ਦਸ਼ਮੇਸ਼ ਸੇਵਾ ਸੁਸਾਇਟੀ ਦੀ ਸਲਾਨਾ ਚੋਣ ਹੋਈ

Ludhiana Punjabi

DMT : ਲੁਧਿਆਣਾ : (11 ਮਈ 2023) : – ਭਾਈ ਰਣਧੀਰ ਸਿੰਘ ਨਗਰ ਦਸ਼ਮੇਸ਼ ਸੁਸਾਇਟੀ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਹੋਈ ਪਿਛਲੇ ਪ੍ਰਧਾਨ ਸ੍ਰ ਗੁਰਚਰਨ ਸਿੰਘ ਟੌਹੜਾ ਵਲੋਂ ਸੁਸਾਇਟੀ ਨੂੰ ਭੰਗ ਕੀਤਾ ਗਿਆ ਉਪਰੰਤ ਚੋਣ ਕਰਵਾਉਣ ਦੇ ਅਧਿਕਾਰ ਸ੍ਰ ਕੁਲਦੀਪ ਸਿੰਘ ਨੂੰ ਦਿੱਤਾ ਗਿਆ ਇਨ੍ਹਾਂ ਵਲੋਂ ਸੁਚੱਜੇ ਢੰਗ ਨਾਲ ਚੋਣ ਕਰਵਾਈ ਗਈ ਨਵੀ ਚੁਣੀ ਗਈ ਸੁਸਾਇਟੀ ਨੂੰ ਦਸਮੇਸ਼ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਗੁਰੂਦੁਆਰਾ ਸ਼੍ਰੀ ਦਸਮੇਸ਼ ਸਿੰਘ ਸਭਾ ਬਲਾਕ ਜੇ ਦੇ ਚੈਅਰਮੈਨ ਦਲਜੀਤ ਸਿੰਘ ਕਮਾਂਡਰ, ਪ੍ਰਧਾਨ ਰਜਿੰਦਰ ਸਿੰਘ ਗੋਲਡੀ,ਸਕੱਤਰ ਭੁਪਿੰਦਰ ਸਿੰਘ ਤੇ ਗੁਰੂਦੁਆਰਾ ਰਾਜਗੁਰੂ ਨਗਰ ਦੇ ਜਰਨਲ ਸਕੱਤਰ
ਰਤਨ ਸਿੰਘ ਕਮਾਲਪੁਰੀ
ਵਲੋਂ ਸਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੱਤੀ ਨਵੀਂ ਚੁਣੇ ਗਏ ਅਹੁਦੇਦਾਰ ਸਰਪ੍ਰਸਤ-
ਸ੍ਰ ਗੁਰਚਰਨ ਸਿੰਘ ਟੌਹੜਾ,ਚੇਅਰਮੈਨ-
ਜੱਥੇਦਾਰ ਗੁਰਿੰਦਰਪਾਲ ਸਿੰਘ ਪੱਪੂ,ਵਾਈਸ ਚੇਅਰਮੈਨ- ਹਰਜੀਤ ਸਿੰਘ ਖਾਲਸਾ, ਪ੍ਰਧਾਨ- ਨਰਿੰਦਰਪਾਲ ਸਿੰਘ ਮੱਕੜ ,
ਜਰਨਲ ਸੈਕਟਰੀ-ਮਨਮੋਹਨ ਸਿੰਘ ਮੋਹਣੀ,
ਖਜਾਨਚੀ-ਰਜਿੰਦਰ ਸਿੰਘ ਮਿੰਨੀ,
ਸੀਨੀਅਰ ਮੀਤ ਪ੍ਰਧਾਨ- ਇੰਦਰਜੀਤ ਸਿੰਘ ਰਿੱਕੀ, ਮਨਜੀਤ ਸਿੰਘ, ਕੁਲਦੀਪ ਸਿੰਘ ਬੀ ਐਸ ਐਨ ਐਲ, ਬਲਜਿੰਦਰ ਸਿੰਘ ਮਠਾੜੂ, ਕਰਮਜੀਤ ਸਿੰਘ ਡੰਗ, ਮੰਨੀਂਦਰ ਸਿੰਘ ਕਲਕੱਤਾ,
ਮੀਤ ਪ੍ਰਧਾਨ–ਅਮਰਜੀਤ ਸਿੰਘ ਬਿੱਟੂ,ਗੁਰਪ੍ਰੀਤ ਸਿੰਘ ਡਿੱਕੀ,ਰਾਜੇਸ਼ ਗੁੱਪਤਾ, ਗੁਰਮੀਤ ਸਿੰਘ, ਵਿੱਕੀ ਟੇਕੇਤ,ਹਰਜੀਤ ਸਿੰਘ,ਮਨਦੀਪ ਸਿੰਘ ਅਰੋੜਾ (ਸੰਨੀ),ਭੁਪਿੰਦਰ ਸਿੰਘ ਡਿੱਮਪਲ, ਮਨਮੋਹਨ ਸਿੰਘ ਬੱਗੀ,ਪਰਵਿੰਦਰ ਸਿੰਘ ਸਾਹਨੀ,ਬਲਜੀਤ ਸਿੰਘ ਕੰਗ,ਸੁਰਿੰਦਰ ਸਿੰਘ ਸੇਵਾਦਾਰ,
,ਜੁਆਇੰਟ ਸਕੱਤਰ-ਹਰਮਿੰਦਰ ਸਿੰਘ ਚੋਹਾਨ,ਜੁਆਇੰਟ ਖਜਾਨਚੀ- ਗੁਰਲੀਨ ਸਿੰਘ ਸਾਹਿਲ,ਪ੍ਰਚਾਰ ਸਕੱਤਰ- ਜਸਬੀਰ ਸਿੰਘ ਸਾਹਨੀ,
ਮੁੱਖ ਸਲਾਹਕਾਰ-ਗੁਰਚਰਨ ਸਿੰਘ ਮਿੰਟਾ,ਮਹਿੰਦਰ ਸਿੰਘ ਪਾਹਵਾ,ਸੁਰਜੀਤ ਸਿੰਘ ਅਰੋੜਾ,ਗੁਲਸ਼ਨ ਸਿੰਘ ਬੂਟਰ,ਤਰਵਿੰਦਰ ਸਿੰਘ ਵਿਕੀ, ਗੁਰਦੀਪ ਸਿੰਘ ਮਾਂਗਟ,ਹਰਪਾਲ ਸਿੰਘ, ਦਲਜੀਤ ਸਿੰਘ ਚਹਿਲ,ਰਾਜੇਸ਼ ਅਗਰਵਾਲ, ਅਰਵਿੰਦਰ ਸਿੰਘ ਦੂਆ,ਸੁਖਵਿੰਦਰ ਸਿੰਘ ਗੋਲਡੀ,ਹਰਪਾਲ ਸਿੰਘ ਬਜਾਜ,
ਅਗਜ਼ੇਟਿਵ ਮੈਂਬਰ-ਰੁਕਿੰਦਰ ਸਿੰਘ ਰਿੰੱਕੂ,ਪਰਮਜੀਤ ਸਿੰਘ ਪਰਮ,ਦਰਸ਼ਨ ਸਿੰਘ,ਹਰਜੋਤ ਸਿੰਘ ਜੋਤ,ਬਲਵਿੰਦਰ ਸਿੰਘ ਗਿੱਲ,ਹਰਜਿੰਦਰ ਸਿੰਘ ਜੇ ਬਲਾਕ,

Leave a Reply

Your email address will not be published. Required fields are marked *