- ਪ੍ਰੋ. ਗੁਰਭਜਨ ਗਿੱਲ, ਡਾ. ਨਿਰਮਲ ਜੌੜਾ, ਬਾਵਾ, ਡਾ. ਧੀਮਾਨ, ਡਾ. ਚੁੱਘ, ਡਾ. ਫ਼ਲਕ, ਪ੍ਰਿੰ. ਬਲਦੇਵ ਬਾਵਾ, ਡਾ. ਭੱਲਾ, ਨਿੱਕੀ ਕੋਹਲੀ, ਜਸਵੀਰ ਸਿੰਘ ਨੇ ਵਿਚਾਰ ਪੇਸ਼ ਕੀਤੇ
- ਸਮਾਗਮ ਵਿਚ ਉੱਘੇ ਸਮਾਜਸੇਵੀ ਹਰਜੀਤ ਸਿੰਘ ਅਮਰੀਕਾ, ਪਾਲੀ ਦੇਤਵਾਲੀਆ, ਹਰਜੀਤ ਕੌਰ ਲੋਟੇ, ਅੰਮ੍ਰਿਤਪਾਲ, ਮਨੋਹਰ ਬਾਵਾ ਦਾ ਹੋਇਆ ਵਿਸ਼ੇਸ਼ ਸਨਮਾਨ
DMT : ਲੁਧਿਆਣਾ : (31 ਜੁਲਾਈ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਾਡੇ ਰਿਸ਼ਤੇ, ਵਾਤਾਵਰਣ ਅਤੇ ਟਰੈਫ਼ਿਕ ਸਮੱਸਿਆ ‘ਤੇ ਸੈਮੀਨਾਰ ਹੋਇਆ ਜਿਸ ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਨਵੀਨਰ ਫਾਊਂਡੇਸ਼ਨ ਬਲਦੇਵ ਬਾਵਾ, ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ, ਮਨਜੀਤ ਸਿੰਘ ਹੰਬੜਾਂ, ਬਾਦਲ ਸਿੰਘ ਸਿੱਧੂ ਵਾਈਸ ਪ੍ਰਧਾਨ.