ਇੰਡੀਆ ਬਣਿਆ ਏਸ਼ੀਅਨ ਖੇਡਾਂ ਵਿੱਚ ਹਾਕੀ ਦਾ ਨਵਾਂ ਚੈਂਪੀਅਨ

Ludhiana Punjabi

DMT : ਲੁਧਿਆਣਾ : (06 ਅਕਤੂਬਰ 2023) : – ਏਸ਼ੀਅਨ ਖੇਡਾਂ 2023 ਵਿੱਚ ਹਾਕੀ ਵਿੱਚ ਮਰਦਾਂ ਦੇ ਵਰਗ ਵਿੱਚ ਇੰਡੀਆ ਨੇ ਜਪਾਨ ਨੂੰ 5-1 ਗੋਲਾਂ ਨਾਲ ਹਰਾਕੇ ਖ਼ਿਤਾਬੀ ਜਿੱਤ ਹਾਸਿਲ ਕੀਤੀ ਹੈ। ਇੰਡੀਆ ਨੇ 1966 ਏਸ਼ੀਅਨ ਖੇਡਾਂ ਵਿੱਚ, 1998 ਵਿੱਚ, 2014 ਵਿੱਚ 2023 ਹੰਗਜੁ ਏਸ਼ੀਅਨ ਖੇਡਾਂ ਵਿੱਚ ਚੋਥੀ ਵਾਰ ਚੈਂਪੀਅਨ ਜਿੱਤ ਹਾਸਿਲ ਕੀਤੀ ਹੈ।
ਜਰਖੜ ਹਾਕੀ ਅਕੈਡਮੀ ਵਲੋਂ ਇੰਡੀਆ ਹਾਕੀ ਨੂੰ ਲੱਖ ਲੱਖ ਮੁਬਾਰਕਾਂ।

Leave a Reply

Your email address will not be published. Required fields are marked *