DMT : ਲੁਧਿਆਣਾ : (09 ਅਪ੍ਰੈਲ 2023) : – 11 ਕੇਵੀ ਭੂਰੇ ਰੋਡ ਫੀਡਰ ‘ਤੇ ਨਿਯਤ ਮੇਨਟੇਨੇਸ ਦੇ ਕਾਰਨ, 10.04.2022 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੇਠਲੇ ਖੇਤਰਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ।
ਗੋਪਾਲ ਰੋਡ, ਲੱਕੜ ਮੰਡੀ, ਹਾਫ ਕਰੀਮਪੁਰਾ, ਬਰਾਊਨ ਰੋਡ, ਨਵਾ ਮੁਹੱਲਾ, ਮੋਚਪੁਰਾ ਬਜ਼ਾਰ, ਬੂਟਾ ਜੱਟ ਰੋਡ, ਸ਼ਹਿਜਾਦਾ ਮੁਹੱਲਾ ਅਤੇ ਨੇੜਲੇ ਇਲਾਕਾ
ਦਫ਼ਤਰ ਸੀਨੀਅਰ ਐਕਸੀਅਨ ਸਿਟੀ ਸੈਂਟਰਲ ਲੁਧਿਆਣਾ