ਇਿਗਲੈਂਡ ਵੱਸਦੇ ਪੰਜਾਬੀ ਲੇਖਕ ਤੇ ਮੇਰੇ ਮਿੱਤਰ ਡਾਃ ਤਾਰਾ ਸਿੰਘ ਆਲਮ ਨੂੰ ਸਦਮਾ

Ludhiana Punjabi

DMT : ਲੁਧਿਆਣਾ : (19 ਜੁਲਾਈ 2023) : – ਵੱਡੇ ਵੀਰ ਗੁਰਦਰਸ਼ਨ ਸਿੰਘ ਸੀਹਰਾ ( ਹੀਰਾ ਬਾਗ ਜਗਰਾਉਂ ਵਾਸੀ) 17 ਜੁਲਾਈ ਸ਼ਾਮੀਂ 4ਵਜੇ ਦਯਾਨੰਦ ਹਸਪਤਾਲ ਲੁਧਿਆਣਾ ਵਿੱਚ ਸੁਰਗਵਾਸ ਹੋ ਗਏ ਹਨ।
ਡਾਃ ਤਾਰਾ ਸਿੰਘ ਆਲਮ ਐਤਵਾਰ  ਭਾਰਤ ਪੁੱਜਣਗੇ।
ਨੇਕ ਰੂਹ ਦੇ ਵਿਛੋੜੇ ਦਾ ਭਾਰੀ ਅਫ਼ਸੋਸ ਹੈ। ਵਾਹਿਗੁਰੂ ਚਰਨਾਂ ਚ ਨਿਵਾਸ ਬਖ਼ਸ਼ੇ।
ਡਾਃ ਤਾਰਾ ਸਿੰਘ ਆਲਮ ਦਾ ਸੰਪਰਕ ਨੰਬਰ +44 7404 830988 ਹੈ।
ਦੁੱਖ ਵਿੱਚ ਸ਼ਾਮਲ

Leave a Reply

Your email address will not be published. Required fields are marked *