ਜੱਥੇਦਾਰ ਬਲਵਿੰਦਤ ਸਿੰਘ ਬੇੈਂਸ ਨੇ ਵੰਡੇ ਕੇੈਂਸਰ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੇੈਕ

Ludhiana Punjabi

DMT : ਲੁਧਿਆਣਾ : (24 ਅਪ੍ਰੈਲ 2023) : – ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇੈਂਬਰ ਜੱਥੇਦਾਰ ਬਲਵਿੰਦਰ ਸਿੰਘ ਬੇੈਂਸ ਦੇ ਯਤਨਾਂ ਸਦਕਾ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਕੇੈਂਸਰ ਪੀੜਤਾਂ ਨੂੰ ਇਲਾਜ ਕਰਵਾਉਣ ਲਈ ਪ੍ਰਬੰਧਕੀ ਕਮੇਟੀ ਵਲੋਂ ਦਿੱਤੇ ਗਏ ਸਹਾਇਤਾ ਰਾਸ਼ੀ ਦੇ ਚੇੈਕ ਲੋਕ ਇਨਸਾਫ਼ ਪਾਰਟੀ ਦੇ ਮੁੱਖ ਦਫ਼ਤਰ ਕੋਟ ਮੰਗਲ ਸਿੰਘ ਵਿਖੇ ਵੰਡੇ ਗਏ। ਇਸ ਮੋਕੇ ਤੇ ਜੱਥੇਦਾਰ ਬੇੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਮੁੱਢ ਤੋਂ ਹੀ ਲੋੜਵੰਦਾ ਦੀ ਸਹਾਇਤਾ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਦਰਵਾਜ਼ੇ ਲੋੜਵੰਦਾ ਲਈ ਸਦਾ ਹੀ ਖੁਲ੍ਹੇ ਹਨ। ਇਸ ਮੋਕੇ ਨਪਿੰਦਰ ਕੋੌਰ, ਸ਼ਾਰਦਾ ਰਾਏ, ਚਰਨਜੀਤ ਕੋੌਰ, ਕਿਰਨ ਰਾਣੀ, ਇੰਦਰਜੀਤ ਕੋੌਰ, ਮਹਿਲ ਸਿੰਘ, ਗੁਰਪ੍ਰੀਤ ਕੋੌਰ,  ਪਲਵਿੰਦਰ ਕੋੌਰ ਨੂੰ  ਸਹਾਇਤਾ ਰਾਸ਼ੀ ਦੇ ਚੇੈਕ ਦਿੱਤੇ ਗਏ।

Leave a Reply

Your email address will not be published. Required fields are marked *