਸ਼ਨ, ਲੁਧਿਆਣਾ।
  3. ਸ਼੍ਰੀ ਸੂਭਮ ਅਗਰਵਾਲ, ਆਈ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-3, ਲੁਧਿਆਣਾ।
  4. ਸ਼੍ਰੀ ਸਮੀਰ ਵਰਮਾ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਓਪਰੇਸ਼ਨ, ਲੁਧਿਆਣਾ।
  5. ਸ਼੍ਰੀਮਤੀ ਰੁਪਿੰਦਰ ਕੋਰ ਭੱਟੀ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ ਲੁਧਿਆਣਾ।
  6. ਸ਼੍ਰੀ ਮਨਦੀਪ ਸਿੰਘ, ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਲੁਧਿਆਣਾ।
  7. ਇੰਸ: ਕੁਲਵੰਤ ਸਿੰਘ ਨੰਬਰ 51/ਫ੍ਰ , ਇੰਚਾਰਜ ਸੀ.ਆਈ.ਏ.-1 ਲੁਧਿਆਣਾ।
  8. ਇੰਸ. ਬੇਅੰਤ ਜੁਨੇਜਾ ਨੰਬਰ 1423/ਪੀ.ਏ.ਪੀ., ਇੰਚਾਰਜ ਸੀ.ਆਈ.ਏ.-2, ਲੁਧਿਆਣਾ।
  9. ਇੰਸ: ਅਵਤਾਰ ਸਿੰਘ ਨੰਬਰ 984/ਪੀ.ਏ.ਪੀ., ਇੰਚਾਰਜ ਸੀ.ਆਈ.ਏ.-3 ਲੁਧਿਆਣਾ
  10. ਥਾਣੇਦਾਰ ਅਮਰਿੰਦਰ ਸਿੰਘ ਨੰਬਰ 58/ਝ੍ਰਠ, ਮੁੱਖ ਅਫਸਰ, ਥਾਣਾ ਸਰਾਭਾ ਨਗਰ, ਲੁਧਿਆਣਾ।
  11. ਥਾਣੇਦਾਰ ਰਜਿੰਦਰਪਾਲ ਸਿੰਘ ਨੰਬਰ 10/ਲ਼ਫਛਠ, ਮੁੱਖ ਅਫਸਰ, ਥਾਣਾ ਪੀ.ਏ.ਯੂ. ਲੁਧਿਆਣਾ।
  12. ਥਾਣੇਦਾਰ ਨੀਰਜ ਚੋਧਰੀ ਨੰਬਰ 25/ਲ਼੍ਰਠ, ਮੁੱਖ ਅਫਸਰ, ਥਾਣਾ ਡਵੀਜਨ ਨੰਬਰ-5, ਲੁਧਿਆਣਾ।
  13. ਸਹਾਇਕ ਥਾਣੇਦਾਰ/ਲੋਕਲ ਰੈਂਕ ਜਸਵਿੰਦਰ ਸਿੰਘ ਨੰਬਰ 1594/ਲੁਧਿ:, ਇੰਚਾਰਜ ਸੇਫ ਸਿਟੀ, ਲੁਧਿਆਣਾ।
  14. ਸਹਾਇਕ ਥਾਣੇਦਾਰ/ਲੋਕਲ ਰੈਂਕ ਰਵਿੰਦਰਪਾਲ ਸਿੰਘ ਨੰਬਰ 734/ਲੁਧਿ:, ਇੰਚਾਰਜ ਟੈਕਨੀਕਲ ਸਪੋਰਟ ਯੂਨਿਟ, ਲੁਧਿਆਣਾ।

ਪ੍ਰੈਸ ਨੋਟ

        ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਛੰਸ਼ ਲੁੱਟ ਕੇਸ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 81 ਮਿਤੀ 10-06-2023 ਅ/ਧ 395,342,323,506,427, 120-ਬੀ ਭ:ਦੰਡ ਅਤੇ 25-54-59 ਅਸਲਾ ਐਕਟ ਥਾਣਾ ਸਰਾਭਾ ਨਗਰ, ਲੁਧਿਆਣਾ ਦਰਜ ਹੈ, ਸਬੰਧੀ ਦੱਸਿਆ ਕਿ ਸ਼੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ., ਜੁਆਇੰਟ ਕਮਿਸ਼ਨਰ ਪੁਲਿਸ, ਸਿਟੀ, ਲੁਧਿਆਣਾ, ਸ.ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ, ਡਿਪਟੀ ਕਮਿਸਨਰ ਪੁਲਿਸ, ਇੰਨਵੈਸਟੀਗੇਸ਼ਨ, ਲੁਧਿਆਣਾ, ਸ਼੍ਰੀ ਸੂਭਮ ਅਗਰਵਾਲ, ਆਈ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-3, ਲੁਧਿਆਣਾ, ਸ਼੍ਰੀਸਮੀਰ ਵਰਮਾ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਓਪਰੇਸ਼ਨ, ਲੁਧਿਆਣਾ, ਸ਼੍ਰੀਮਤੀ ਰੁਪਿੰਦਰ ਕੋਰ ਭੱਟੀ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਲੁਧਿਆਣਾ, ਸ਼੍ਰੀ ਮਨਦੀਪ ਸਿੰਘ, ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਲੁਧਿਆਣਾ, ਇੰਸ: ਕੁਲਵੰਤ ਸਿੰਘ, ਇੰਚਾਰਜ ਸੀ.ਆਈ.ਏ.-1 ਲੁਧਿਆਣਾ, ਇੰਸ. ਬੇਅੰਤ ਜੁਨੇਜਾ, ਇੰਚਾਰਜ ਸੀ.ਆਈ.ਏ.-2, ਲੁਧਿਆਣਾ ਇੰਸ: ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ.-3 ਲੁਧਿਆਣਾ, ਥਾਣੇਦਾਰ ਅਮਰਿੰਦਰ ਸਿੰਘ, ਮੁੱਖ ਅਫਸਰ, ਥਾਣਾ ਸਰਾਭਾ ਨਗਰ, ਲੁਧਿਆਣਾ ਅਤੇ ਥਾਣੇਦਾਰ ਰਜਿੰਦਰ ਕੁਮਾਰ, ਮੁੱਖ ਅਫਸਰ, ਥਾਣਾ ਪੀ.ਏ.ਯੂ.  ਲੁਧਿਆਣਾ, ਥਾਣੇਦਾਰ ਨੀਰਜ ਚੋਧਰੀ, ਮੁੱਖ ਅਫਸਰ, ਥਾਣਾ ਡਵੀਜਨ ਨੰਬਰ-5, ਲੁਧਿਆਣਾ ਵਗੈਰਾ ਦੀ ਟੀਮ ਨੇ ਸਫਲਤਾ ਹਾਸਲ ਕਰਦੇ ਉੱਕਤ ਮੁਕੱਦਮਾ ਨੂੰ ਗ{ੋਹ ਤਰ੍ਹਾਂ ਟਰੇਸ ਕਰਕੇ, ਇਸ ਮੁੱਕਦਮਾ ਵਿੱਚ ਕੁੱਲ 18 ਦੋਸ਼ੀਆ ਨੂੰ ਗ੍ਰਿਫਤਾਰ ਕਰਕ,ੇ ਉਹਨਾਂ ਪਾਸੋ 7 ਕਰੋੜ, 14 ਲੱਖ, 700 ਰੁਪਏ ਬ੍ਰਾਮਦ ਕਰਦੇ ਹੋਏ ਵਾਰਦਾਤ ਵਿੱਚ ਵਰਤੀ ਗਈ ੲੋ{ੳਿ ੲਕੋ ਨਸ/ ਾ'ਂੋ;ਕਝਹੲਬ ੱ ਪਤਖਾਦ ੲੋ ਡਬਨਕ ਜ?. 

        ਜੋ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਟੀਮ ਵੱਲੋ ਛੰਸ਼ ਦੇ ਦਫਤਰ ਵਿਖੇ ਹੋਈ ਇੰਨੀ ਵੱਡੀ ਲੁੱਟ ਨੂੰ ਬਹੁਤ ਘੱਟ ਸਮੇਂ ਵਿੱਚ ਟਰੇਸ ਕਰਨ ਕਰਕੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਵੱਲੋ ਲੁਧਿਆਣਾ ਪੁਲਿਸ ਟੀਮ ਦਾ ਹੋਸਲਾ ਅਫਜਾਈ ਲਈ ਬਤੋਰ ਇਨਾਮ 10 ਲੱਖ ਰੁਪਏ ਨਗਦ ਦਿੱਤੇ ਹਨ।

ਗ੍ਰਿਫਤਾਰ ਕੀਤੇ ਗਏ ਦੋਸ਼ੀਆ ਅਤੇ ਰਿਕਵਰੀ ਸਬੰਧੀ ਵੇਰਵਾ:-
ਲੜੀ ਨੰਬਰ ਦੋਸ਼ੀਆਨ ਦੇ ਨਾਮ ਅਤੇ ਪਤੇ ਦੋਸ਼ੀਆ ਪਾਸੋ ਹੋਈ ਰਿਕਵਰੀ ਦਾ ਵੇਰਵਾ

  1. ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਅੱਬੂਵਾਲ, ਜਿਲਾ ਲੁਧਿਆਣਾ। 1 ਕਰੋੜ, 50 ਲੱਖ ਰੁਪਏ
  2. ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੋਠੇ ਹਰੀ ਸਿੰਘ ਅਗਵਾੜ ਲੋਪੋ ਥਾਣਾ ਸਿਟੀ ਜਗਰਾਓ। 50 ਲੱਖ ਰੁਪਏ
  3. ਹਰਵਿੰਦਰ ਸਿੰਘ ਉਰਫ ਲੰਬੂ ਪੁੱਤਰ ਉਧਮ ਸਿੰਘ ਵਾਸੀ ਪਿੰਡ ਕੋਠੇ ਹਰੀ ਸਿੰਘ ਅਗਵਾੜ ਲੋਪੋ ਥਾਣਾ ਸਿਟੀ ਜਗਰਾਓ । 75 ਲੱਖ ਰੁਪਏ
  4. ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕਾਉਕੇ ਕਲਾ ਥਾਣਾ ਸਦਰ ਜਗਰਾਉ। 25 ਲੱਖ ਰੁਪਏ
  5. ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਖੁਹ ਵਾਲਾ ਮੁਹੱਲਾ, ਟਾਵਰ ਵਾਲੀ ਗਲੀ ਡੇਹਲੋ ਹਾਲ ਵਾਸੀ ਭਾਈ ਸਾਹਿਬ ਨਗਰ ਸੰਘੇੜਾ ਰੋਡ ਬਰਨਾਲਾ। 25 ਲੱਖ ਰੁਪਏ
  6. ਨਰਿੰਦਰ ਸਿੰਘ ਉਰਫ ਹੈਪੀ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਠੇ ਹਰੀਸਿੰਘ, ਅਗਵਾੜ ਲੋਪੋ ਕਲਾਂ, ਜਗਰਾਓ। 25 ਲੱਖ ਰੁਪਏ
  7. ਮਨਦੀਪ ਕੋਰ ਉਰਫ ਮੋਨਾ ਪਤਨੀ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 530, ਰਾਮ ਗੜੀਆ ਰੋਡ, ਬਰਨਾਲਾ। 12 ਲੱਖ ਰੁਪਏ
  8. ਜਸਵਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਮਕਾਨ ਨੰਬਰ 530, ਰਾਮ ਗੜੀਆ ਰੋਡ, ਬਰਨਾਲਾ। 9 ਲੱਖ ਰੁਪਏ
  9. ਅਰੂਣ ਕੁਮਾਰ ਉਰਫ ਕੋਚ ਪੁੱਤਰ ਰਾਜੇਸ਼ ਕੁਮਾਰ ਵਾਸੀ ਮਕਾਨ ਨੰਬਰ 532, ਗਲੀ ਨੰਬਰ 1, ਰਾਮਗੜੀਆ ਰੋਡ, ਬਰਨਾਲਾ। 10 ਲੱਖ ਰੁਪਏ
  10. ਆਦਿਤੀਆ ਉਰਫ ਨੰਨੀ ਪੁੱਤਰ ਪਵਨ ਕੁਮਾਰ ਵਾਸੀ ਗਲੀ ਨੰਬਰ 5, ਖੁਡੀ ਰੋਡ, ਬਰਨਾਲਾ। 10 ਲੱਖ ਰੁਪਏ
  11. ਗੁਰਪ੍ਰੀਤ ਸਿੰਘ ਉਰਫ ਗੋਪਾ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ ਬੀ-5/806, ਪਟਵਾਰਖਾਨੇ ਵਾਲੀ ਗਲੀ, ਨੇੜੇ ਸੰਧੂ ਪੱਤੀ, ਬਰਨਾਲਾ। 10 ਲੱਖ ਰੁਪਏ
  12. ਨੀਰਜ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰਬਰ 338, ਛੋਟੀ ਮਾਤਾ ਰਾਣੀ ਵਾਲੀ ਗਲੀ, ਬਰਨਾਲਾ। 20 ਲੱਖ ਰੁਪਏ
  13. ਮਨਦੀਪ ਕੁਮਾਰ ਉਰਫ ਬੱਬੂ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 4, ਸੇਖਾ ਰੋਡ, ਨੇੜੇ ਸਾਬਣ ਫੈਕਟਰੀ, ਬਰਨਾਲਾ। 20 ਲੱਖ ਰੁਪਏ
  14. ਪ੍ਰਿੰਸ ਪੁੱਤਰ ਚਮਨ ਲਾਲ ਵਾਸੀ ਗਲੀ ਨੰਬਰ 3, ਸੇਖਾ ਰੋਡ, ਬਰਨਾਲਾ। 20 ਲੱਖ ਰੁਪਏ
  15. ਅਭੀ ਸਿੰਗਲਾ ਉਰਫ ਅਭੀ ਪੁੱਤਰ ਸਤੀਸ਼ ਕੁਮਾਰ ਵਾਸੀ ਮਕਾਨ ਨੰਬਰ ਭ-ਯੀੜ-971, ਗਲੀ ਨੰਬਰ 4, ਸੇਖਾ ਰੋਡ, ਬਰਨਾਲਾ। 24 ਲੱਖ ਰੁਪਏ
  16. ਪਵਨ ਕੁਮਾਰ ਉਰਫ ਜੋਲੀ ਪੁੱਤਰ ਬਲਜੀਤ ਸਿੰਘ ਵਾਸੀ ਨੇੜੇ ਗੁਰੂਦੁਆਰਾ ਮੰਜੀ ਸਾਹਿਬ, ਸੇਖਾ ਰੋਡ ਬਾਈਪਾਸ ਬਰਨਾਲਾ। 02 ਲੱਖ ਰੁਪਏ
  17. ਦਮਨਪ੍ਰੀਤ ਸਿੰਘ ਉਰਫ ਅਮਨੀ ਪੁੱਤਰ ਸੂਬਾ ਸਿੰਘ ਵਾਸੀ ਘੁਮਾਰਾ ਵਾਲੀ ਗਲੀ, ਝੰਡੇ ਵਾਲਾ ਰੋਡ, ਬਰਨਾਲਾ। 02 ਲੱਖ ਰੁਪਏ
  18. ਗੋਰਵ ਉਰਫ ਗੁਲਸ਼ਨ ਪੁੱਤਰ ਗੁਲਸ਼ਨ ਵਾਸੀ 214, ਬਾਲਮਿਕੀ ਕਲੋਨੀ, ਕੇ.ਸੀ. ਰੋਡ, ਬਰਨਾਲਾ। –
  19. ਗੱਡੀ ਨੰਬਰ ਫਭ13ਭਖ-1818ਮਾਰਕਾ ਕਰੂਜ, ਜਿਸ ਵਿੱਚੋ ਲੁੱਟੇ ਹੋਏ 2.25 ਕਰੋੜ ਰੁਪਏ ਬ੍ਰਾਮਦ ਹੋਏ

ਕੁੱਲ ਰਿਕਵਰੀ ਦਾ ਵੇਰਵਾ
ੲ।ਗ਼ਬ ਪਤਖਾਦ ੲਹਸਕ ੲ?;ੳ
ਪਤਖਾਦ ੲਹਸ/ ਟਜਹੲਬਖ ਦਕ ਟ/ੋਟਕ ਨ;ਬਕ ਪਤਕਾਦ
7 ਕਰੋੜ, 14 ਲੱਖ, 700 ਰੁਪਏ
1੍ਹਗੱਡੀ ਕਰੂਜਫਭ-13ਭਖ- 1818
2.ਛੰਸ਼ ਕੰਪਨੀ ਵੈਨ ਕਾਰ, ਾਕੋੲਕ ਂਕਂਕ
ਨੰਬਰ ਫਭ-10ਝਅ- 7109

  1. ਮੋਟਰ ਸਾਈਕਲ = 01
  2. ਸਕੂਟਰੀ = 01 12 ਪ’ੋ ਦ’ਭਕਬਹ ਦਹਨਖ ਖੋਹੀਆ ਰਾਈਫਲਾ = 03

Leave a Reply

Your email address will not be published. Required fields are marked *