ਅੱਜ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕਰ ਦੇਣ ਦੀ ਦੁੱਖ ਭਰੀ ਖ਼ਬਰ ਮਿਲੀ ਹੈ ਰੰਗਲਾ ਪੰਜਾਬ ਬਣਾਉਣ ਵਾਲੀਆਂ ਨੇ ਪੰਜਾਬ ਨੂੰ ਖੂਨ ਨਾਲ ਰੰਗ ਦਿੱਤਾ ਹੈ ਰੋਜ਼ ਕਤਲ, ਲੁੱਟਾ, ਖੋਹਾਂ ਅਤੇ ਫ਼ਿਰੌਤੀਆਂ ਨੇ ਪੰਜਾਬ ਦਾ ਕਿ ਬਣਾ ਦਿੱਤਾ

Ludhiana Punjabi

DMT : ਲੁਧਿਆਣਾ : (07 ਜੁਲਾਈ 2023) : –

Leave a Reply

Your email address will not be published. Required fields are marked *