ਕੱਲ ਇਹਨਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ

Ludhiana Punjabi

DMT : ਲੁਧਿਆਣਾ : (02 ਅਪ੍ਰੈਲ 2023) : – 11 ਕੇਵੀ ਜੇਲ੍ਹ ਰੋਡ ਫੀਡਰ ‘ਤੇ ਨਿਰਧਾਰਿਤ ਮੇਨਟੇਨੇਸ ਕਾਰਨ, 03.04.2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੇਠਲੇ ਖੇਤਰਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ
ਮੰਡੀ ਕੇਸਰਗੰਜ ਰੋਡ, ਰੇਖੀ ਸਿਨੇਮਾ ਰੋਡ, ਨਿਜ਼ਾਮ ਰੋਡ, ਟਾਇਰ ਬਾਜ਼ਾਰ, ਲੱਕੜ ਬਾਜ਼ਾਰ, ਮਸ਼ੀਨ ਬਾਜ਼ਾਰ, ਨਵਾ ਮੁਹੱਲਾ, ਕਮਲਾ ਨਹਿਰੂ ਮਾਰਕੀਟ

ਦਫ਼ਤਰ ਸੀਨੀਅਰ ਐਕਸੀਅਨ ਸਿਟੀ ਸੈਂਟਰਲ ਲੁਧਿਆਣਾ

Leave a Reply

Your email address will not be published. Required fields are marked *